Saturday, November 23, 2024
 

Corona death

ਜਲੰਧਰ : ਪ੍ਰਸਿੱਧ ਜਿਊਲਰੀ ਦੇ ਇਕਲੌਤੇ ਬੇਟੇ ਦੀ ਕੋਰੋਨਾ ਨਾਲ ਮੌਤ

ਥਾਣਾ ਲੋਹੀਆਂ ਖਾਸ ਇਲਾਕੇ 'ਚ ਕੋਰੋਨਾ ਕਾਰਨ ਲੋਹੀਆਂ ਦੇ ਪ੍ਰਸਿੱਧ ਜਿਊਲਰੀ ਵਿਜੈ ਕੁਮਾਰ ਦੇ  ਇਕਲੌਤੇ ਪੁੱਤਰ ਸੌਰਵ ਕੰਡਾ (28) ਦੀ ਮੌਤ ਹੋ ਗਈ।ਥਾਣਾ ਲੋਹੀਆਂ ਖਾਸ ਇਲਾਕੇ 'ਚ ਕੋਰੋਨਾ ਕਾਰਨ ਲੋਹੀਆਂ ਦੇ ਪ੍ਰਸਿੱਧ ਜਿਊਲਰੀ ਵਿਜੈ ਕੁਮਾਰ ਦੇ  ਇਕਲੌਤੇ ਪੁੱਤਰ ਸੌਰਵ ਕੰਡਾ (28) ਦੀ ਮੌਤ ਹੋ ਗਈ।

Covid-19 : ਹਿਮਾਚਲ ਪ੍ਰਦੇਸ਼ 'ਚ 6 ਹੋਰ ਦੀ ਗਈ ਜਾਨ, 158 ਪੌਜ਼ਿਟਿਵ

ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਛੇ ਹੋਰ ਮੌਤਾਂ ਹੋਈਆਂ ਹਨ।ਇਨ੍ਹਾਂ ਵਿਚੋਂ ਦੋ ਮੌਤਾਂ ਆਈਜੀਐੱਮਸੀ ਸ਼ਿਮਲਾ, ਦੋ ਮੌਤਾਂ ਨੇਰਚੌਕ ਮੈਡੀਕਲ ਕਾਲਜ ਅਤੇ ਇੱਕ-ਇੱਕ ਮੌਤ ਸੋਲਨ ਅਤੇ ਕਾਂਗੜਾ ਵਿੱਚ ਹੋਈ ਹੈ। ਸ਼ਿਮਲਾ ਆਈਜੀਐੱਮਸੀ ਹਸਪਤਾਲ ਵਿੱਚ 62 ਸਾਲ ਦੀ ਔਰਤ ਅਤੇ 70 ਸਾਲ ਦੀ ਔਰਤ ਦੀ ਮੌਤ ਹੋਈ ਹੈ। ਸੋਲਨ ਵਿੱਚ 38 ਸਾਲ ਦੇ ਆਦਮੀ ਨੇ ਦਮ ਤੋੜ ਦਿੱਤਾ ਹੈ

Covid-19 : ਪੰਜਾਬ 'ਚ ਅੱਜ 9 ਮੌਤਾਂ, 320 ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਕਾਰਨ ਅੱਜ ਫਿਰ 9 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 320 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਮਰਨ ਵਾਲਿਆਂ ‘ਚ ਅੰਮ੍ਰਿਤਸਰ 3, ਜਲੰਧਰ 3, ਹੁਸ਼ਿਆਰਪੁਰ 1, ਲੁਧਿਆਣਾ 1 ‘ਤੇ ਪਟਿਆਲਾ ਤੋਂ 1 ਸ਼ਾਮਿਲ ਹਨ।

Covid-19 : ਵਿਸ਼ਵ ਦੀ ਸਭ ਤੋਂ ਵੱਡੀ ਦਸਤਾਨੇ ਬਣਾਉਣ ਵਾਲੀ ਕੰਪਨੀ ਦੇ ਮੁਲਾਜ਼ਮ ਦੀ ਮੌਤ

 ਆਲਮੀ ਪੱਧਰ ਤੇ ਫੈਲੀ ਕੋਰੋਨਵੀਰਸ ਅਲਾਮਤ ਦਿਨੋ ਦਿਨ ਬਲਵਾਨ ਹੁੰਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮਲੇਸ਼ੀਆ ਤੋਂ ਹੈ ਜਿੱਥੇ ਦਸਤਾਨੇ ਬਣਾਉਣ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਦੇ ਇਕ ਮੁਲਾਜ਼ਮ ਦੀ ਮੌਤ ਹੋ ਗਈ ਹੈ।

ਭਾਜਪਾ ਵਿਧਾਇਕ ਕਿਰਨ ਮਾਹੇਸ਼ਵਰੀ ਦੀ ਕੋਰੋਨਾ ਨਾਲ ਮੌਤ

 ਭਾਜਪਾ ਨੇਤਾ ਅਤੇ ਰਾਜਸਥਾਨ ਦੇ ਰਾਜਸਮੰਦ ਤੋਂ ਵਿਧਾਇਕ ਕਿਰਨ ਮਾਹੇਸ਼ਵਰੀ ਦਾ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ ਕੋਰੋਨਾ ਪਾਜ਼ੇਟਿਵ ਸੀ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

corona - 19 : ਪੰਜਾਬ 'ਚ ਅੱਜ 22 ਮਰੀਜ਼ਾਂ ਦੀ ਮੌਤ 'ਤੇ 507 ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਐਂਤਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ 22 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 507 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਰਨ ਵਾਲਿਆਂ 'ਚ ਜਲੰਧਰ 5, ਬਠਿੰਡਾ 4, ਗੁਰਦਾਸਪੁਰ 2, ਹੁਸ਼ਿਆਰਪੁਰ 2, ਮੁਕਤਸਰ 2, ਸੰਗਰੂਰ 2, ਗੁਰਦਾਸਪੁਰ 2

covid-19 : ਪੰਜਾਬ 'ਚ 8 ਮੌਤਾਂ 'ਤੇ 336 ਨਵੇਂ ਮਾਮਲੇ

ਸੋਮਵਾਰ ਦੇ ਦਿਨ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਿਨ ਅਨੁਸਾਰ ਕੋਰੋਨਾ ਕਾਰਨ 8 ਮਰੀਜ਼ ਦਮ ਤੋੜ ਗਏ ਜਦਕਿ 336 ਨਵੇਂ ਮਾਮਲੇ ਸਾਹਮਣੇ ਆਏ। ਇਸਦੇ ਇਲਾਵਾ 326 ਮਰੀਜ਼ ਕੋਰੋਨਾ ਮੁਕਤ ਹੋਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 1 ਲੱਖ 23 ਹਜ਼ਾਰ 047 ਤੱਕ ਪਹੁੰਚ ਗਿਆ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 31 ਹਜ਼ਾਰ 391 ਤੱਕ ਪਹੁੰਚਿਆ ਹੈ। ਮਰਨ ਵਾਲਿਆਂ 'ਚ ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਕਪੂਰਥਲਾ, ਲੁਧਿਆਣਾ, ਮੁਹਾਲੀ 'ਤੇ ਮੁਕਤਸਰ ਤੋਂ 1-1 ਸ਼ਾਮਿਲ ਹਨ। 

Covid-19 : ਪੰਜਾਬ 'ਚ ਅੱਜ23 ਮੌਤਾਂ, 481 ਨਵੇਂ ਮਾਮਲਿਆਂ ਦੀ ਪੁਸ਼ਟੀ

ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 481 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 23 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ। ਇਸਦੇ ਇਲਾਵਾ 580 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤ ਗਏ ਹਨ। ਕੋਰੋਨਾ ਮੁਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਲੱਖ 21 ਹਜ਼ਾਰ 735 ਹੋ ਗਈ ਹੈ ਜਦਕਿ 1 ਲੱਖ 30 ਹਜ਼ਾਰ 157 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। 

ਪੰਜਾਬ 'ਚ ਅੱਜ 499 ਮਰੀਜ਼ ਕੋਰੋਨਾ ਪਾਜ਼ੇਟਿਵ, 23 ਮੌਤਾਂ

ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਬੁੱਧਵਾਰ ਨੂੰ ਕੋਰੋਨਾ ਕਾਰਨ 499 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਜਦਕਿ 23 ਮਰੀਜ਼ ਦਮ ਤੋੜ ਗਏ ਹਨ। ਇਸਦੇ ਇਲਾਵਾ 562 ਮਰੀਜ਼ ਠੀਕ ਵੀ ਹੋਏ ਹਨ। ਸਰਕਾਰੀ ਬੁਲੇਟਿਨ ਦੇ ਮੁਤਾਬਿਕ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 29 ਹਜ਼ਾਰ 088 ਤੱਕ ਪਹੁੰਚ ਗਿਆ ਜਦਕਿ ਠੀਕ ਹੋਣ ਵਾਲੇ ਮਰੀਜ਼ 1 ਲੱਖ 20 ਹਜ਼ਾਰ 220 ਤੱਕ ਪਹੁੰਚ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 4060 ਹੋ ਗਈ ਹੈ।

ਪੰਜਾਬ 'ਚ ਅੱਜ ਕੋਰੋਨਾ ਕਾਰਨ 31 ਮੌਤਾਂ 'ਤੇ 549 ਨਵੇਂ ਮਾਮਲਿਆਂ ਦੀ ਪੁਸ਼ਟੀ

ਸੂਬੇ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਅੱਜ 31 ਮਰੀਜ਼ ਕੋਰੋਨਾ ਕਾਰਨ ਦਮ ਤੋੜ ਗਏ ਹਨ ਜਦਕਿ 549 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅੱਜ ਦੇ ਮਰੀਜ਼ਾਂ ਸਣੇ ਕੋਰੋਨਾ ਦਾ ਅੰਕੜਾ 1 ਲੱਖ 25 ਹਜ਼ਾਰ 760 ਤੱਕ ਪਹੁੰਚ ਗਿਆ ਹੈ। ਇਸਦੇ ਇਲਾਵਾ ਅੱਜ 970 ਮਰੀਜ਼ ਕੋਰੋਨਾ ਕਾਰਨ ਠੀਕ ਹੋਏ ਹਨ। ਹੁਣ ਠੀਕ ਹੋਏ ਮਰੀਜ਼ 1ਲੱਖ

ਪੰਜਾਬ 'ਚ ਕੋਰੋਨਾ ਹੋਣ ਲੱਗਾ ਸ਼ਾਂਤ

ਅੱਜ ਪੰਜਾਬ 'ਚ 1071 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 116213  ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 97777 ਮਰੀਜ਼ ਠੀਕ ਹੋ ਚੁੱਕੇ, ਬਾਕੀ 14935 ਮਰੀਜ਼ ਇਲਾਜ਼ ਅਧੀਨ ਹਨ।

ਕੋਰੋਨਾ : ਦੇਸ਼ 'ਚ ਮਰੀਜ਼ਾਂ ਦੀ ਗਿਣਤੀ ਪਹੁੰਚੀ 64 ਲੱਖ ਦੇ ਨੇੜੇ

ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 64 ਲੱਖ ਦੇ ਨੇੜੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 81 ਹਜ਼ਾਰ 484 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ, ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ

ਅਮਰੀਕਾ ਦਾ ਦਾਅਵਾ, 15 ਸਕਿੰਟ ਵਿਚ ਦੂਰ ਭਜਾਓ corona ਵਾਇਰਸ

ਅਮਰੀਕਾ ਵਿਚ ਇਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਲੋਕ ਆਪਣੇ ਨੱਕ ਅਤੇ ਮੂੰਹ ਨੂੰ ਆਇਓਡੀਨ (Iodine)  ਨਾਲ ਧੋਣ ਤਾਂ ਉਹ ਕੋਰੋਨਾਵਾਇਰਸ (Coronavirus) ਤੋਂ ਬਚ ਸਕਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ

covid-19 : ਮੁੰਬਈ ਦੇ ਸਾਬਕਾ ਕ੍ਰਿਕਟਰ ਸਚਿਨ ਦੇਸ਼ਮੁਖ ਦਾ ਦਿਹਾਂਤ

ਮੁੰਬਈ ਕ੍ਰਿਕੇਟ ਏਸੋਸਿਏਸ਼ਨ ਦੇ ਸਾਬਕਾ ਖਿਡਾਰੀ ਸਚਿਨ ਦੇਸ਼ਮੁਖ ਦਾ ਦਿਹਾਂਤ ਹੋ ਗਿਆ । ਸਾਬਕਾ ਕ੍ਰਿਕਟਰ ਕੋਰੋਨਾਵਾਇਰਸ ਤੋਂ ਪੀੜਤ ਸਨ ਅਤੇ ਇਹੀ ਵਾਇਰਸ ਉਨ੍ਹਾਂ ਦੀ ਮੌਤ ਦਾ ਕਾਰਨ 

'ਕੋਵਿਡ-19 ਇੰਨੀ ਖ਼ਤਰਨਾਕ ਬਿਮਾਰੀ ਨਹੀਂ ਹੈ ਜਿਸ ਨਾਲ ਮਨੁੱਖੀ ਕੌਮ ਦਾ ਅੰਤ ਹੋ ਜਾਵੇ'

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ.ਸੀਐਨ ਲੂੰਗ ਨੇ ਕਿਹਾ ਹੈ ਕਿ ਕੋਵਿਡ 19 ਮਹਾਂਮਾਰੀ ਗਲੋਬਲ ਪੱਧਰ 'ਤੇ ਫੈਲੀ ਤਰਾਸਦੀ ਹੈ, ਪਰ ਇਹ ਇੰਨੀ ਘਾਤਕ ਬਿਮਾਰੀ ਨਹੀਂ ਹੈ ਕਿ ਇਸ ਨਾਲ ਮਨੁੱਖੀ ਕੌਮ ਖ਼ਤਰੇ 'ਚ ਆ ਜਾਵੇ। 

coronavirus : ਕਾਂਗਰਸੀ MP ਵਸੰਤ ਕੁਮਾਰ ਦਾ ਦਿਹਾਂਤ

ਤਾਮਿਲਨਾਡੂ 'ਚ ਕੰਨਿਆ ਕੁਮਾਰੀ ਤੋਂ ਕਾਂਗਰਸ ਸੰਸਦ ਮੈਂਬਰ ਐੱਚ. ਵਸੰਤ ਕੁਮਾਰ ਦੀ ਸ਼ੁੱਕਰਵਾਰ ਨੂੰ ਇਥੋਂ ਦੇ ਹਸਪਤਾਲ 'ਚ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ

ਕੋਰੋਨਾ ਪੀੜਤ ਪਰਿਵਾਰ ਨੂੰ ਕੇਜਰੀਵਾਲ ਨੇ ਦਿੱਤਾ ਇਕ ਕਰੋੜ ਦਾ ਚੈੱਕ

ਕੋਰੋਨਾਕਾਲ : ਦੋ ਸੰਗਰੂਰ ਵਾਸੀਆਂ ਦੀ ਲਈ ਜਾਨ

ਦਿਨ ਚੜ੍ਹਦਿਆਂ ਆਈ ਮਾੜੀ ਖ਼ਬਰ, 3 ਦੀ ਮੌਤ

Subscribe