ਹਰਿਆਣਾ ਪੁਲਿਸ ਨੇ ਸਾਲ 2017 ਵਿਚ ਹੱਤਿਆ ਦੇ ਇਕ ਮੁਕਦਮੇ ਵਿਚ ਜਿਲ੍ਹਾ ਕਾਰਾਗਾਰ ਭੌਂਡਸੀ (ਗੁਰੂਗ੍ਰਾਮ) ਵਿਚ ਉਮਰਕੈਦ ਦੀ ਸਜਾ ਵਿਚ ਬੰਦ ਅਤੇ ਸਾਲ 2010 ਵਿਚ ਐਮਰਜੈਂਸੀ ਪੈਰੋਲ 'ਤੇ ਚੇਲ ਤੋਂ ਬਾਹਰ ਆਉਣ ਬਾਅਦ ਵਾਪਸ ਜੇਲ ਨਾ ਜਾਣ ਦੇ ਕਾਰਣ ਭਗੋੜਾ ਐਲਾਨ ਹੋਏ 50,000 ਰੁਪਏ ਦੇ ਇਨਾਮੀ ਬਦਮਾਸ਼ ਨੂੰ ਮੱਧਪ੍ਰਦੇਸ਼ ਤੋਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ|