ਅੰਟਾਰਟਿਕਾ ਕੋਲ ਇਕ ਵਿਸ਼ਾਲ ਆਈਸਬਰਗ ਟੁੱਟ ਕੇ ਅੱਡ ਹੋ ਗਿਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਤੋਂ ਪਹਿਲਾਂ ਜਦੋਂ ਇਸ ਦਾ ਹਵਾਈ ਸਰਵੇ ਕੀਤਾ ਗਿਆ ਸੀ
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਕਿਸਾਨਾਂ ਨੂੰ ਧਰਤੀ ਦੇ ਸਿਪਾਹੀ ਕਹਿ ਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ।
ਇੰਝ ਕਰੋ ਡਾਊਨਲੋਡਸਭ ਤੋਂ ਪਹਿਲਾਂ ਉਮੀਦਵਾਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਧਿਕਾਰਤ ਵੈਬਸਾਈਟ ugcnet.nta.nic.in. ਤੇ ਜਾਓ।ਇੱਥੇ ਹੋਮਪੇਜ 'ਤੇ ਇਕ ਲਿੰਕ ਦਿੱਤਾ ਹੋਵੇਗਾ, ਜਿਸ 'ਤੇ ਲਿਖਿਆ ਹੋਵੇਗਾ UGC NET Admit Card 2020 'ਤੇ ਕਲਿੱਕ ਕਰੋ।
ਸ੍ਰੀ ਲੰਕਾ ਨੇ ਕਿਹਾ ਹੈ ਕਿ ਉਹ ਕੂੜੇ ਨਾਲ ਭਰੇ 21 ਕੰਟੇਨਰਾਂ ਨੂੰ ਬ੍ਰਿਟੇਨ ਵਾਪਸ ਭੇਜ ਰਿਹਾ ਹੈ ਕਿਉਂਕਿ ਇਨ੍ਹਾਂ ਵਿੱਚ ਖ਼ਤਰਨਾਕ ਚੀਜ਼ਾਂ ਹਨ। ਕਸਟਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੇ ਭੇਜੇ 263 ਕੰਟੇਨਰਾਂ ਵਿੱਚੋਂ ਕਈਆਂ ਵਿੱਚੋਂ ਹਸਪਤਾਲ ਦਾ ਕੂੜਾ ਮਿਲਿਆ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਵਾਧੂ ਬਚਾਅ ਉਪਾਅ ਅਪਣਾਉਂਦੇ ਹੋਏ ਕਈ ਮਹੀਨਿਆਂ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਅਮਰੀਕੀ ਉਡਾਣ ਅੰਟਾਰਕਟਿਕਾ ਪਹੁੰਚੀ। ਅੰਟਾਰਟਿਕਾ ਪਹਿਲਾ ਅਜਿਹਾ ਮਹਾਦੀਪ
ਮਾਊਨਟੇਨਮੈਨ ਦੇ ਨਾਂਅ ਨਾਲ ਮਸ਼ਹੂਰ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਦਸ਼ਰਥ ਮਾਂਝੀ ਬਾਰੇ ਦੁਨੀਆ ਜਾਣਦੀ ਹੈ, ਜਿਸ ਨੇ ਪਹਾੜ ਕੱਟ ਕੇ ਰਾਹ ਕੱਢ ਦਿੱਤਾ ਸੀ। ਹੁਣ ਗਯਾ ਜ਼ਿਲ੍ਹੇ ਦੇ ਹੀ ਲੌਂਗੀ ਭੁਈਆਂ ਨੇ ਪਹਾੜ ਕੱਟ ਕੇ ਖੇਤਾਂ ਵਿਚ ਪਾਣੀ ਲਿਆਉਣ ਦਾ ਰਾਹ ਬਣਾ