Friday, November 22, 2024
 

work

ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਡਿਜੀਟਲ ਮੀਡੀਆ ਭਾਈਚਾਰੇ ਨਾਲ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। 
 
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।

ਕੈਨੇਡਾ ‘ਚ ਕਾਮਿਆਂ ਦੀ ਵੱਡੀ ਪੱਧਰ ਉਤੇ ਲੋੜ

ਟੋਰਾਂਟੋ : ਕੈਨੇਡਾ ਵਿਚ ਕਾਮਿਆਂ ਦੀ ਵੱਡੀ ਪੱਧਰ ਉਤੇ ਲੋੜ ਹੈ ਪਰ ਇਹ ਵਰਕਰ ਮਿਲ ਨਹੀਂ ਰਹੇ ਜਿਸ ਕਰ ਕੇ ਕਈ ਵੱਡੇ ਕਾਰੋਬਾਰ ਬੰਦ ਹੋਣ ਕੰਢੇ ਪੁੱਜ ਗਏ ਹਨ। ਜਿਨ੍ਹਾਂ ਸੈਕਟਰਜ਼ ਨੂੰ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ ਉਨ੍ਹਾਂ ਵਿੱਚ ਹੌਸਪਿਟੈਲਿਟੀ ਅਤੇ ਫੂਡ ਸਰਵਿਸਿਜ਼, ਹੈਲਥ ਕੇਅਰ, ਮੈਨੂਫੈਕਚਰਿੰਗ ਤੇ ਕੰਸਟ੍ਰਕਸ਼ਨ, ਰੀਟੇਲ ਟਰੇਡ ਅਤੇ ਟਰੱਕਿੰਗ ਮੁੱਖ ਹਨ।

ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਰੇਡੀਓ ਜਾਕੀਜ ਲਈ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਯਕੀਨੀ ਬਣਾਉਣ ਲਈ, ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਰੇਡੀਓ ਜਾਕੀਜ (RJ) ਲਈ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਰੇਡੀਓ ਜਾਕੀਜ ਨੂੰ ਚੋਣ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ ਤਾਂ ਜੋ ਉਹ ਆਪਣੇ ਸਰੋਤਿਆਂ ਤੱਕ ਵਿਆਪਕ ਅਤੇ ਸਹੀ ਜਾਣਕਾਰੀ ਪਹੁੰਚਾ ਸਕਣ।

‘ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ’ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਬਿ੍ਰਟਿਸ਼ ਕੌਂਸਲ ਨੇ ਕਰਵਾਈ ਵਰਕਸ਼ਾਪ

ਭਾਰਤ-ਯੂਕੇ ਦਰਮਿਆਨ ਸਾਂਝੇ ਟੀਚਿੰਗ-ਲਰਨਿੰਗ ਮਾਡਲ ਨੂੰ ਵਿਕਸਤ ਕਰਨ ਅਤੇ ਸਾਂਝੇ ਪ੍ਰੋਗਰਾਮਾਂ ਦੇ ਨਿਰਮਾਣ ਲਈ ਸ਼ੁਰੂ ਕੀਤੇ ਗਏ ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਲਈ ਪੰਜਾਬ ਸਰਕਾਰ ਅਤੇ ਬਿ੍ਰਟਿਸ਼ ਕੌਂਸਲ ਦੇ ਸਹਿਯੋਗ ਨਾਲ ਚੰਡੀਗੜ ਯੂਨੀਵਰਸਿਟੀ, ਘੜੂੰਆਂ ਦੇ ਕੈਂਪਸ ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।

ਆਸਟਰੇਲੀਆ ਵਿਚ ਵੱਖ ਵੱਖ ਕੰਮਾਂ ਦੇ ਮਾਹਿਰ ਕਾਮਿਆਂ ਦੀ ਗਿਣਤੀ ਵਿਚ ਭਾਰੀ ਕਮੀ

ਕੈਨੇਡਾ ਵਿਚ ਰੁਜ਼ਗਾਰ ਨਹੀਂ ਮਿਲ ਰਿਹਾ ਪਰ ਅਮਰੀਕਾ ’ਚ ਕਿਰਤੀ ਲੱਭਣੇ ਹੋਏ ਔਖੇ

ਕੈਨੇਡਾ ਵਿਚ ਕਿਰਤੀਆਂ ਨੂੰ ਰੁਜ਼ਗਾਰ ਲੱਭਣਾ ਔਖਾ ਹੋ ਰਿਹਾ ਹੈ ਪਰ ਅਮਰੀਕਾ ਵਿਚ ਕੰਪਨੀਆਂ ਨੂੰ ਕਿਰਤੀ ਲੱਭਣੇ ਔਖੇ ਹੋ ਰਹੇ ਹਨ। ਅਪ੍ਰੈਲ ਦੌਰਾਨ ਅਮਰੀਕਾ ਵਿਚ ਰੁਜ਼ਗਾਰ ਦੇ 2 ਲੱਖ 66 ਹਜ਼ਾਰ ਨਵੇਂ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਸੋਸ਼ਲ ਮੀਡੀਆ ’ਤੇ ਅਪਣਾ ਨੈੱਟਵਰਕ ਸ਼ੁਰੂ ਕਰਨਗੇ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਨਾ ਚਿਰ ਰਾਸਟਰਪਤੀ ਰਹੇ ਉਹ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੇ ਸਨ।

DAV COLLEGE BATHINDA ORGANIZES A 3-DAY WORKSHOP ON “Electronics Projects”

Under the DBT STAR College Scheme, Department of Physics, 

ਗਿੱਪੀ ਗਰੇਵਾਲ ਦੇ ਗਾਣੇ ਵੈਲਪੁਣਾ ਨੇ ਖੜ੍ਹਾ ਕੀਤਾ ਬਖੇੜਾ

ਸ਼ਰਾਬ, ਹਥਿਆਰੀ ਅਤੇ ਅਸ਼ਲੀਲ ਗਾਣਿਆਂ ਦਾ ਵੱਖਰੇ ਤਰੀਕੇ ਨਾਲ ਵਿਰੋਧ ਕਰ ਰਹੇ ਸਮਾਜ ਸੇਵਕ 

5G ਸਮਾਰਟਫ਼ੋਨ ਲਾਂਚ ਕਰਨ ਦੀ ਤਿਆਰੀ 'ਚ ਮੋਟੋਰੋਲਾ

ਦੁਨੀਆਂ ਭਰ ਵਿਚ ਹੁਣ 5G ਨੈੱਟਵਰਕ ਯਾਨੀ 5G ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਵੀ  5G ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ਵਿਚ ਆਪਣੇ  5G ਹੈਂਡਸੈੱਟ ਲਾਂਚ ਕਰ ਰਹੀਆਂ ਹਨ। 

covid-19 : 31 ਜੁਲਾਈ ਤਕ ਘਰ ਤੋਂ ਕੰਮ ਕਰਨ ਦੀ ਵਿਵਸਥਾ ਰਹੇਗੀ ਲਾਗੂ

ਜੰਗ ਵਿਚ ਫ਼ੌਜੀਆਂ ਨੂੰ ਨਾਰਾਜ਼ ਨਹੀਂ ਕੀਤਾ ਜਾਂਦਾ : ਸੁਪਰੀਮ ਕੋਰਟ

ਲੁਧਿਆਣਾ ਵਿਚ ਛੋਟੇ ਤੇ ਘਰੇਲੂ ਉਦਯੋਗਾਂ ਨੂੰ ਕੰਮ ਸ਼ੁਰੂ ਕਰਨ ਲਈ ਹਰੀ ਝੰਡੀ

ਤਾਲਾਬੰਦੀ ਮਗਰੋਂ ਵੀ ਸਰਕਾਰੀ ਮੁਲਾਜ਼ਮਾਂ ਨੂੰ ਕਰਨਾ ਪਵੇਗਾ ਘਰੋਂ ਕੰਮ

ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਵਿੱਚ ਕੋਰੋਨਾ ਦੀ ਦਸਤਕ, ਪੂਰੀ ਬਿਲਡਿੰਗ ਕੀਤੀ ਸੀਲ

ਕੋਰੋਨਾ ਯੋਧਿਆਂ ਲਈ ਇਖਲਾਕੀ ਤੌਰ ਤੇ ਕੁੱਝ ਹੋਰ ਜ਼ਿਮੇਵਾਰੀਆਂ ਨਿਭਾਉਣ ਦੀ ਲੋੜ

18 ਮਈ ਤੋਂ ਸਰਕਾਰੀ ਦਫਤਰਾਂ 'ਚ ਜਨਤਕ ਕਾਰੋਬਾਰ ਸ਼ੁਰੂ

ਤਾਲਾਬੰਦੀ : ਬੇਰੁਜ਼ਗਾਰ ਹੋਏ ਮਜ਼ਦੂਰਾਂ ਨੇ ਕੀਤਾ ਹੰਗਾਮਾ

Subscribe