Saturday, January 18, 2025
 
BREAKING NEWS
Jalandhar News: साइबर ठगों ने बनाई CP Swapan Sharma की फेक IDदाना मंडी के पास पेट्रोल पंप के मैनेजर से 4.50 लाख लूटने वाले एक होशियारपुर से तो दो आरोपी शिमला से हुए गिरफ्तारਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬਿਡੇਨ ਦੇ ਸਹਿਯੋਗੀ ਬਲਿੰਕਨ ਨੂੰ ਕਿਸ ਗੱਲ ਦਾ ਡਰ ਹੈ?Elon Musk hosts India Global Forum business delegation at SpaceXਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾਪੰਜਾਬ 'ਚ ਮੌਸਮ ਦੀ ਹਾਲਤ ਜਾਣੋਡੱਲੇਵਾਲ ਦੀ ਹਾਲਤ ਹੋਈ ਹੋਰ ਢਿੱਲੀ: ਅੱਜ SKM ਆਗੂਆਂ ਦੀ ਮੀਟਿੰਗ ਵੀ ਹੋਵੇਗੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਜਨਵਰੀ 2025)ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤਾ ਖਿਡਾਰੀਆਂ ਨੂੰ ਦਿੱਤੇ ਖੇਡ ਪੁਰਸਕਾਰਜੇਕਰ ਤੁਸੀਂ ਭਾਰ ਘਟਾਉਣਾ ਹੈ, ਤਾਂ ਇਨ੍ਹਾ ਚੀਜਾਂ ਨੂੰ ਆਪਣੀ ਖੁਰਾਕ ਵਿੱਚ ਕਰੋ ਸ਼ਾਮਿਲ

ਰਾਸ਼ਟਰੀ

ਕਲਰਕ ਦੀ ਖੁਲ੍ਹੀ ਕਿਸਮਤ, 300 ਰੁਪਏ ਦੇ ਕੇ ਬਣਿਆ 12 ਕਰੋੜ ਦਾ ਮਾਲਕ

September 23, 2020 07:23 AM

ਕੋਚੀ : ਕਹਿੰਦੇ ਹਨ ਭਗਵਾਨ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਕੋਚੀ ਤੋਂ ਸਾਹਮਣੇ ਆਇਆ ਹੈ, ਜਿੱਥੇ 24 ਸਾਲ ਦੇ ਅਨੰਤੁ ਵਿਜਯਨ ਦੀ 12 ਕਰੋੜ ਦੀ ਲਾਟਰੀ ਲੱਗ ਗਈ। ਅਨੰਤੁ ਵਿਜਯਨ ਕੋਚੀ ਦੇ ਇੱਕ ਮੰਦਰ 'ਚ ਕਲਰਕ ਦੀ ਨੌਕਰੀ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਬੰਦ ਲਈ ਰਣਜੀਤ ਬਾਵਾ ਸਣੇ ਇਨ੍ਹਾਂ ਕਲਾਕਾਰਾਂ ਨੇ ਕੀਤੀ ਹਮਾਇਤ

ਉਨ੍ਹਾਂ ਦੱਸਿਆ ਕਿ ਮੈਂ ਓਣਮ ਬੰਪਰ ਲਾਟਰੀ ਦਾ 300 ਰੁਪਏ ਦਾ ਟਿਕਟ ਖਰੀਦਿਆ ਸੀ। ਜਿਸ ਤੋਂ ਬਾਅਦ ਟੈਕਸ ਕੱਟਣ ਤੋਂ ਬਾਅਦ 7.5 ਕਰੋੜ ਰੁਪਏ ਮਿਲਣਗੇ। ਜਾਣਕਾਰੀ ਮੁਤਾਬਕ, ਅਨੰਤੁ ਦੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਉਨ੍ਹਾਂ ਦੀ ਕਮਾਈ ਇੰਨੀ ਨਹੀਂ ਹੈ ਕਿ ਜਿਸ ਨਾਲ ਉਸਦੇ ਪਰਿਵਾਰ ਦਾ ਗੁਜਾਰਾ ਚੰਗੀ ਤਰੀਕੇ ਨਾਲ ਹੋ ਸਕੇ। ਉਸਦੇ ਪਿਤਾ ਪੇਂਟਰ ਦਾ ਕੰਮ ਕਰਦੇ ਹਨ ਅਤੇ ਭੈਣ ਇੱਕ ਫਰਮ 'ਚ ਅਕਾਉਂਟੈਂਟ ਸੀ ਪਰ ਭੈਣ ਦੀ ਵੀ ਲਾਕਡਾਊਨ ਦੀ ਵਜ੍ਹਾ ਨਾਲ ਨੌਕਰੀ ਚੱਲੀ ਗਈ।

ਅਨੰਤੁ ਦਾ ਕਹਿਣਾ ਹੈ ਕਿ ਇਨ੍ਹਾਂ ਦਿਨੀਂ ਪਿਤਾ ਦਾ ਵੀ ਕੋਈ ਕੰਮ ਖਾਸ ਨਹੀਂ ਚੱਲ ਰਿਹਾ ਹੈ। ਐਤਵਾਰ ਸ਼ਾਮ ਨੂੰ ਕੇਰਲ ਸਰਕਾਰ ਨੇ ਓਣਮ ਬੰਪਰ ਲਾਟਰੀ 2020 ਦੇ ਨਤੀਜੇ ਐਲਾਨ ਕੀਤੇ ਤਾਂ ਅਸੀ ਹੈਰਾਨ ਰਹਿ ਗਏ। ਸਾਨੂੰ ਪਤਾ ਲੱਗਾ ਕਿ 12 ਕਰੋੜ ਦਾ ਈਨਾਮ ਅਸੀਂ ਜਿੱਤਿਆ ਹੈ। ਅਨੰਤੁ ਦਾ ਪਰਿਵਾਰ ਗਰੀਬੀ 'ਚ ਜੀ ਰਿਹਾ ਸੀ। ਅਜਿਹੇ 'ਚ 12 ਕਰੋੜ ਦੀ ਲਾਟਰੀ ਜਿੱਤਣ ਨਾਲ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਗਈ।

ਇਹ ਵੀ ਪੜ੍ਹੋ : ਬਲੈਕ ਮਨੀ ਨਾਲ ਸਬੰਧਿਤ ਬਿੱਲ ਲੋਕ ਸਭਾ 'ਚ ਹੋਇਆ ਪਾਸ

ਅਨੰਤੁ ਦਾ ਪਰਿਵਾਰ ਲਾਕਡਾਊਨ ਕਾਰਨ ਕਾਫ਼ੀ ਪ੍ਰੇਸ਼ਾਨੀ ਨਾਲ ਲੰਘ ਰਿਹਾ ਹੈ। ਉਨ੍ਹਾਂ ਦੇ ਘਰ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਜਦੋਂ ਅਨੰਤੁ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਲਾਟਰੀ 'ਚ ਜਿੱਤੇ ਗਏ ਰੁਪਿਆ ਦਾ ਕੀ ਕਰਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਤੈਅ ਨਹੀਂ ਕੀਤਾ ਹੈ ਕਿ ਉਹ ਇੰਨੇ ਪੈਸੇ ਦਾ ਕੀ ਕਰਣਗੇ। ਫਿਲਹਾਲ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੇ ਲਾਟਰੀ ਦੇ ਟਿਕਟ ਨੂੰ ਬੈਂਕ 'ਚ ਰੱਖ ਦਿੱਤਾ ਹੈ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਕੱਟੜਪੰਥੀ ਦੇਸ਼ ਲਈ ਖਤਰਨਾਕ ਹਨ; ਜਸਟਿਸ ਸ਼ੇਖਰ ਆਪਣੇ ਬਿਆਨ 'ਤੇ ਕਾਇਮ, CJI ਨੂੰ ਭੇਜਿਆ ਜਵਾਬ

ਛੱਤੀਸਗੜ੍ਹ 'ਚ ਨਕਸਲੀਆਂ ਵਿਚਾਲੇ ਮੁਕਾਬਲਾ, 12 ਨਕਸਲੀ ਹਲਾਕ

ਸਰਕਾਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਤੋਹਫਾ

चंडीगढ़: ट्रैफिक पुलिस की बाहरी नंबर प्लेट की गाड़ियों पर फिर कार्रवाई शुरू, पड़ोसी राज्यों के लोग परेशान

ਮਾਰਕ ਜ਼ੁਕਰਬਰਗ ਦੀ ਪੋਸਟ 'ਤੇ ਮੇਟਾ ਨੇ ਮੰਗੀ ਮਾਫੀ ਕਿਹਾ ਸੀ- ਨਰਿੰਦਰ ਮੋਦੀ ਨੇ ਸੱਤਾ ਗੁਆ ਦਿੱਤੀ ਹੈ

ਕੇਜਰੀਵਾਲ ਦੀ ਜਾਨ ਨੂੰ ਖ਼ਤਰਾ

ਪੀਐਮ ਮੋਦੀ ਬੁੱਧਵਾਰ ਨੂੰ ਮੁੰਬਈ ਵਿੱਚ ਦੋ ਜੰਗੀ ਬੇੜੇ ਅਤੇ ਇੱਕ ਪਣਡੁੱਬੀ ਦੇਸ਼ ਨੂੰ ਕਰਨਗੇ ਸਮਰਪਿਤ

ਉੱਤਰਾਖੰਡ 'ਚ ਅੱਜ ਮੀਂਹ ਅਤੇ ਬਰਫਬਾਰੀ

ਉੱਤਰੀ ਭਾਰਤ 'ਚ ਠੰਡ ਕਾਰਨ ਜਨਜੀਵਨ ਪ੍ਰਭਾਵਿਤ

ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਮੰਗ ਲਈ ਫਿਰੌਤੀ, ਫੜੇ ਗਏ

 
 
 
 
Subscribe