Friday, November 22, 2024
 

RC

Air Force Day: ਚੰਡੀਗੜ੍ਹ 'ਚ ਏਅਰ ਸ਼ੋਅ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰੱਖਿਆ ਮੰਤਰੀ ਪਹੁੰਚਣਗੇ ਚੰਡੀਗੜ੍ਹ

ਪੰਜਾਬ 'ਚ RTA ਦਫਤਰ ਖਤਮ: ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਡੀਲਰ ਕੋਲ ਹੀ ਹੋਵੇਗੀ; ਸਮਾਰਟ RC ਦੀ ਹੋਮ ਡਿਲਿਵਰੀ

ਫਾਈਨਲ 'ਚ ਪੁੱਜੀ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ

1100 ਕਰੋੜ 'ਚ ਵਿਕਣ ਵਾਲੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ Mercedes-Benz 300 SLR ਨੇ 84 ਲੋਕਾਂ ਦੀ ਲਈ ਸੀ ਜਾਨ

ਕਿਸਾਨ ਅੰਦੋਲਨ : ਸੋਧੇ ਹੋਏ ਪ੍ਰਸਤਾਵ 'ਤੇ ਬਣੀ ਸਹਿਮਤੀ, ਅੱਜ ਖ਼ਤਮ ਹੋ ਸਕਦਾ ਹੈ ਅੰਦੋਲਨ

ਰੀਨਿਉ ਹੋਣ ਵਾਲੇ ਡਰਾਇਵਿੰਗ ਲਾਇਸੰਸ ਤੇ ਆਰਸੀ ਦੀ ਮਿਆਦ ਵਧਾਈ

ਨਵੀਂ ਦਿੱਲੀ : ਕੋਰੋਨਾ ਕਾਰਨ ਸਰਕਾਰੀ ਦਫ਼ਤਰ ਕਈ ਕਈ ਦਿਨ ਤਕ ਬੰਦ ਰਹੇ ਸਨ ਇਸ ਕਰ ਕੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿਤੀ ਹੈ। ਦਰਅਸਲ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮੋਟਰ ਵਾਹਨ ਦਸਤਾਵੇਜ਼ਾਂ ਜਿਵੇਂ ਕਿ ਡਰਾਇਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਪਰਮਿਟਸ ਦੀ ਮਿਆਦ 31 ਅਕਤੂਬਰ, 2021 ਤਕ ਵਧਾ ਦਿੱਤੀ ਹੈ

ਨਾਈ ਨੇ ਗਲਤੀ ਨਾਲ ਕੱਟ ਦਿਤੇ ਵਾਲ, ਹੋਇਆ 2 ਕਰੋੜ ਦਾ ਜੁਰਮਾਨਾ

ਮੁੰਬਈ : ਇਕ ਮਾਡਲ ਨੇ ਅਦਾਲਤ ਵਿਚ ਕੇਸ ਪਾਇਆ ਸੀ ਕਿ ਉਸ ਦੇ ਵਾਲ ਨਾਈ ਨੇ ਗਲਤ ਕੱਟ ਦਿਤੇ ਜਿਸ ਕਾਰਨ ਉਸ ਦਾ ਪ੍ਰੋਫ਼ੈਸ਼ਨ ਅਤੇ ਸਮਾਜਕ ਤਾਲਮੇਲ ਖ਼ਤਮ ਹੋ ਗਿਆ ਹੈ ਕਿਉਂ ਕਿ ਉਸ ਦੀ ਮਾਡÇਲੰਗ ਹੀ ਉਸ ਦੇ ਲੰਮੇ ਵਾਲਾਂ ਕਰ ਕੇ ਹੁੰਦੀ ਸਂੀ ਜੋ ਕਿ ਹੁਣ ਖ਼ਤਮ ਹੋ ਚੁੱਕੀ ਹੈ। ਦਰਅਸਲ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਆਪਣੇ ਇੱਕ ਹੁਕਮ ਤਹਿਤ ਇੱਕ ਮਹਿਲਾ

ਮਰਚੈਂਟ ਨੇਵੀ ਦੇ ਜਵਾਨ ਨੂੰ ਸਮੁੰਦਰੀ ਲੁਟੇਰਿਆਂ ਨੇ ਕੀਤਾ ਅਗਵਾ

ਹੁਣ ਇਸ ਸੱਪ ਦਾ ਜਹਿਰ ਕੋਰੋਨਾ ਨੂੰ ਕਰੇਗਾ ਖ਼ਤਮ

ਸੂਬੇ ਵਿੱਚ ਗੰਨੇ ਦੇ ਨਵੇਂ ਭਾਅ ਦਾ ਐਲਾਨ,ਕਿਸਾਨਾਂ ਵੱਲੋਂ ਧਰਨਾ ਖਤਮ

ਗੰਨੇ ਦੇ ਭਾਅ ਵਿੱਚ ਮਹਿਜ਼ 15 ਰੁਪਏ ਦਾ ਵਾਧਾ ਸਰਕਾਰ ਦਾ ਨਿਰਾ ਮਜ਼ਾਕ ਤੇ ਕਿਸਾਨ ਮਾਰੂ ਕਦਮ ਹੈ: ਸੁਖਦੇਵ ਸਿੰਘ ਢੀਂਡਸਾ

ਕੁਦਰਤੀ ਨਿਆਮਤ ਹੈ ਗੰਨੇ ਦਾ ਰਸ

ਕੋਰੋਨਾ ਮਾਰੂ ਟੀਕਾ ਬਣਾਉਣ ਦੀ ਖੋਜ ਕਰਦਿਆਂ-ਕਰਦਿਆਂ ਕੈਂਸਰ ਦਾ ਇਲਜ ਵੀ ਮਿਲ ਗਿਆ

ਕੋਰੋਨਾ ਵਾਇਰਸ ਦੇ ਟੀਕੇ ਦੀ ਖੋਜ ਕਰਦਿਆਂ ਜਰਮਨੀ ਦੇ ਸਾਇੰਸਦਾਨ ਜੋੜੇ ਨੂੰ ਕੈਂਸਰ ਦਾ ਤੋੜ ਮਿਲ ਗਿਆ ਹੈ। ਬਾਇਓ-ਐੱਨ-ਟੈੱਕ ਦੇ ਸੀ. ਸੀ. ਓ. ਡਾ. ਓਗਰ ਸਾਹਿਨ 

ਅੰਟਾਰਟਿਕਾ ’ਚ ਵੱਡਾ ਬਰਫ਼ ਦਾ ਹਿੱਸਾ ਟੁੱਟ ਕੇ ਹੋਇਆ ਅੱਡ

ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ ਟੁੱਟ ਕੇ ਅੱਡ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੋਂ ਪਹਿਲਾਂ ਜਦੋਂ ਇਸ ਦਾ ਹਵਾਈ ਸਰਵੇ ਕੀਤਾ ਗਿਆ ਸੀ

ਟਰਾਂਸਪੋਰਟ ਵਿਭਾਗ ਵੱਲੋਂ ਵਾਹਨ ਚਾਲਕਾਂ ਲਈ ਵੱਡੀ ਰਾਹਤ 👍

ਸੂਬੇ ਵਿਚ ਹੁਣ ਵਾਹਨ ਮਾਲਕ ਆਪਣੇ ਡਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) 

ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ, ਵੇਖੋ ਤਾਜ਼ਾ ਅਪਡੇਟ 🚜

ਇਥੇ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਪਰੇਡ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਹ ਪੁਲੀਸ ਰੋਕਾਂ ਲੰਘ ਕੇ ਆਜ਼ਾਦ ਪੁਰ ਵੱਲ ਨੂੰ ਸੈਂਕੜੇ ਟਰੈਕਟਰਾਂ

ਪਟਿਆਲਾ ਤੇ ਕੇਰਲ ਵਿੱਚ ਲੱਭੀਆਂ ਗਈਆਂ ਕੀੜੀਆਂ ਦੀਆਂ ਦੋ ਨਵੀਆਂ ਕਿਸਮਾਂ 🐜

ਭਾਰਤ ਵਿੱਚ ਇੱਕ ਦੁਰਲੱਭ ਸ਼੍ਰੇਣੀ ਦੀ ਕੀੜੀ ਦੀਆਂ ਦੋ ਨਵੀਂ ਕਿਸਮਾਂ ਦੀ ਖੋਜ ਕੀਤੀ ਗਈ ਹੈ। ਕੇਰਲਾ ਅਤੇ ਤਾਮਿਲਨਾਡੂ ਵਿੱਚ  ਮਿਲੀ ਇੱਕ ਕੀੜੀ ਜੀਨਸ ਓਸਰੀਆ

ਹਵਾਈ ਸੈਨਾ ਲਈ 40 ਟ੍ਰਾਂਸਪੋਰਟ ਏਅਰਕ੍ਰਾਫਟ ਬਣਾਵੇਗੀ ਟਾਟਾ 🚀

ਪੂਰਬੀ ਲੱਦਾਖ ਵਿੱਚ ਚੀਨ ਨਾਲ ਜੀਰ ਤਣਾਅ ਭਾਵੇਂ ਘੱਟ ਹੁੰਦਾ ਜਾਪਦਾ ਹੈ, ਪਰ ਭਾਰਤੀ ਹਵਾਈ ਫੌਜ ਆਪਣੀ ਤਾਕਤ ਵਧਾਉਣ ਲਈ ਕੰਮ ਕਰ ਰਹੀ ਹੈ। 

ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਖੋਜ ਕਰਨ ਵਾਲੀ ਔਰਤ ਕੌਣ ਸੀ ?

ਸਾਰਸ-ਕੋਵ 2 ਨਾਲ ਨਜਿੱਠਣ ਲਈ ਮੁਹਾਲੀ ਪ੍ਰਸਾਸ਼ਨ ਨੇ ਖਿੱਚੀ ਤਿਆਰੀ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਸ-ਕੋਵ 2 ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ।

Farmers Protest : ਸਿੰਘੂ ਬਾਰਡਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਰਸਾਨੀ ਸੰਘਰਸ਼ ਅੱਜ 16ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਰਸਾਨੀ ਸੰਘਰਸ਼ ਅੱਜ 16ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। 

ਸੁਰੱਖਿਆ ਬਲਾਂ ਤੇ ਨਕਸਲੀਆਂ 'ਚ ਮੁਠਭੇੜ

ਬਿਹਾਰ ਦੇ ਗਯਾ ਵਿਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚ ਸ਼ਨੀਵਾਰ ਦੇਰ ਰਾਤ ਮੁਠਭੇੜ ਹੋਈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਦਿੱਤਾ। 

ਸੂਬਾ ਸਰਕਾਰ ਦੇਸ਼ ਵਿਚ ਸੱਭ ਤੋਂ ਵੱਧ ਗੰਨੇ ਦੇ ਭਾਅ ਦੇ ਰਹੀ ਹੈ - ਸਹਿਕਾਰਿਤਾ ਮੰਤਰੀ

ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੇਸ਼ ਵਿਚ ਸੱਭ ਤੋਂ ਵੱਧ ਗੰਨੇ ਦੇ ਭਾਅ ਦੇ ਰਹੀ ਹੈ|ਹਾਲ ਹੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ 340 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨੂੰ ਵਧਾ ਕੇ 350 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈਇਸ ਤੋਂ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ|
ਜੀਂਦ ਸਹਿਕਾਰੀ ਖੰਡ ਮਿੱਲ ਦਾ 37ਵਾਂ ਗੰਨਾ ਪਿਰਾਈ ਸ਼ੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜਿਸ ਦੀ ਵਿਧੀਵਤ ਸ਼ੁਰੂਆਤ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਬਟਨ ਦਬਾ ਕੇ ਕੀਤੀ|

ਫਰਾਂਸ ਦੇ ਚਰਚ 'ਚ ਹਮਲੇ ਦਾ ਇਕ ਹੋਰ ਸ਼ੱਕੀ ਗ੍ਰਿਫਤਾਰ, ਦੁਨੀਆਂ ਭਰ ਦੇ ਮੁਸਲਿਮ ਦੇਸ਼ਾਂ 'ਚ ਪ੍ਰਦਰਸ਼ਨ ਜਾਰੀ

ਫਰਾਂਸ ਦੀ ਇਕ ਚਰਚ 'ਚ ਤਿੰਨ ਲੋਕਾਂ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਇਕ ਹੋਰ ਸ਼ੱਕੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ 47 ਸਾਲ ਦਾ ਹੈ। ਦੱਸਿਆ ਗਿਆ ਕਿ ਉਹ ਨੀਸ ਦੇ ਨੋਟ੍ਰੇਡਮ ਬੇਸਿਲਿਕਾ ਚਰਚ 'ਚ ਹਮਲੇ ਤੋਂ ਇਕ ਦਿਨ ਪਹਿਲਾਂ ਹਮਲਾਵਰ ਦੇ ਸੰਪਰਕ 'ਚ ਸੀ। ਪੁਲਿਸ ਦੀ ਕਾਰਵਾਈ 'ਚ ਹਮਲਾਵਰ ਇਬਰਾਹਿਮ ਇਸਾਓਈ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਭਰਤੀ ਹੈ। ਫਰਾਂਸ ਤੇ ਟਿਊਨੀਸ਼ੀਆ ਦੀਆਂ ਅੱਤਵਾਦੀ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵਧੇ ਤਣਾਅ ਦਰਮਿਆ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

ਮੁੰਬਈ ਇੰਡੀਅਨਜ਼ ਨੇ RCB ਨੂੰ ਪੰਜ ਵਿਕਟਾਂ ਨਾਲ ਦਿੱਤੀ ਮਾਤ

 IPL ਦੇ ਰੋਚਕ ਮੁਕਾਬਲੇ ਚ ਮੁੰਬਈ ਇੰਡੀਅਨਜ਼ ਨੇ ਆਰਸੀਬੀ ਨੂੰ ਪੰਜੇ ਵਿਕਟਾਂ ਨਾਲ  ਪਛਾੜ ਦਿੱਤਾ। ਦੇਵਦੱਤ ਪਡੀਕੱਲ ਤੇ ਜੋਸ਼ ਫਿਲਿਪ ਵਿਚਾਲੇ ਹੋਈ ਪਹਿਲੇ ਵਿਕਟ ਦੀ 71 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ 

ਤਿਉਹਾਰਾਂ ਦੇ ਮੌਸਮ 'ਚ ਈ-ਕਾਮਰਸ ਕੰਪਨੀਆਂ ਦੀ ਚਾਂਦੀ ਹੀ ਚਾਂਦੀ

ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29,000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ।

ਵੱਡਾ ਖੁਲਾਸਾ : ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ

ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ।

ਜੈਨੇਟਿਕ ਤਬਦੀਲੀ ਦੀ ਵਿਧੀ ਲੱਭਣ 'ਤੇ ਦੋ ਮਹਿਲਾ ਵਿਗਿਆਨੀਆਂ ਨੂੰ ਕੈਮਿਸਟਰੀ ਦੇ ਖੇਤਰ 'ਚ ਨੋਬਲ

ਰਸਾਇਣ ਵਿਗਿਆਨ ਦਾ 2020 ਦਾ ਨੋਬਲ ਪੁਰਸਕਾਰ ਦੋ ਮਹਿਲਾ ਵਿਗਿਆਨੀਆਂ ਇਮੈਨੂਅਲ ਚਾਰਪੀਅਰ ਅਤੇ ਜੈਨੀਫਰ ਏ. ਡੂਡਨਾ ਨੂੰ ਜੈਨੇਟਿਕ (ਜੀਨੋਮ) ਚ ਬਦਲਾਅ ਕਰਨ ਦੀ ਵਿਧੀ ਲੱਭਣ ਲਈ ਦਿੱਤਾ ਗਿਆ ਹੈ। 

ਹੈਪੇਟਾਈਟਸ ਸੀ ਵਿਸ਼ਾਣੂ ਦੀ ਭਾਲ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ

 ਇਸ ਸਾਲ ਮੈਡੀਸਨ ਦਾ ਨੋਬਲ ਪੁਰਸਕਾਰ ਹੈਪੇਟਾਈਟਸ ਸੀ ਵਿਸ਼ਾਣੂ ਦੀ ਖੋਜ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਦਿੱਤਾ ਗਿਆ ਹੈ। ਯੂਐਸ ਦੇ ਵਿਗਿਆਨੀ ਹਾਰਵੀ ਜੇ ਐਲਟਰ, ਚਾਰਲਸ ਐਮ ਰਾਈਸ

ਮੰਗਲ ਗ੍ਰਹਿ 'ਤੇ ਫਿਰ ਮਿਲੇ ਜੀਵਨ ਦੇ ਸੰਕੇਤ, ਵਿਗਿਆਨੀਆਂ ਨੇ ਲੱਭੀਆਂ ਸਤ੍ਹਾ ਦੇ ਹੇਠਾਂ ਦੱਬੀਆਂ ਤਿੰਨ ਝੀਲਾਂ

ਮੰਗਲ 'ਤੇ ਜੀਵਨ ਦੀ ਖੋਜ ਇੱਕ ਕਦਮ ਹੋਰ ਅੱਗੇ ਵੱਧ ਗਈ ਹੈ। ਅਮਰੀਕੀ ਆਕਾਸ਼ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਮੰਗਲ ਗ੍ਰਹਿ 'ਤੇ ਸਤ੍ਹਾ ਦੇ ਹੇਠਾਂ ਦਬੀਆਂ ਤਿੰਨ ਹੋਰ ਝੀਲਾਂ ਲੱਭਣ ਦਾ ਦਾਅਵਾ ਕੀਤਾ ਹੈ। 

ਫ਼ੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ

ਲਾਰ ਰਾਹੀਂ ਛੂਤਕਾਰੀ ਰੋਗਾਂ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਮੋਬਾਈਲ ਫ਼ੋਨ ਜ਼ਰੀਏ ਪਤਾ ਲਗਾਉਣ ਵਾਲੀ ਤੇਜ਼ ਪ੍ਰਣਾਲੀ ਵਿਕਸਿਤ ਕਰਨ ਦੇ ਲਈ ਇਕ ਭਾਰਤੀ-ਅਮਰੀਕੀ ਵਿਗਿਆਨੀ ਦੀ ਅਗਵਾਈ ਵਾਲੇ ਦਲ ਨੂੰ 1 ਲੱਖ ਡਾਲਰ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। 

ਕਈ ਮਹੀਨਿਆਂ ਬਾਅਦ ਅੰਟਾਰਕਟਿਕਾ ਪਹੁੰਚੀ ਪਹਿਲੀ ਅਮਰੀਕੀ ਉਡਾਣ

ਕੋਰੋਨਾ ਵਾਇਰਸ ਤੋਂ ਬਚਣ ਲਈ ਵਾਧੂ ਬਚਾਅ ਉਪਾਅ ਅਪਣਾਉਂਦੇ ਹੋਏ ਕਈ ਮਹੀਨਿਆਂ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਅਮਰੀਕੀ ਉਡਾਣ ਅੰਟਾਰਕਟਿਕਾ ਪਹੁੰਚੀ। ਅੰਟਾਰਟਿਕਾ ਪਹਿਲਾ ਅਜਿਹਾ ਮਹਾਦੀਪ

ਚੀਨੀ ਮਾਹਰ ਵਲੋਂ ਠੋਸ ਸਬੂਤਾਂ ਦੇ ਅਧਾਰ 'ਤੇ ਕੋਰੋਨਾ ਸਬੰਧੀ ਨਵਾਂ ਦਾਅਵਾ

ਬੀਤੇ ਕਈ ਮਹੀਨਿਆਂ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਉਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਜ਼ਿੰਮੇਵਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 

ਕੋਰੋਨਾ ਵਾਇਰਸ ਨੂੰ ਖ਼ਤਮ ਕਰ ਸਕਦੇ ਹਨ ਪੌਦਿਆਂ 'ਚ ਮੌਜੂਦ ਰਸਾਇਣਕ ਤੱਤ : ਅਧਿਐਨ

ਕੋਰੋਨਾ ਵਾਇਰਸ ਦੇ ਦੁਨੀਆਂ 'ਚ ਦਸਤਕ ਦਿਤੇ ਨੂੰ ਤਕਰੀਬਨ 9 ਮਹੀਨੇ ਹੋ ਗਏ ਹਨ, ਪਰ ਇਸ ਖ਼ਤਰਨਾਕ ਵਾਇਰਸ ਨਾਲ ਲੜਨ ਲਈ ਨਾ ਤਾਂ ਕੋਈ ਪ੍ਰਭਾਵਸ਼ਾਲੀ ਦਵਾਈ ਬਣਾਈ ਗਈ ਹੈ ਅਤੇ ਨਾ ਹੀ ਕੋਈ ਵੈਕਸੀਨ ਤਿਆਰ ਕੀਤੀ ਗਈ ਹੈ।

ਸ਼੍ਰੀਸੈਲਮ : ਪਣ ਬਿਜਲੀ ਸਟੇਸ਼ਨ 'ਚ ਲੱਈ ਅੱਗ

ਪੁਲਵਾਮਾ ਮੁਕਾਬਲਾ : ਦੋ ਅੱਤਵਾਦੀ ਢੇਰ

'ਘੱਲੂਘਾਰਾ ਹਫਤੇ' ਸਬੰਧੀ ਪੰਜਾਬ 'ਚ ਵਿਵਸਥਾ ਹੋਰ ਸਖਤ

ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਹੋਈ ਜ਼ਬਤ, ਜਾਣੋ ਕੀ ਹੈ ਕਾਰਨ ?

lockdown : ਕੈਂਡਲ ਮਾਰਚ ਦੌਰਾਨ ਸੁਖਪਾਲ ਖਹਿਰਾ ਨੂੰ ਲਿਆ ਹਿਰਾਸਤ 'ਚ

ਆ ਗਈ corona ਦੀ Expiry date, ਇਸ ਤਰੀਕ ਤੋਂ ਬਾਅਦ ਖ਼ਤਮ ਹੋ ਜਾਵੇਗੀ ਮਹਾਂਮਾਰੀ

12
Subscribe