Friday, November 22, 2024
 

score

T-20 World Cup : ਭਾਰਤ-ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

T-20 : ਕ੍ਰਿਸ ਗੇਲ ਨੇ ਨਾਮ ਕੀਤੀ ਇੱਕ ਹੋਰ ਵੱਡੀ ਪ੍ਰਾਪਤੀ

ਸ਼ਿਫ਼ਾਲੀ ਵਰਮਾ ਦੀ ਪਾਰੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ ਹਰਾਇਆ

ਇੰਗਲੈਂਡ ਦੀ ਮਹਿਲਾ ਟੀਮ ਵਿਰੁਧ ਖੇਡੇ ਗਏ ਮੈਚ ਵਿਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਫ਼ਾਲੀ ਵਰਮਾ ਨੇ ਇਕ ਓਵਰ ਵਿਚ ਪੰਜ ਚੌਕੇ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। 

ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ

ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ : ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਰੱਦ, ਟਾਸ ਵੀ ਨਾ ਹੋ ਸਕਿਆ

ਕ੍ਰਿਕਟਰ ਹਾਰਦਿਕ ਪਾਂਡਿਆ ਦੇ ਪਿਤਾ ਦਾ ਦਿਹਾਂਤ 🙏🏽

 ਭਾਰਤੀ ਕ੍ਰਿਕਟਰ ਹਾਰਦਿਕ ਅਤੇ ਕ੍ਰੂਨਲ ਪਾਂਡਿਆ ਦੇ ਪਿਤਾ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਇਸ ਦੁਖਦਾਈ ਖ਼ਬਰ ਤੋਂ ਬਾਅਦ ਬੜੌਦਾ ਵੱਲੋਂ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ

ਅਸ਼ਵਿਨ ਨੇ ਬਣਾਇਆ ਵਿਸ਼ਵ ਰਿਕਾਰਡ, ਮੁਰਲੀਧਰਨ ਨੂੰ ਛੱਡਿਆ ਪਿੱਛੇ 🏏😎

ਭਾਰਤੀ ਕ੍ਰਿਕਟ ਟੀਮ ਨੇ ਮੈਲਬੌਰਨ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ ਅਤੇ ਚਾਰ ਮੈਚਾਂ ਦੀ ਲੜੀ ਵਿਚ 1-1 ਦੀ ਬਰਾਬਰੀ ਹਾਸਲ ਕਰ ਲਈ। ਇਸ ਮੈਚ ਵਿੱਚ ਭਾਰਤੀ ਦਿੱਗਜ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। 

ਮੈਲਬੌਰਨ ਟੈਸਟ : ਭਾਰਤੀ ਟੀਮ 'ਤੇ ਵਾਪਸੀ ਦਾ ਦਬਾਅ

ਐਡੀਲੇਡ ਵਿਚ ਖੇਡੇ ਗਏ ਡੇ-ਨਾਈਟ ਟੈਸਟ ਮੈਚ ਵਿਚ 8 ਵਿਕਟਾਂ ਦੀ ਹਾਰ ਤੋਂ ਬਾਅਦ ਸ਼ਨੀਵਾਰ ਨੂੰ ਮੈਲਬੌਰਨ ਵਿਚ ਖੇਡੀ ਜਾਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿਚ ਭਾਰਤੀ ਟੀਮ ਆਸਟਰੇਲੀਆ ਨਾਲ ਭਿੜੇਗੀ। ਪਹਿਲੇ ਟੈਸਟ ਵਿਚ 36 ਦੌੜਾਂ 'ਤੇ ਆਉਟ ਹੋਣਾ, ਫਿਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸੱਟ ਦੇ ਨਾਲ ਬਾਹਰ ਹੋਣਾ ਅਤੇ ਵਿਰਾਟ ਕੋਹਲੀ ਦਾ ਪੈਰੰਟਨਲ ਛੁੱਟੀ' ਤੇ ਘਰ ਪਰਤਣਾ ਭਾਰਤ ਲਈ ਇਕ ਵੱਡਾ ਝਟਕਾ ਹੈ।

ਭਾਰਤੀ ਟੀਮ ਨੂੰ ਹਲਕੇ ਵਿਚ ਲੈਣਾ ਗਲਤ ਹੋਵੇਗਾ : ਪੇਨ

ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਪਹਿਲੇ ਟੈਸਟ ਵਿਚ ਜਿੱਤ ਤੋਂ ਬਾਅਦ ਪੂਰੇ ਭਰੋਸੇ ਨਾਲ ਭਰੀ ਹੈ, ਪਰ ਭਾਰਤੀ ਟੀਮ ਨੂੰ ਘੱਟ ਗਿਣਨਾ ਗਲਤ ਹੋਵੇਗਾ। ਭਾਰਤ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਸੀਰੀਜ਼ ਦੇ ਬਾਕੀ ਤਿੰਨ ਟੈਸਟ ਮੈਚਾਂ ਵਿਚ ਉਪਲਬਧ ਨਹੀਂ ਹੋਣਗੇ, ਜਿਸ ਨੂੰ ਭਾਰਤੀ ਟੀਮ ਨਿਸ਼ਚਤ ਤੌਰ 'ਤੇ ਘਾਟ ਮਹਿਸੂਸ ਕਰੇਗੀ।

ਪਾਕਿਸਤਾਨ ਖ਼ਿਲਾਫ਼ ਤੀਜੇ T-20 ਮੈਚ ਦੌਰਾਨ ਜ਼ਖਮੀ ਹੋਏ ਗੁਪਟਿਲ ਅਤੇ ਸੋਢੀ

 ਨਿਊਜ਼ੀਲੈਂਡ ਦੇ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਸਪਿਨਰ ਈਸ਼ ਸੋਢੀ ਪਾਕਿਸਤਾਨ ਖਿਲਾਫ ਤੀਜੇ ਟੀ -20 ਮੈਚ ਦੌਰਾਨ ਜ਼ਖਮੀ ਹੋ ਗਏ ਹਨ। ਨਿਊਜ਼ੀਲੈਂਡ ਕ੍ਰਿਕਟ (ਐਨਜੇਡਸੀ) ਨੇ ਬੁੱਧਵਾਰ ਨੂੰ ਉਪਰੋਕਤ ਜਾਣਕਾਰੀ ਦਿੱਤੀ। ਸੋਢੀ ਦੇ ਖੱਬੇ ਹੈਮਸਟ੍ਰਿੰਗ ਵਿਚ ਤਣਾਅ ਹੈ, ਜਦੋਂ ਕਿ ਗੁਪਟਿਲ ਦੇ ਸੱਜੇ ਹੱਥ ਵਿਚ ਸੱਟ ਲੱਗੀ ਹੈ।

ਟੈਸਟ ਸੀਰੀਜ਼ 'ਚ ਕੋਹਲੀ ਦੀ ਗ਼ੈਰਹਾਜ਼ਰੀ 'ਤੇ ਬੋਲੇ ਸਮਿਥ

ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਸਟੀਵ ਸਮਿਥ ਨੇ ਕਿਹਾ ਹੈ ਕਿ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਵਿਚ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਨੁਕਸਾਨ ਦੇਵੇਗੀ।

ਸ਼ਮੀ ਦਰਦ 'ਚ ਸਨ, ਸਕੈਨ ਲਈ ਗਏ ਹਨ ਹਸਪਤਾਲ :ਕੋਹਲੀ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਸਟਰੇਲੀਆ ਖਿਲਾਫ ਐਡੀਲੇਡ ਵਿਚ ਪਹਿਲੇ ਟੈਸਟ ਦੇ ਤੀਜੇ ਦਿਨ ਜ਼ਖਮੀ ਹੋ ਗਏ, ਜਿਸ ਕਾਰਨ ਦੂਜੇ ਟੈਸਟ ਵਿਚ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਸ਼ੰਕਾ ਹੈ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਦੇ ਸਮੇਂ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ ਇਕ ਬਾਉਂਸਰ ਨੇ ਸ਼ਮੀ ਦੀ ਗੁੱਟ 'ਤੇ ਸੱਟ ਮਾਰੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਟਾਇਰਡ ਹਰਟ ਹੋ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ।

ਵਿਰਾਟ ਕੋਹਲੀ ਨੂੰ ਆਪਣੀ ਕਪਤਾਨੀ 'ਚ ਥੋੜੇ ਸੁਧਾਰ ਦੀ ਲੋੜ : ਲਕਸ਼ਮਣ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਦਾ ਮੰਨਣਾ ਹੈ ਕਿ ਆਸਟਰੇਲੀਆ ਖਿਲਾਫ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣੀ ਕਪਤਾਨੀ ਵਿੱਚ ਥੋੜ੍ਹਾ ਸੁਧਾਰ ਕਰਨ ਦੀ ਜ਼ਰੂਰਤ ਹੈ।

ਅਸੀਂ ਕੋਹਲੀ ਖਿਲਾਫ ਵਿਸ਼ੇਸ਼ ਰਣਨੀਤੀ ਬਣਾਈ ਹੈ: ਲੈਂਗਰ

ਆਸਟਰੇਲੀਆਈ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਭਾਰਤ ਖਿਲਾਫ 17 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਉਨ੍ਹਾਂ ਦੀ ਟੀਮ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਬਣਾਈ ਹੈ।

ਨਿਊਜ਼ੀਲੈਂਡ ਸੀਰੀਜ ਤੋਂ ਪਹਿਲਾਂ ਪਾਕਿਸਤਾਨ ਦਾ 1 ਹੋਰ ਖਿਡਾਰੀ ਕੋਰੋਨਾ ਪੌਜ਼ਿਟਿਵ

ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੀ ਪਾਕਿਸਤਾਨੀ ਟੀਮ ਦੇ ਅੱਠਵੇਂ ਮੈਂਬਰ ਨੂੰ ਹੁਣ ਕੋਰੋਨਾ ਵਾਇਰਸ ਦਾ ਸੰਕਰਮਣ ਹੋ ਗਿਆ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਉਪਰੋਕਤ ਜਾਣਕਾਰੀ ਦਿੱਤੀ।

ਭਾਰਤ ਖ਼ਿਲਾਫ਼ ਤੀਜੇ ਵਨਡੇ ਅਤੇ T ​​-20 ਸੀਰੀਜ਼ 'ਚੋਂ ਬਾਹਰ ਹੋਏ ਡੇਵਿਡ ਵਾਰਨਰ

 ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨਡੇ ਅਤੇ T -20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਵਾਰਨਰ ਦੀ ਜਗ੍ਹਾ ਡੀ ਆਰਕੀ ਸ਼ਾਰਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸੇ ਸਮੇਂ, ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕੰਮ ਦੇ ਭਾਰ ਕਾਰਨ ਆਰਾਮ ਦਿੱਤਾ ਗਿਆ ਹੈ।

ਸਾਡੇ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ : ਜਸਟਿਨ ਲੈਂਜਰ

ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਕੁਝ ਸਮੇਂ ਤੋਂ ਸੀਮਤ ਓਵਰਾਂ ਵਿੱਚ ਲਗਾਤਾਰ ਭਾਰਤ ਵਿਰੁੱਧ ਖੇਡੀ ਹੈ, ਤਾਂ ਜੋ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਭਾਰਤ- ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਕਰੇਗਾ ਐਡੀਲੇਡ, ਪ੍ਰੋਗਰਾਮ ਜਾਰੀ

ਭਾਰਤ ਅਤੇ ਆਸਟਰੇਲੀਆ ਵਿਚਾਲੇ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਐਡੀਲੇਡ ਨੇ ਕੀਤੀ ਹੈ, ਜਦੋਂਕਿ ਮੈਲਬਰਨ ਕ੍ਰਿਕਟ ਗਰਾਉਂਡ ਦੋਵਾਂ ਟੀਮਾਂ ਦਰਮਿਆਨ ਰਵਾਇਤੀ ਬਾਕਸਿੰਗ ਡੇ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ। ਕ੍ਰਿਕਟ ਆਸਟਰੇਲੀਆ (ਸੀਏ) ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।  ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲੀਆ ਦੇ ਦੌਰੇ 'ਤੇ ਜਾਵੇਗੀ।

ਅਸੀਂ ਇਸ ਤਰ੍ਹਾਂ ਦੀ ਜਿੱਤ ਦੀ ਤਲਾਸ਼ ਕਰ ਰਹੇ ਸੀ : ਸਮਿਥ

 ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 8 ਵਿਕਟਾਂ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਅਜਿਹੀ ਹੀ ਜਿੱਤ ਦੀ ਤਲਾਸ਼ ਵਿਚ ਸੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਤੋਂ ਬਾਅਦ ਰਾਜਸਥਾਨ ਨੂੰ 196 ਦੌੜਾਂ ਦਾ ਟੀਚਾ ਦਿੱਤਾ ਸੀ। ਰਾਜਸਥਾਨ ਨੇ ਬੇਨ ਸਟੋਕਸ ਦੀ ਅਜੇਤੂ 107 ਅਤੇ ਸੰਜੂ 54 ਦੌੜਾਂ ਦੀ ਅਜੇਤੂ ਪਾਰੀ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕੀਤਾ।

IPL ਪਲੇਆਫ ਤੇ ਫਾਈਨਲ ਦਾ ਪ੍ਰੋਗਰਾਮ ਜਾਰੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCi) ਨੇ ਐਤਵਾਰ ਨੂੰ IPL ਪਲੇਆਫ ਤੇ ਫਾਈਨਲ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ। ਪਹਿਲਾ ਕੁਆਲੀਫਾਇਰ 5 ਨਵੰਬਰ ਨੂੰ ਦੁਬਈ ਵਿਚ, ਦੂਜਾ 

ਸਟੋਕਸ ਦਾ ਅਨੌਖਾ ਕਾਰਨਾਮਾ, IPL 2020 'ਚ ਹਾਲੇ ਤੱਕ ਨਹੀਂ ਲਗਾ ਸਕੇ ਇਕ ਵੀ ਛੱਕਾ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13 ਵੇਂ ਸੰਸਕਰਣ ਵਿਚ ਹਾਲਾਂਕਿ ਬਹੁਤ ਸਾਰੇ ਛੱਕੇ ਲੱਗ ਰਹੇ ਹਨ, ਪਰ ਇਕ ਅਜਿਹਾ ਦਿੱਗਜ਼ ਬੱਲੇਬਾਜ਼ ਹੈ ਜਿਸ ਨੇ ਅਜੇ ਤਕ ਇਕ ਵੀ ਛੱਕਾ ਨਹੀਂ ਮਾਰਿਆ ਹੈ। ਇਹ ਬੱਲੇਬਾਜ਼ ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਹਨ। ਰਾਜਸਥਾਨ ਰਾਇਲਜ਼ ਲਈ ਖੇਡ ਰਹੇ ਸਟੋਕਸ ਨੇ ਇਸ ਆਈਪੀਐਲ ਵਿੱਚ ਹੁਣ ਤੱਕ ਕੁੱਲ 103 ਗੇਂਦਾਂ ਦਾ ਸਾਹਮਣਾ ਕੀਤਾ ਹੈ ਪਰ ਇੱਕ ਵੀ ਛੱਕਾ ਨਹੀਂ ਮਾਰ ਸਕੇ। ਹਾਲਾਂਕਿ, ਉਨ੍ਹਾਂ ਨੇ 14 ਚੌਕੇ ਲਗਾਏ ਹਨ ਅਤੇ 22 ਦੀ ਔਸਤ ਨਾਲ 110 ਦੌੜਾਂ ਬਣਾਈਆਂ ਹਨ।

ਪੰਜਾਬ ਖ਼ਿਲਾਫ਼ ਸ਼ਿਖਰ ਧਵਨ ਨੇ ਸੈਂਕੜਾ ਲਾ ਕੇ ਲਗਾਈ ਰਿਕਾਰਡਾਂ ਦੀ ਝੜੀ

ਦਿੱਲੀ ਰਾਜਧਾਨੀ ਨੂੰ ਮੰਗਲਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 5 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਸ ਮੈਚ ਵਿੱਚ ਸੈਂਕੜੇ ਦੀ ਪਾਰੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਰਿਕਾਰਡ ਕਾਇਮ ਕੀਤਾ ਹੈ। ਪਿਛਲੇ ਤਿੰਨ ਮੈਚਾਂ ਵਿਚ ਦੋ ਅਰਧ ਸੈਂਕੜੇ ਤੇ ਇਕ ਸੈਂਕੜਾ ਲਾਉਣ ਵਾਲੇ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਵੀ ਆਪਣੀ ਸ਼ਾਨਦਾਰ ਲੈਅ ਦਾ ਸਿਲਸਿਲਾ ਜਾਰੀ ਰੱਖਿਆ

IPL: ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ 13 ਦੌੜਾਂ ਨਾਲ

ਰਾਜਸਥਾਨ ਰਾਇਲਜ਼ ਖ਼ਿਲਾਫ਼ ਬੁੱਧਵਾਰ ਨੂੰ ਦੁਬਈ ਵਿਚ ਖੇਡੇ ਗਏ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ (Delhi Capitals) ਨੇ 13 ਦੌੜਾਂ ਨਾਲ ਜਿੱਤ ਦਰਜ ਕਰ ਕੇ ਅੰਕ ਸੂਚੀ ਵਿਚ ਸਿਖ਼ਰਲਾ ਸਥਾਨ ਹਾਸਲ ਕੀਤਾ। ਟਾਸ ਜਿੱਤ ਕੇ

Subscribe