Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Won

ਆਨਲਾਈਨ ਗੇਮਾਂ ’ਚ ਜਿੱਤੇ ਪੈਸੇ ’ਤੇ ਵੀ ਦੇਣਾ ਪਵੇਗਾ ਟੈਕਸ : ਆਮਦਨ ਕਰ ਵਿਭਾਗ

ਟੋਕੀਉ ਉਲੰਪਿਕ : ਨੀਰਜ ਚੋਪੜਾ ਨੇ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਗੋਲਡ ਮੈਡਲ

ਪਾਕਿਸਤਾਨ ਵਿਚ ਗੁਰਦੀਪ ਸਿੰਘ ਸੈਨੇਟ ਚੋਣਾਂ ’ਚ ਜਿੱਤਣ ਵਾਲੇ ਬਣੇ ਪਹਿਲੇ ਸਿੱਖ ਲੀਡਰ ✌️👍

ਗੁਰਦੀਪ ਸਿੰਘ ਪਾਕਿਸਤਾਨ ਦੇ ਇਕ ਸੂਬੇ ਤੋਂ ਚੁਣ ਗਏ ਪਹਿਲੇ ਦਸਤਾਰਧਾਰੀ ਸਿੱਖ ਲੀਡਰ ਬਣ ਗਏ ਹਨ। ਇਥੇ ਹੋਈਆਂ ਸੈਨੇਟ ਚੋਣਾਂ ਵਿਚ ਖੈਬਰ ਪਖਤੂਨਖਵਾ

ਸੰਗਰੂਰ ਦੇ ਵਰਿੰਦਰ ਨੇ ਦਿਵਾਲੀ ਬੰਪਰ 'ਤੇ ਜਿੱਤਿਆ ਡੇਢ ਕਰੋੜਾ, ਲਾਟਰੀ ਵਿਭਾਗ ਨੂੰ ਜਮ੍ਹਾ ਕਰਵਾਏ ਦਸਤਾਵੇਜ਼

 ਦਿਵਾਲੀ ਬੰਪਰ 2020 'ਤੇ ਲਾਟਰੀ ਵਿਭਾਗ ਵੱਲੋਂ ਕੱਢੇ ਗਏ ਡਰਾਅ 'ਚ ਸੰਗਰੂਰ ਦਾ ਰਹਿਣ ਵਾਲਾ ਵਰਿੰਦਰ ਸਿੰਘ ਡੇਢ ਕਰੋੜ ਦਾ ਪਹਿਲਾ ਇਨਾਮ ਜਿੱਤ ਕੇ ਕਰੋੜਪਤੀ ਬਣ ਗਿਆ। ਉਸਨੇ ਅੱਜ ਇਨਾਮੀ ਰਾਸ਼ੀ ਹਾਸਿਲ ਕਰਨ ਲਈ ਦਸਤਾਵੇਜ ਲਾਟਰੀ ਵਿਭਾਗ ਨੂੰ ਜਮਾ ਕਰਵਾ ਦਿੱਤੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਵਾਰ ਦਿਵਾਲੀ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਨੂੰ ਦਿੱਤਾ ਜਾਣਾ ਸੀ। 

Women T20 Challenge: ਵੇਲੋਸਿਟੀ ਨੇ ਸੁਪਰਨੋਵਾਜ ਨੂੰ ਹਰਾਇਆ

ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਫਿਰ ਉਸ ਤੋਂ ਬਾਅਦ ਮੱਧ ਕ੍ਰਮ ਦੀ ਬਿਹਤਰੀਨ ਬੱਲੇਬਾਜ਼ੀ ਨਾਲ ਵੇਲੋਸਿਟੀ ਨੇ ਬੁੱਧਵਾਰ ਨੂੰ ਮਹਿਲਾ ਟੀ-20 ਚੈਲੰਜ ਦੇ ਸ਼ਾਰਜਾਹ ਵਿਚ ਖੇਡੇ ਗਏ ਉਦਘਾਟਨੀ ਮੁਕਾਬਲੇ ਵਿਚ ਪਿਛਲੀ ਵਾਰ ਦੀ ਚੈਂਪੀਅਨ ਸੁਪਰਨੋਵਾਜ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ। ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ (3/22), ਆਫ ਸਪਿੰਨਰ ਲੇਘ ਕਾਸਪੇਰੇਕ (2/23) ਤੇ ਤੇਜ਼ ਗੇਂਦਬਾਜ਼ ਜਹਾਂਆਰਾ ਆਲਮ (2/27) ਦੀ ਗੇਂਦਬਾਜ਼ੀ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੁਪਰਨੋਵਾਜ ਦੀ ਟੀਮ ਤੈਅ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 126 ਦੌੜਾਂ ਹੀ ਬਣਾ ਸਕੀ।

ਸਿਰਫ ਇਕ ਸੈਲਾਨੀ ਨੂੰ ਇਹ ਅਜੂਬਾ ਦੇਖਣ ਦੀ ਆਗਿਆ, ਜਾਣੋ ਕਿਉਂ

ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਨੇ ਇਕੱਲੇ ਜਾਪਾਨੀ ਸੈਲਾਨੀ ਲਈ ਮਾਛੂ ਪਿਚੂ ਦੇ ਇੰਕਾ (Inca) ਖੰਡਰ ਖੋਲ੍ਹ ਦਿੱਤੇ ਹਨ ਜੋ ਵਿਸ਼ਵ ਵਿਰਾਸਤ ਵਾਲੀ ਜਗ੍ਹਾ ਦਾ ਦੌਰਾ ਕਰਨ ਲਈ ਲਗਭਗ ਸੱਤ ਮਹੀਨਿਆਂ ਦਾ ਇੰਤਜ਼ਾਰ ਕਰ ਰਿਹਾ ਸੀ। "ਜੇਸੀ ਕਟਾਯਾਮਾ" ਮਾਰਚ ਵਿਚ ਮਾਛੂ ਪਿਚੂ ਦਾ ਦੌਰਾ ਕਰਨ ਵਾਲਾ ਸੀ ਪਰ ਇਹ ਕੋਰੋਨਾਵਾਇਰਸ ਦੇ ਕਾਰਨ ਬੰਦ ਹੋ ਚੁਕਾ ਸੀ। 

ਕਲਰਕ ਦੀ ਖੁਲ੍ਹੀ ਕਿਸਮਤ, 300 ਰੁਪਏ ਦੇ ਕੇ ਬਣਿਆ 12 ਕਰੋੜ ਦਾ ਮਾਲਕ

ਕਹਿੰਦੇ ਹਨ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਕੋਚੀ ਤੋਂ ਸਾਹਮਣੇ ਆਇਆ ਹੈ, ਜਿੱਥੇ 24 ਸਾਲ ਦੇ ਅਨੰਤੁ ਵਿਜਯਨ ਦੀ 12 ਕਰੋੜ ਦੀ ਲਾਟਰੀ ਲੱਗ ਗਈ। 

IPL 2020: RCB ਨੇ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ

IPL 2020 ਦੇ ਤੀਜੇ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ। ਕੋਹਲੀ ਦੀ RCB ਨੇ ਪਹਿਲਾਂ ਖੇਡਦੇ ਹੋਏ 

PSG ਨੂੰ 1-0 ਨਾਲ ਹਰਾ ਕੇ ਬਾਇਰਨ ਮਿਊਨਿਖ ਛੇਵੀਂ ਵਾਰ ਬਣਿਆ ਚੈਂਪੀਅਨ

ਡੋਮੀਨਿਕ ਥੀਏਮ ਨੇ ਪਹਿਲੀ ਵਾਰ ਜਿੱਤਿਆ ਵਿਆਨਾ ਓਪਨ ਦਾ ਖਿਤਾਬ

ਕੈਨੇਡਾ ਚੋਣਾਂ 2019 : ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੀਟ ਜਿੱਤੇ

Subscribe