Friday, April 04, 2025
 

Singer

ਓਪਨ ਮਾਇਕ ਸਟੂਡੀਓਜ਼ ਪੰਜਾਬੀ ਸੰਗੀਤਕ ਖੇਤਰ ‘ਚ ਮਚਾ ਰਿਹੈ ਧਮਾਲ

ਪੇਂਡੂ ਅਤੇ ਅਰਧ-ਸ਼ਹਿਰੀ ਸਥਾਨਾਂ ਦੀ ਕਾਬਲ ਪ੍ਰਤੀਭਾਵਾਂ ਨੂੰ ਇੱਕ ਰੰਗ ਮੰਚ ਦੇਣ ਲਈ- ਗਾਇਨ, ਲਿਖਾਈ, ਅਦਾਕਾਰੀ, ਮਾਡਲਿੰਗ, ਸੰਗੀਤ ਅਤੇ ਵਾਜਾ ਯੰਤਰਾਂ ਦੀ ਰਚਨਾ ਕਰਨ ਲਈ- ਓਪਨ ਮਾਇਕ ਸਟੂਡੀਓਜ਼ ਨਾਮ ਦਾ ਇੱਕ ਸਟਾਰਟਅਪ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਦੇ ਲਾਂਚ ਦੇ ਨਾਲ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਸਿਮਰਨ ਕੌਰ ਧਾਂਦਲੀ ਦਾ ਗੀਤ ਲਹੂ ਦੀ ਅਵਾਜ਼ ਪਾ ਰਿਹੈ ਧਮਾਲ

ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਵਿਚ ਇਸ ਗਾਇਕਾ ਨੇ ਸੱਚ ਉਪਰੋਂ ਪਰੜਦਾ ਚੁਕਣ ਦਾ ਹੰਭਲਾ ਮਾਰਿਆ ਹੈ।

'ਮੂਸਾ ਜੱਟ' ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਦੇਖੋ ਵੀਡੀਓ

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਸਾਂਝੀ ਕੀਤੀ ਖ਼ਾਸ ਪੋਸਟ, ਪ੍ਰਸ਼ੰਸਕਾਂ ਨੇ ਲਗਾਈ ਕੁਮੈਂਟਾਂ ਦੀ ਝੜੀ

Birthday Special : ਸੂਫ਼ੀ ਗਾਇਕੀ ਵਿਚ ਨਵੀਆਂ ਪਰਤਾਂ ਪਾਉਣ ਵਾਲਾ ਗਾਇਕ ਸਰਤਾਜ

ਗਾਇਕ 'ਤੇ ਮਿਊਜ਼ਿਕ ਡਾਇਰੈਕਟਰ ਸੁੱਖੀ ਹਸਪਤਾਲ ਦਾਖਲ

ਹੁਣ ਇਸ ਪੰਜਾਬੀ ਗਾਇਕ 'ਤੇ ਗੋਲੀਬਾਰੀ ਵਿਰੁਧ ਪਰਚਾ ਦਰਜ

Birthday Special : ਮਿਲਣਸਾਰ ਸੁਭਾਅ ਦੀ ਮਾਲਕ ਨਿਮਰਤ ਖਹਿਰਾ

Birthday Special : ਸੁਰਾਂ ਦਾ ਬਾਦਸ਼ਾਹ ਮਾਸਟਰ ਸਲੀਮ

ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਮਾਸਟਰ ਸਲੀਮ ਦਾ ਅਸਲ ਨਾਂ ਸਲੀਮ ਸ਼ਹਜਾਦਾ ਹੈ।

ਸਿੱਧੂ ਮੂਸੇਵਾਲਾ ਨੇ ਪਾਕਿਸਤਾਨੀ ਫੈਨਜ਼ ਨੂੰ ਦਿੱਤਾ ਨਵਾਂ ਸਰਪ੍ਰਾਈਜ਼

ਕਰਨ ਔਜਲਾ ਦੀ ਨਵੀਂ ਐਲਬਮ ਰਿਲੀਜ਼ ਕਰਨ ਦਾ ਐਲਾਨ

ਦਿਲਜਾਨ ਬਾਰੇ ਗੱਲ ਕਰਦਿਆਂ ਭਾਵੁਕ ਹੋਏ ਮਾਸਟਰ ਸਲੀਮ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਉਸ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਮਾਸਟਰ ਸਲੀਮ ਨਾਲ ਦਿਲਜਾਨ ਸਬੰਧੀ ਗੱਲਬਾਤ ਕੀਤੀ 

ਚੋਟੀ ਦੇ ਪੰਜਾਬੀ ਗਾਇਕ ਬੱਬੂ ਮਾਨ ਹੋਏ 46 ਸਾਲਾਂ ਦੇ

ਛਾ ਰਿਹੈ ਆਰ.ਨੇਤ ਤੇ ਸ਼ਿਪਰਾ ਗੋਇਲ ਦਾ ਗੀਤ ‘ਯੂ-ਟਰਨ’ 💪

ਪੰਜਾਬੀ ਇੰਡਸਟਰੀ ਵਿਚ ਉਂਝ ਕਾਫ਼ੀ ਗਾਇਕ ਚੱਲ ਰਹੇ ਹਨ ਪਰ ਮਾਨਸਾ ਦੇ ਧਰਮਪੁਰਾ ਪਿੰਡ ਤੋਂ ਉਠ ਕੇ ਸਟਾਰ ਬਣੇ ਮੁੰਡੇ ਆਰ. ਨੇਤ ਦੀ ਗੱਲ ਹੀ ਕੁੱਝ ਹੋਰ ਹੈ।

ਗਾਇਕਾ ਕੌਰ ਬੀ ਨੇ ਸਾਂਝੇ ਕੀਤੇ ਸਰਦੂਲ ਸਿਕੰਦਰ ਨਾਲ ਬਿਤਾਏ ਪਲ

ਗਾਇਕ ਸਰਦੂਲ ਸਿਕੰਦਰ ਦਾ ਇਹ ਸਿਤਾਰਾ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਿਆ ਹੈ । 

ਸਰਦੂਲ ਸਿਕੰਦਰ ਦੀ ਹਯਾਤੀ ’ਤੇ ਇਕ ਝਾਤ

ਪੰਜਾਬੀ ਬੋਲੀ ਦੇ ਚੋਟੀ ਦੇ ਗਾਇਕ ਅਤੇ ਲੋਕਾਂ ਵਲੋਂ ਮਕਬੂਲ ਕੀਤੇ ਗਏ ਸਰਦੂਲ ਸਿਕੰਦਰ ਅੱਜ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਬਾਰੇ ਦਸ ਦਈਏ ਕਿ

ਨਹੀਂ ਰਹੇ ਸਾਫ ਸੁਥਰੀ ਗਾਇਕੀ ਦੇ ਪੇਸ਼ਕਾਰ ਜਗਜੀਤ ਜ਼ੀਰਵੀ

ਸਾਫ ਸੁਥਰੇ ਗੀਤ ਗਾ ਕੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਜਗਜੀਤ ਸਿੰਘ ਜ਼ੀਰਵੀ ਦੁੁੁਨੀਆਂ ਨੂੰ ਅਲਵਿਦਾ ਆਖ ਗਏ ਹਨ। 1935 ਚ ਜਨਮੇ ਜਗਜੀਤ ਜ਼ੀਰਵੀ ਨੇ ਆਕਾਸ਼ਵਾਣੀ, ਦੂਰਦਰਸ਼ਨ ਤੇ ਰਿਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ।

ਬੱਬੂ ਮਾਨ ਨੇ ਸ਼ਹੀਦ ਹੋਏ 11 ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਵੱਡੀ ਮਦਾਦ

 ਕਿਸਾਨ ਅੰਦੋਲਨ ‘ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬੀ ਗਾਇਕ 'ਤੇ ਮਸ਼ਹੂਰ ਅਦਾਕਾਰ ਬੱਬੂ ਮਾਨ ਮਿਲੇ। ਉਨ੍ਹਾਂ ਦੇ ਜੱਦੀ ਪਿੰਡ ਖੰਟਮਾਨਪੁਰ ਵਿਖੇ 11 ਸ਼ਹੀਦ ਕਿਸਾਨਾਂ ਦੇ ਪਰਿਵਾਰਿਕ ਮੈਂਬਰ ਪਹੁੰਚੇ।

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਅਣਸੁਣੇ ਕਿੱਸੇ ਫੈਂਸ ਨਾਲ ਕੀਤੇ ਸਾਂਝੇ

ਸੁਰਾਂ ਦੀ ਮਲਿੱਕਾ ਲਤਾ ਮੰਗੇਸ਼ਕਰ 91 ਸਾਲ ਦੀ ਉਮਰ ਵਿਚ ਵੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ ਅਤੇ ਅਕਸਰ ਹੀ ਆਪਣੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ।

ਕਿਸਾਨ ਸੰਘਰਸ਼ ਵਿਸ਼ਵ ਵਿਆਪੀ ਲਹਿਰ ਬਣੀ, ਸਿਰੇ ਬੰਨੇ ਲੱਗ ਕੇ ਹੀ ਜਾਵਾਂਗੇ : ਬਾਵਾ

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕਿਸਾਨਾ ਦਾ ਸੰਘਰਸ਼ ਭਖਿਆ ਹੋਇਆ ਹੈ। ਅਜਿਹੇ ਵਿਚ ਦੇਸ਼ ਵਿਦੇਸ਼ ਤੋ ਵੀ ਕਿਸਾਨਾਂ ਨੂੰ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਗਾਇਕ ਵੀ ਕਿਸਾਨਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਮੋਡੇ ਨਾ ਮੋਡਾ ਜੋੜ ਕੇ ਖੜ੍ਹੇ ਹਨ ਅਤੇ ਲੋਕਾਂ ਨੂੰ ਉਤਸ਼ਾਹਤ ਕਰ ਰਹੇ ਹਨ। ਇਸੇ ਲੜੀ ਵਿਚ ਰਣਜੀਤ ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਪਹੁੰਚ ਕੇ ਬਹੁਤ ਸਕੂਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਤਿੰਨ ਵਾਰ ਆ ਚੁੱਕੇ ਹਨ ਕਿਉਂਕਿ ਕੰਮ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਪੰਜਾਬ ਮਨ ਨਹੀਂ ਲੱਗ ਰਿਹਾ।

ਗਾਇਕਾ ਨੇਹਾ ਭਸੀਨ ਨੇ ਦੱਸਿਆ ਕਿ ਉਹ ਕਈ ਵਾਰ ਜਿਨਸੀ ਸੋਸ਼ਣ ਦਾ ਹੋਈ ਸੀ ਸਿ਼ਕਾਰ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਅਜਿਹੀ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜੇ ਨੇਹਾ ਭਸੀਨ ਦੀ ਮੰਨੀਏ ਤਾਂ ਉਹ ਕਈ ਵਾਰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਅਜਿਹੀ ਗੱਲ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜੇ ਨੇਹਾ ਭਸੀਨ ਦੀ ਮੰਨੀਏ ਤਾਂ ਉਹ ਕਈ ਵਾਰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। 

ਬਾਬਾ ਵੇ ਕਲਾ ਮਰੋੜ ਦੇ ਗਾਇਕ ਕੇ ਦੀਪ ਨਹੀਂ ਰਹੇ

ਬਾਬਾ ਵੇ ਕਲਾ ਮਰੋੜ ਨਾਲ ਮਸ਼ਹੂਰ ਹੋਣ ਵਾਲੇ ਗਾਇਕ 'ਤੇ ਕਾਮੇਡੀਅਨ ਕੇ ਦੀਪ ਦਾ ਵੀਰਵਾਰ ਸ਼ਾਮ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਸਨ। ਉਹ ਹਸਪਤਾਲ ਵਿੱਚ ਦਾਖਿਲ ਸਨ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਅੱਜ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। 

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇਕ ਵਾਰ ਫਿਰ ਹਨ ਚਰਚਾ 'ਚ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਨੇਹਾ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਰਿਲੇਸ਼ਨਸਿਪ ਨੂੰ ਲੈ ਕੇ ਚਰਚਾ ਵਿੱਚ ਹੈ।

ਨੇਹਾ ਕੱਕੜ ਨੇ ਵਿਆਹ ਦੀ ਕੀਤੀ ਅਨਾਊਂਸਮੈਂਟ

'ਇੰਡੀਅਨ ਆਈਡਲ 12' ਦੀ ਜੱਜ ਤੇ ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ 'ਚ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਰੋਹਨਪ੍ਰੀਤ ਸਿੰਘ ਨਾਲ ਇਕ 

ਸਪਨਾ ਚੌਧਰੀ ਦੇ ਘਰ ਆਈਆਂ ਖੁਸ਼ੀਆਂ

ਹਰਿਆਣਵੀ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਸਪਨਾ ਚੌਧਰੀ ਨੇ ਜਨਵਰੀ ਵਿਚ ਹਰਿਆਣਵੀ ਸਿੰਗਰ, ਰਾਈਟਰ ਅਤੇ ਮਾਡਲ ਵੀਰ ਸਾਹੂ ਨਾਲ ਵਿਆਹ

ਸੰਗੀਤਕਾਰ ਜਸਟਿਨ ਟਾਊਨ ਅਰਲ ਦਾ ਦਿਹਾਂਤ

ਜਨਮਦਿਨ ਮੌਕੇ ਦਿਲਪ੍ਰੀਤ ਢਿੱਲੋਂ ਨੇ ਲਿਖੀ ਭਾਵੁਕ ਪੋਸਟ

ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਦੀ ਕੁੱਟਮਾਰ

G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਏਨੀਂ ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ G.O.A.T. ਕਰਕੇ ਸੁਰਖ਼ੀਆਂ ‘ਚ ਛਾਏ ਹੋਏ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।  ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁੱਖ  ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 

Subscribe