Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਤਾਲਾਬੰਦੀ

ਤਾਮਿਲਨਾਡੂ 'ਚ ਲਾਕਡਾਉਨ 31 ਦਸੰਬਰ ਤੱਕ ਵਧਿਆ

ਮੁੱਖ ਮੰਤਰੀ ਈ. ਪਲਾਨੀਸਵਾਮੀ ਨੇ ਰਾਜ ਵਿਚ ਤਾਲਾਬੰਦੀ ਵਧਾ ਦਿੱਤੀ ਹੈ। ਸੋਮਵਾਰ ਨੂੰ ਮੁੱਖ ਮੰਤਰੀ ਪਲਾਨੀਸਵਾਮੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਮੈਡੀਕਲ, ਜਨ ਸਿਹਤ ਸਿਹਤ ਮਾਹਰਾਂ ਅਤੇ ਜ਼ਿਲ੍ਹਾ ਕੁਲੈਕਟਰਾਂ ਨਾਲ ਵਿਚਾਰ ਵਟਾਂਦਰੇ ਦੇ ਅਧਾਰ ਤੇ ਤਾਲਾਬੰਦੀ 30 ਨਵੰਬਰ ਤੋਂ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ।

ਅੱਜ ਹੋਵੇਗਾ ISRO ਦਾ ਪਹਿਲਾ ਸੈਟੇਲਾਈਟ ਲਾਂਚ

ਇਸਰੋ ਅੱਜ ਪਹਿਲਾ ਸੈਟੇਲਾਈਟ (first satellite) ਯਾਨੀ ਅੱਜ 7 ਨਵੰਬਰ ਨੂੰ ਲਾਂਚ ਕਰੇਗਾ। ਕੋਰੋਨਾ ਵਾਇਰਸ ਤਾਲਾਬੰਦੀ ਦੇ ਚਲਦੇ ਇਸਰੋ ਆਪਣੀ ਵਾਪਸੀ ਕਰਨ ਜਾ ਰਿਹਾ ਹੈ। ਇਸ ਲਈ ਅੱਜ ਪਹਿਲਾ ਸੈਟੇਲਾਈਟ ਲਾਂਚ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਪੁਲਾੜ ਖੋਜ ਸੰਗਠਨ ਦੁਸ਼ਮਣ ਦੇਸ਼ਾਂ 'ਤੇ ਨਜ਼ਰ ਰੱਖਣ ਲਈ 'EOS-01' ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਟੇਲਾਈਟ ਨੂੰ ਪੀਐਸਐਲਵੀ-ਸੀ 49 ਰਾਕੇਟ ਨਾਲ ਲਾਂਚ ਕੀਤਾ ਜਾਵੇਗਾ।

covid-19: ਮੁੜ ਲਾਗੂ ਹੋਈ ਮੁਕੰਮਲ ਤਾਲਾਬੰਦੀ

ਦਿੱਲੀ 'ਚ ਨਹੀਂ ਵਧੇਗੀ ਤਾਲਾਬੰਦੀ

ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਫਿਰ ਤੋਂ ਲਾਕਡਾਊਨ ਲਾਗੂ

ਸਰਕਾਰ ਦੇਸ਼ ਨੂੰ ਦੱਸੇ ਕਿ ਕੀ ਚੀਨ ਨੇ ਭਾਰਤੀ ਇਲਾਕੇ 'ਤੇ ਕਬਜ਼ਾ ਕੀਤਾ ਹੈ : ਓਵੈਸੀ

ਅਜੀਬੋ-ਗਰੀਬ : ਪਿੱਜ਼ਾ ਖਾਣ ਲਈ ਕੀਤਾ 250 ਮੀਲ ਦਾ ਸਫਰ

ਤਾਲਾਬੰਦੀ 'ਚ ਛੋਟ ਦੇਣੀ ਮਹਿੰਗੀ ਪਈ : ਕੇਜਰੀਵਾਲ

ਤਾਲਾਬੰਦੀ ਦੌਰਾਨ ਜੰਮੇ ਜੌੜੇ ਜਵਾਕ : ਨਾਮ ਰੱਖਿਆ ਕੁਆਰੰਟੀਨ ਤੇ ਸੈਨੇਟਾਈਜ਼ਰ

covid-19 : ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ

ਤਾਲਾਬੰਦੀ ਤੋਂ ਪਰੇਸ਼ਾਨ ਹੋਏ ਨੌਜਵਾਨ ਨੇ ਸਰਕਾਰੀ ਬੱਸ ਚੋਰੀ ਕਰ ਕੇ ਕੀਤਾ ਇਹ ਕਾਰਾ

ਵੱਡੀ ਵਾਰਦਾਤ : ਸਿਰ 'ਚ ਰਾਡ ਮਾਰ ਕੇ ਕੀਤਾ ਬਜ਼ੁਰਗ ਦਾ ਕਤਲ

ਲੁੱਟਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ

ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਤਾਲਾਬੰਦੀ : ਬੇਰੁਜ਼ਗਾਰ ਹੋਏ ਮਜ਼ਦੂਰਾਂ ਨੇ ਕੀਤਾ ਹੰਗਾਮਾ

ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ਼ ਕਿਡਨੈਪਿੰਗ ਦਾ ਕੇਸ ਦਰਜ

ਜਿਸਮ ਫ਼ਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਅੋਰਤਾਂ ਸਣੇ ਕਈ ਕਾਬੂ

ਗੱਲ ਨਾ ਮੰਨਣ 'ਤੇ ਸ਼ਰਾਬ ਦੇ ਸ਼ੌਕੀਨਾਂ ਨੂੰ ਕੇਜਰੀਵਾਲ ਸਰਕਾਰ ਨੇ ਦਿਤਾ ਜੋਰ ਦਾ ਝਟਕਾ

ਤਾਲਾਬੰਦੀ ਦੌਰਾਨ ਵਧਿਆ ਤਣਾਅ: ਆਪਣੇ ਹੀ ਭੈਣ-ਭਰਾ ਦਾ ਕੀਤਾ ਕਤਲ

ਤਾਲਾਬੰਦੀ 'ਚ ਫਸੇ ਲੋਕਾਂ ਨੂੰ ਸਰਕਾਰ ਨੇ ਦਿਤਾ ਇਕ ਹੋਰ ਤੋਹਫ਼ਾ

ਤਾਲਾਬੰਦੀ ਦੌਰਾਨ ਕਤਲੋਗਾਰਦ ਦਾ ਸਿਲਸਿਲਾ ਜਾਰੀ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਝਾੜੀਆਂ ‘ਚ ਸੁੱਟੇ ਨਵਜੰਮੇ ਨੂੰ ਕੁੱਤਿਆਂ ਨੇ ਘੇਰਿਆ

ਕਿਸਾਨਾਂ ਲਈ ਚੰਗੀ ਖ਼ਬਰ : 33 ਫ਼ੀਸਦੀ ਨੁਕਸਾਨ ਦਾ ਮੁਆਵਜ਼ਾ ਮਿਲੇਗਾ

ਤਾਲਾਬੰਦੀ ਵਿਚ ਮਿਲਣਗੀਆਂ ਰਿਆਇਤਾਂ : ਗ੍ਰਹਿ ਮੰਤਰਾਲੇ ਨੇ ਦਿੱਤੇ ਸੰਕੇਤ

ਤਾਲਾਬੰਦੀ: ਮਾਸਕ ਲਗਾਉਣ ਦੀ ਨਸੀਹਤ ਦੇਣ ਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਭਜਾ-ਭਜਾ ਕੇ ਕੁੱਟਿਆ

ਤਾਲਾਬੰਦੀ ਦਾ ਚਮਤਕਾਰ, ਸਹਾਰਨਪੁਰ ਤੋਂ ਦਿਖਣ ਲੱਗੀਆਂ ਬਰਫੀਲੀਆਂ ਪਹਾੜੀਆਂ

ਤਾਲਾਬੰਦੀ ਦੌਰਾਨ ਫਸੇ ਵਿਅਕਤੀਆਂ ਨੂੰ ਲੈਣ ਜਾ ਰਹੀ ਗੱਡੀ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

ਤਾਲਾਬੰਦੀ ਦੌਰਾਨ ਵਧੇ ਘਰੇਲੂ ਕਲੇਸ਼, ਖੇਡ - ਖੇਡ ਵਿੱਚ ਤੋੜੀ ਪਤਨੀ ਦੀ ਰੀੜ੍ਹ ਦੀ ਹੱਡੀ

3 ਮਈ ਮਗਰੋਂ ਵੀ ਜਾਰੀ ਰਹੇਗੀ ਤਾਲਾਬੰਦੀ?

ਤਾਲਾਬੰਦੀ ਦੌਰਾਨ ਘਰ ਵਿਚ ਵੜ ਕੇ ਕੀਤਾ ਵਕੀਲ ਦਾ ਕਤਲ

ਅਮਿਤਾਬ ਬੱਚਨ ਦੇ ਬੰਗਲੇ 'ਚ ਆਏ ਚਮਗਿੱਦੜ ਨੇ ਪਾਈ ਭਾਜੜ

ਭਾਰਤ ਵਿਚ 20 ਮਈ ਤੋਂ ਬਾਅਦ ਹੋ ਸਕਦੈ ਕੋਰੋਨਾ ਵਾਇਰਸ ਦਾ ਖ਼ਾਤਮਾ

ਤਾਲਾਬੰਦੀ: ਵਾਇਰਲ ਹੋਈ ਸਮਾਜਿਕ ਦੂਰੀ ਦੀ ਸਭ ਤੋਂ ਖੂਬਸੂਰਤ ਤਸਵੀਰ

ਤਾਲਾਬੰਦੀ : ਸ਼ਰਾਬੀ ਅਪਨਾ ਰਹੇ ਨੇ ਡਿਜੀਟਲ ਹੀਲਾ

ਧਨੀਏ 'ਚ ਵੀ ਲੁਕਿਐ ਸਿਹਤ ਦਾ ਰਾਜ਼

Subscribe