Friday, November 22, 2024
 

Digita

ਹੁਣ ਸਰਕਾਰੀ ਦਫ਼ਤਰਾਂ 'ਚ ਫਾਈਲਾਂ ਦੀ ਬਜਾਏ ਹੋਵੇਗਾ ਆਨਲਾਈਨ ਕੰਮ

ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਡਿਜੀਟਲ ਮੀਡੀਆ ਭਾਈਚਾਰੇ ਨਾਲ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। 
 
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।

ਡਿਜੀਟਲ ਇੰਡੀਆ ਦੇ 6 ਸਾਲ ਪੂਰੇ ਹੋਣ ਮੌਕੇ, Paytm ਨੇ ਕੀਤਾ ਵੱਡਾ ਐਲਾਨ

ਜੇਲ੍ਹਾਂ ਅੰਦਰ ਕੈਦੀਆਂ ਲਈ ਡਿਜੀਟਲ ਕ੍ਰਾਂਤੀ ਦਾ ਆਗਾਜ਼🤟

ਅੱਤਵਾਦ ਖ਼ਿਲਾਫ਼ ਲੜਨ ਵਾਲੇ ਵਿਭਾਗਾਂ ਅਤੇ ਕਰੈਕਟਿਵ ਸੇਵਾਵਾਂ ਨਾਲ ਸਬੰਧਤ ਮੰਤਰੀ 

ਲੁਧਿਆਣਾ 'ਚ ਆਟੋਮੇਟਿਡ ਡ੍ਰਾਇਵਿੰਗ ਟੈਸਟ ਟ੍ਰੈਕ ਦੀ ਨਵੀਂ ਪਾਰਕਿੰਗ ਜਲਦ ਹੋਵੇਗੀ ਮੁਕੰਮਲ 👍

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ

ਵੈੱਬ ਸੀਰੀਜ਼ ਮਿਰਜ਼ਾਪੁਰ ਦੇ ਨਿਰਮਾਤਾਵਾਂ ਅਤੇ ਐਮਾਜ਼ੋਨ ਪ੍ਰਾਈਮ ਵੀਡੀਉ ਨੂੰ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ ⚖️

ਸੁਪਰੀਮ ਕੋਰਟ ਨੇ ਵੈੱਬ ਸੀਰੀਜ਼ ’ਮਿਰਜ਼ਾਪੁਰ’ ਵਿਰੁਧ ਦਾਇਰ ਇਕ ਜਨਹਿਤ ਪਟੀਸ਼ਨ

ਹਵਾਈ ਸੈਨਾ ਲਈ 40 ਟ੍ਰਾਂਸਪੋਰਟ ਏਅਰਕ੍ਰਾਫਟ ਬਣਾਵੇਗੀ ਟਾਟਾ 🚀

ਪੂਰਬੀ ਲੱਦਾਖ ਵਿੱਚ ਚੀਨ ਨਾਲ ਜੀਰ ਤਣਾਅ ਭਾਵੇਂ ਘੱਟ ਹੁੰਦਾ ਜਾਪਦਾ ਹੈ, ਪਰ ਭਾਰਤੀ ਹਵਾਈ ਫੌਜ ਆਪਣੀ ਤਾਕਤ ਵਧਾਉਣ ਲਈ ਕੰਮ ਕਰ ਰਹੀ ਹੈ। 

ਵਿਸਤਾਰਾ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ

ਟਾਟਾ ਸਮੂਹ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰ ਲਾਈਨ ਨੇ ਹਵਾਈ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। 

ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਮਿਲੇਗੀ ਹੁਣ ਮੋਬਾਇਲ ਐਪ ਤੋਂ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨਹਿਰੂ ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਹੁਣ ਮੋਬਾਇਲ ਐਪ ਤੋਂ ਮਿਲ ਸਕੇਗੀ। 

PhonePe 'ਤੇ ਵੱਡਾ ਫੀਚਰ, ਹੁਣ ਟੈਕਸ-ਟੂ-ਵਿਨ ਰਾਹੀਂ ਫਾਈਲ ਕੀਤਾ ਜਾ ਸਕਦਾ ਹੈ ਇਨਕਮਟੈਕਸ

ਕੋਵਿਡ-19 ਦੌਰਾਨ ਡਿਜੀਟਲ ਪਲੇਟਫਾਰਮ ਨੇ ਖੂਬ ਤਰੱਕੀ ਕੀਤੀ ਹੈ। ਵਾਇਰਸ ਕਰਕੇ ਵੱਧ ਤੋਂ ਵੱਧ ਲੋਕ ਹੁਣ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰਨਾ ਪਸੰਦ ਕਰ ਰਹੇ ਹਨ। ਅਜਿਹੇ ਚ ਆਨਲਾਈਨ ਭੁਗਤਾਨ ਵਾਲੀਆਂ ਕੰਪਨੀਆਂ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਡਿਜੀਟਲ ਪੇਮੈਂਟ ਵੋਲੇਟ ਐਪ ਫੋਨਪੇ ਨੇ ਵੀ ਆਪਣੇ ਯੂਜ਼ਰਜ਼ ਲਈ ਇਕ ਵੱਡੀ ਸੁਵਿਧਾ ਮੁਹਇਆ ਕਰਵਾਈ ਹੈ। 

ਪਹਿਲੀ ਵਾਰ ਈ- ਅਦਾਲਤ ਦੇ ਰੂਪ ਵਿੱਚ 12 ਦਸੰਬਰ ਨੂੰ ਹੋਵੇਗੀ ਲੋਕ ਅਦਲਾਤ

ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ 12 ਦਸੰਬਰ, 2020 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੇਅਰਮੈਨ

ਪੰਜਾਬ ਸਰਕਾਰ ਦਾ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ ਨਾਲ ਸਮਝੌਤਾ ਸਹੀਬੱਧ

ਸਿਹਤ ਖੇਤਰ ਵਿੱਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ

ਕੈਟ ਨੇ ਕੁਝ ਬੈਂਕਾਂ 'ਤੇ ਐਮਾਜਾਨ-ਫਲਿੱਪਕਾਰਟ ਨਾਲ ਮਿਲੀਭੁਗਤ ਦਾ ਲਗਾਇਆ ਇਲਜਾਮ

ਭਾਰੀ ਛੋਟਾਂ ਕਾਰਨ ਚਰਚਾ ਵਿਚ ਰਹੇ ਐਮਾਜ਼ਾਨ-ਫਲਿੱਪਕਾਰਟ ਅਤੇ ਕੁਝ ਹੋਰ ਈ-ਕਾਮਰਸ ਪੋਰਟਲ ਉੱਤੇ ਕੁਝ ਬੈਂਕਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਪਾਰਿਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਟੀ.) ਨੇ ਸੋਮਵਾਰ ਨੂੰ ਇਨ੍ਹਾਂ ਪੋਰਟਲਾਂ ਤੋਂ ਮਾਲ ਖਰੀਦਣ ਲਈ ਬੈਂਕਾਂ ਦੁਆਰਾ ਦਿੱਤੀ ਗਈ ਕੈਸ਼ ਬੈਕ ਦੇ ਨਾਲ ਤੁਰੰਤ ਛੂਟ ਦੀ ਪੇਸ਼ਕਸ਼ ਨੂੰ ਗੰਭੀਰ ਮੁੱਦਾ ਕਿਹਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਜੱਜ ਜਸਟਿਸ ਐਸ.ਐਨ. ਅਗਰਵਾਲ ਵੱਲੋਂ ਸਰਦਾਰ ਵਲੱਭਭਾਈ ਪਟੇਲ 'ਤੇ ਲਿਖਿਤ ਤਿੰਨ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ

ਮੁੱਖ ਚੋਣ ਅਧਿਕਾਰੀ ਨੇ ਸ਼ਾਰਟ ਫ਼ਿਲਮ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਐਲਾਨ

ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਵਲੋਂ ਪੇਸ਼ੇਵਰਾਂ ਅਤੇ ਗ਼ੈਰ ਪੇਸ਼ੇਵਰਾਂ ਲਈ ਇਕ ਸ਼ਾਰਟ ਫ਼ਿਲਮ ਮੁਕਾਬਲਾ ਕਰਵਾਇਆ ਗਿਆ ਸੀ ਜਿਸਦੇ ਨਤੀਜੇ ਅੱਜ ਇਕ ਫ਼ੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। 

ਪੈਨਸ਼ਨਾਂ ਦੇ ਫਾਰਮ ਭਰਨ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੈਨਸ਼ਨਾਂ ਬਾਰੇ ਵਾਰ ਵਾਰ ਫਾਰਮ ਭਰਨ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿੱਤਾ ਅਤੇ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਈ-ਪੰਜਾਬ ਪੋਰਟਲ ਉੱਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ

ਮਾਨਸੂਨ ਸਤਰ ਵਿੱਚ ਪਹਿਲੀ ਵਾਰ ਲੋਕਸਭਾ ਸਾਂਸਦ ਆਪਣੀ ਹਾਜ਼ਰੀ ਡਿਜੀਟਲ ਤਰੀਕੇ ਨਾਲ ਕਰਵਾਉਣਗੇ ਦਰਜ

ਪਹਿਲੀ ਵਾਰ ਸੰਸਦ ਮੈਂਬਰ ਲੋਕਸਭਾ ਵਿੱਚ ਆਪਣੀ ਹਾਜਰੀ ਡਿਜੀਟਲ ਤਰੀਕੇ ਨਾਲ ਦਰਜ ਕਰਵਾਉਣਗੇ।  ਇਸ ਦੇ ਲਈ ‘ਅਟੇਂਡੇਸ ਰਜਿਸਟਰ’ ਨਾਮ ਨਾਲ ਇੱਕ ਮੋਬਾਇਲ ਐਪਲੀਕੇਸ਼ਨ 'ਤੇ ਹਾਜਰੀ ਭਰਨ ਦੀ ਵਿਵਸਥਾ ਕੀਤੀ ਗਈ ਹੈ । 

ਸਰਕਾਰੀ calander, ਡਾਇਰੀ ਆਦਿ ਦੀ ਛਪਾਈ ਨਹੀ ਹੋਵੇਗੀ

ਡਿਜ਼ੀਟਲ ਦੀ ਵਧਦੀ ਮੰਗ 'ਤੇ ਇਸ ਤੋਂ ਮਿਲਣ ਵਾਲੀ ਸਹੂਲੀਅਤ ਨੂੰ ਦੇਖਦਿਆਂ ਹੋਏ ਵਿੱਤ ਮੰਤਰਾਲੇ ਵੀ ਡਿਜ਼ੀਟਲੀਕਰਨ ਵਲ ਵਧ ਚਲਾ ਹੈ। ਮੰਤਰਾਲੇ ਹੁਣ ਕੈਲੰਡਰ, ਡਾਇਰੀ ਤੇ ਹੋਰ ਸਾਮਾਨ ਸਾਮਗ੍ਰੀ ਜਿਨ੍ਹਾਂ ਦੀ ਪਹਿਲਾਂ ਭੌਤਿਕ ਤੌਰ 'ਤੇ ਛਪਾਈ ਹੁੰਦੀ ਸੀ ਉਸ ਨੂੰ ਬੰਦ ਕਰ ਰਿਹਾ ਹੈ। ਹੁਣ ਇਨ੍ਹਾਂ ਸਾਮਗ੍ਰੀਆਂ ਦਾ ਇਸਤੇਮਾਲ ਡਿਜੀਟਲ ਤੌਰ 'ਤੇ ਹੋਵੇਗਾ।

Subscribe