On 27th March, 2021, under the DBT STAR College Scheme, Department of Physics, DAV College Bathinda
Under the DBT STAR College Scheme, Department of Physics, DAV College Bathinda organized an interdepartmental Webinar on
ਕ਼ੁਤੁਬ ਮੀਨਾਰ ਨੂੰ ਲਾਲ ਅਤੇ ਚਿੱਟਾ ਰੰਗ ਵਿਚ 31 ਅਕਤੂਬਰ ਨੂੰ ਜਗਮਗਾ ਦਿਤਾ ਗਿਆ ਜੋ ਕੇ ਪੋਲੈਂਡ ਦੇ ਰਾਸ਼ਟਰੀ ਝੰਡੇ ਨੂੰ ਪ੍ਰਦਰਸ਼ਿਤ ਕਰਦਾ ਹੈ ,ਅਜਿਹਾ ਪੋਲੈਂਡ ਦੇ ਇਕਜੁਟਤਾ ਮੁਹਿੰਮ (Solidarity Movement) ਜੋ ਕੇ 1979-80 ਵਿਚ ਚੱਲਿਆ, ਦੇ 40 ਸਾਲ ਪੂਰੇ ਹੋਣ ਤੇ ਕੀਤਾ ਗਿਆ|
ਭਾਰਤੀ ਫ਼ੌਜੀ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਦੋ ਦਿਨਾਂ ਲੱਦਾਖ਼ ਦੌਰਾ ਸ਼ੁਰੂ ਕੀਤਾ। ਅਧਿਕਾਰਤ ਸੂਤਰਾਂ ਮੁਤਾਬਕ ਪੈਂਗੋਂਗ ਝੀਲ ਇਲਾਕੇ ਵਿਚ ਚੀਨ ਦੀ ਨਾਪਾਕ ਹਰਕਤ ਨੂੰ ਭਾਰਤ ਦੇ ਮੁਸਤੈਦ ਜਵਾਨਾਂ ਨੇ ਅਸਫਲ ਕਰਦੇ ਹੋਏ ਉਸ ਇਲਾਕੇ ਦੀ ਉੱਚਾਈ ਵਾਲੇ ਖੇਤਰ ਵਿਚ ਅਪਣੀ ਪੈਠ ਮਜ਼ਬੂਤ ਕਰ ਲਈ ਹੈ। ਸੁਰੱਖਿਆ ਸਥਿਤੀ ਦੀ ਵਿਆਪਕ ਸਮੀਖਿਆ ਕਰਨ ਦੇ ਮਕਸਦ ਨਾਲ ਫ਼ੌਜ ਮੁਖੀ ਦਾ ਇਹ ਦੌਰਾ ਹੋ ਰਿਹਾ ਹੈ।