Thursday, November 14, 2024
 

Bird Flu

ਲੁਧਿਆਣਾ 'ਚ Bird Flu ਮਗਰੋਂ 31,600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ

'ਬਰਡ ਫਲੂ' ਨੂੰ ਲੈ ਕੇ ਅਲਰਟ ਜਾਰੀ

ਲੁਧਿਆਣਾ : ਪੋਲਟਰੀ ਫਾਰਮ 'ਚ ਬੋਰਡ ਫਲੂ ਦੇ ਸੈਂਪਲ ਮਿਲਣ ਮਗਰੋਂ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਇਸ ਸਬੰਧੀ ਅਲਰਟ ਕਰਦਿਆਂ ਪੰਜਾਬ ਦੇ ਐਨੀਮਲ ਐਂਡ ਹਸਬੈਂਡਰੀ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਪੋਲਟਰੀ ਫਾਰਮ ਦੇ ਇਕ ਕਿਲੋਮੀਟਰ ਤੱਕ ਦੇ

ਰੂਸ : ਮਨੁੱਖਾਂ 'ਚ ਪਹੁੰਚਿਆਂ ਬਰਡ ਫਲੂ ਦਾ ਖ਼ਤਰਾ

ਨਵੀਂ ਦਿੱਲੀ:  ਰੂਸ 'ਚ ਮਨੁੱਖਾਂ 'ਚ ਬਰਡ ਫਲੂ ਦੇ ਵਾਇਰਸ ਫੈਲਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਬਰਡ ਫਲੂ ਨਾਲ ਸੰਕਰਮਿਤ ਪਾਏ ਗਏ ਹਨ। 

ਪੋਲਟਰੀ ਫਾਰਮ 'ਚੋਂ 11,000 ਮੁਰਗੀਆਂ ਨੂੰ ਮਾਰ ਕੇ ਦੱਬਿਆ 🐔

ਜਲੰਧਰ ਲੈਬ ਤੋਂ ਪਹਿਲੀ ਬਰਡ ਫਲੂ ਦੀ ਸ਼ਕੀ ਰਿਪੋਰਟ ਆੳਣ ਤੋ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁੱਕਰਵਾਰ ਨੂੰ ਭੋਪਾਲ ਲੈਬ ਦੀ ਰਿਪੋਰਟ ਮੰਗਵਾਈ

Bird Flu : ਮਹਾਰਾਸ਼ਟਰ ’ਚ ਮਾਰੇ ਜਾਣਗੇ 2 ਹਜ਼ਾਰ ਤੋਂ ਵੱਧ ਪੰਛੀ 🐦🐔

ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਪਰਭਣੀ ਅਤੇ ਬੀੜ ਜ਼ਿਲ੍ਹਿਆਂ ਦੇ 2 ਪਿੰਡਾਂ ’ਚ ਮਰੀਆਂ ਮੁਰਗੀਆਂ ਦੇ ਨਮੂਨੇ ਦੀ ਜਾਂਚ ’ਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਅੱਜ 

ਮੁਹਾਲੀ : ਬਰਡ ਫਲੂ ਦੇ ਸ਼ੱਕੀ ਮਾਮਲਿਆਂ ਦੇ ਨਮੂਨੇ ਭੇਜੇ ਭੋਪਾਲ 🐓🔬

ਐਸ.ਏ.ਐਸ.ਨਗਰ ਤੋਂ ਰਿਪੋਰਟ ਕੀਤੇ ਗਏ ਬਰਡ ਫਲੂ ਦੇ ਸ਼ੱਕੀ ਮਾਮਲੇ ਦੀਆਂ ਰਿਪੋਰਟਾਂ ਤੋਂ ਨਾ 

ਬਰਡ ਫਲੂ ਦਾ ਪੰਜਾਬ ਵਿਚ ਕੋਈ ਖ਼ਤਰਾ ਨਹੀਂ, ਕਾਰਨ ਜਾਣੋ

ਪੰਜਾਬ ਦੇ ਨੇੜੇ-ਤੇੜੇ ਦੇ ਸੂਬਿਆਂ ਸਮੇਤ ਦੇਸ਼ ਭਰ ਦੇ 8 ਸੂਬਿਆਂ ’ਚ ਕੇਂਦਰ ਸਰਕਾਰ ਨੇ ਬਰਡ ਫਲੂ ਬਾਰੇ ਪੁਸ਼ਟੀ ਕਰ ਦਿੱਤੀ ਹੈ ਪਰ ਪੰਜਾਬ ’ਚ ਸ਼ਨੀਵਾਰ ਤੱਕ ਲਏ ਗਏ ਸਾਰੇ ਬਰਡ ਫਲੂ ਦੇ ਨਮੂਨਿਆਂ ਦੀ ਟੈਸਟ ਰਿਪੋਰਟ ਆ ਗਈ ਹੈ ਤੇ ਸਾਰੇ ਟੈਸਟ ਨੈਗੇਟਿਵ ਪਾਏ ਗਏ ਹਨ। 

ਬਰਡ ਫਲੂ ਸਬੰਧੀ ਨਿਗਰਾਨੀ ਵਧਾਉਣ ਲਈ ਆਰ.ਡੀ.ਡੀ.ਐਲ. ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ ਕੀਤੀ: ਬਲਬੀਰ ਸਿੱਧੂ 🐓🇨🇭

ਏਵੀਅਨ ਇਨਫਲੂਐਨਜ਼ਾ (ਬਰਡ ਫਲੂ) ਸਬੰਧੀ ਨਿਗਰਾਨੀ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਦੀ ਜਾਂਚ,

ਹਰਿਆਣਾ ਵਿਚ ਬਰਡ ਫਲੂ ਦੀ ਪੁਸ਼ਟੀ

ਮੁਹਾਲੀ 'ਚ ਮਿਲਿਆ ਮਰਿਆ ਕਬੂਤਰ, ਬਰਡ ਫਲੂ ਦਾ ਸ਼ੱਕ 🕊😯

ਮੁਹਾਲੀ ਦੇ ਸੈਕਟਰ 68 ਦੇ ਸਿਟੀ ਪਾਰਕ ਵਿੱਚ ਇੱਕ ਮਰਿਆ ਹੋਇਆ ਕਬੂਤਰ ਮਿਲਣ ਕਾਰਨ ਇਲਾਕਾ ਨਿਵਾਸੀਆਂ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਬਰਡ ਫਲੂ ਦਾ ਖਤਰਾ: ਪੰਜਾਬ ਸਰਕਾਰ ਨੇ ਪੋਲਟਰੀ ਦੇ ਆਯਾਤ 'ਤੇ ਲਾਈ ਪਾਬੰਦੀ 🐓🐔

ਪੰਜਾਬ ਸਰਕਾਰ ਵਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਏਵੀਅਨ ਇੰਫਲੂਐਂਜਾ (ਬਰਡ ਫਲੂ) ਦੇ ਫੈਲਾਅ ਦੇ ਮੱਦੇਨਜਰ ਸੂਬੇ ਨੂੰ ‘ਕੰਟਰੋਲਡ ਏਰੀਆਂ’ ਐਲਾਨਿਆ ਗਿਆ ਹੈ।

ਬਰਡ ਫਲੂ ਸੰਕਟ : ਪੰਚਕੂਲਾ ਜ਼ਿਲ੍ਹੇ 'ਚ ਪੌਣੇ ਦੋ ਲੱਖ ਪੰਛੀ ਮਾਰੇ ਜਾਣ ਦੇ ਹੁਕਮ

ਇਸ ਤਰ੍ਹਾਂ ਬਚੋ ਬਰਡ ਫਲੂ (Bird Flu) ਤੋਂ 🐓🚨

ਬਰਡ ਫਲੂ ਦੀ ਬਿਮਾਰੀ ਏਵੀਅਨ ਇਨਫਲੂਐਂਜਾ ਵਾਇਰਸ 451 ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਵਾਇਰਸ ਪੰਛੀਆਂ ਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਇਨਫੈਕਸ਼ਨ ਮੁਰਗੀ, ਟਰਕੀ, ਮੋਰ ਤੇ ਬੱਤਖ ਜਿਹੇ ਪੰਛੀਆਂ ’ਚ ਤੇਜ਼ੀ ਨਾਲ ਫੈਲਦਾ ਹੈ। ਇਹ ਵਾਇਰਸ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਇਸ ਨਾਲ ਇਨਸਾਨ ਤੇ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ।

ਪੰਜਾਬ ਵਿੱਚ ਅਲਰਟ, ਬਰਡ ਫਲੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ🐓🚨

ਭਾਵੇਂ ਪੰਜਾਬ ਵਿਚ ਹਾਲੇ ਤੱਕ  ਅਵੇਨ ਇੰਫਲੂਐਂਜਾ ਫਲੂ, ਜਾਂ ਬਰਡ ਫਲੂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ

ਬਰਡ ਫਲੂ ਨਾਲ ਨਜਿੱਠਣ ਲਈ ਹਰਕਤ ਵਿੱਚ ਆਇਆ ਕੇਂਦਰੀ ਸਿਹਤ ਮੰਤਰਾਲਾ 🐔💪🏽

ਕੇਰਲ ਅਤੇ ਹਰਿਆਣਾ ਵਿੱਚ ਬਰਡ ਫਲੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਮਾਹਰਾਂ ਦੀ ਟੀਮਾਂ ਦਾ ਗਠਨ ਕੀਤਾ ਹੈ। ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੀਆਂ ਦੋ ਟੀਮਾਂ ਨੂੰ ਬਰਡ ਫਲੂ ਤੋਂ ਪ੍ਰਭਾਵਿਤ ਕੇਰਲਾ ਦੇ ਕੋਟਯਾਮ ਅਤੇ ਅਲਪੂਝਾ ਅਤੇ ਪੰਚਕੂਲਾ ਵਿੱਚ ਭੇਜਿਆ ਗਿਆ ਹੈ।

ਪੰਜਾਬ ਸਮੇਤ ਕਈ ਸੂਬੇ ਬਰਡ ਫਲੂ ਦੀ ਮਾਰ ਹੇਠ 🤨

ਨਵੀਂ ਦਿੱਲੀ: ਕੋਰੋਨਾ ਵਿਚਾਲੇ ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਨਾਲ ਹੀ ਕੇਰਲ ਬਰਡ ਫਲੂ ਦੀ ਲਪੇਟ 'ਚ ਆ ਗਿਆ ਹੈ। ਉਕਤ ਸੂਬਿਆਂ 'ਚ ਪਿਛਲੇ ਕੁਝ ਦਿਨਾਂ 'ਚ ਹੀ ਸੈਂਕੜੇ ਪੰਛੀਆਂ ਦੀ ਮੌਤ ਹੋ ਗਈ ਹੈ। ਬਿਹਾਰ, ਝਾਰਖੰਡ ਤੇ ਉੱਤਰਾਖੰਡ 'ਚ ਸੂਬਾ ਸਰਕਾਰਾਂ ਨੇ ਚੌਕਸੀ ਵਰਤਦੇ ਹੋਏ ਅਲਰਟ ਜਾਰੀ ਕੀਤਾ ਹੈ।

Subscribe