ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 'ਚ ਭਾਰਤ ਦੀ ਵੇਟ ਲਿਫਟਰ ਮੀਰਾਬਾਈ ਚਾਨੂ ਨੇ ਔਰਤਾਂ ਦੇ ਵੇਟਲਿਫਟਿੰਗ 49 ਕਿੱਲੋ ਭਾਰ ਵਰਗ 'ਚ 201 ਕਿੱਲੋ ਭਾਰ ਚੁੱਕ ਕੇ ਭਾਰਤ ਲਈ ਪਹਿਲਾ ਸੋਨ ਤਮਗ਼ ਜਿੱਤਿਆ ਹੈ। ਮੀਰਾਬਾਈ ਨੇ ਲਗਾਤਾਰ ਦੂਜੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗ਼ ਜਿੱਤਿਆ ਹੈ।
It's GOLD for @mirabai_chanuTokyo Olympics की सिल्वर मेडलिस्ट मीराबाई चानू ने गोल्ड मेडल जीता। 27 साल की #weightlifterने 49 किलोग्राम कैटेगरी में कमाल की है। #PROUD moment for India #CommonwealthGames #CWG2022India #Indian#weightlifting @Media_SAI @ianuragthakur pic.twitter.com/xBod3BtOXF — sachikalamnews (ਸੱਚੀ ਕਲਮ) (@sachikalam1) July 30, 2022
It's GOLD for @mirabai_chanuTokyo Olympics की सिल्वर मेडलिस्ट मीराबाई चानू ने गोल्ड मेडल जीता। 27 साल की #weightlifterने 49 किलोग्राम कैटेगरी में कमाल की है। #PROUD moment for India #CommonwealthGames #CWG2022India #Indian#weightlifting @Media_SAI @ianuragthakur pic.twitter.com/xBod3BtOXF