Saturday, April 05, 2025
 
BREAKING NEWS
ਇਨ੍ਹਾਂ ਰਾਜਾਂ ਵਿੱਚ ਪੈਣ ਵਾਲੀ ਹੈ ਸਖ਼ਤ ਗਰਮੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਪ੍ਰੈਲ 2025)ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤ

TV

ਤਾਲਿਬਾਨ ਦਾ ਫ਼ਰਮਾਨ: ਅਫਗਾਨਿਸਤਾਨ 'ਚ ਮੂੰਹ ਢੱਕ ਕੇ ਖ਼ਬਰਾਂ ਪੜ੍ਹਨਗੀਆਂ ਮਹਿਲਾ TV ਐਂਕਰਾਂ

CM ਭਗਵੰਤ ਮਾਨ ਦਾ ਵੱਡਾ ਐਕਸ਼ਨ, ਮਾਈਨਿੰਗ ਵਾਲੀ ਥਾਂ 'ਤੇ ਲੱਗਣੇ CCTV ਤੇ ਚੱਲਣਗੇ ਡ੍ਰੋਨ

ਬੇਰੁਜ਼ਗਾਰਾਂ ਲਈ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਟੈਲੀਗ੍ਰਾਮ TV

ਸੋਨੂੰ ਸੂਦ ਕਰਨਗੇ 'MTV ਰੋਡੀਜ਼' ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ

ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਇਹ ਵੀ ਵੱਡੀ ਖ਼ਬਰ ਹੈ।

ਬਾਲਿਕਾ ਵਧੁ ਦੀ ਮਸ਼ਹੂਰ 'ਦਾਦੀ' ਦਾ ਹੋਇਆ ਦਿਹਾਂਤ

‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਹੋ ਰਹੀ ਹੈ ਸੁਨੀਲ ਗਰੋਵਰ ਦੀ ਵਾਪਸੀ 😍💪

ਪਿਛਲੇ ਕਈ ਸਾਲਾਂ ਤੋਂ ’ਦਿ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। 

ਇੰਡੀਅਨ ਟੈਲੀਵਿਜ਼ਨ ਐਵਾਰਡਜ਼ ਦਾ ਐਲਾਨ📺

ਅੱਜਕਲ ਲੋਕਾਂ ਦਾ ਰੁਝਾਨ ਫਿਲਮਾਂ ਵਲੋਂ ਘਟ ਗਿਆ ਹੈ ਤੇ ਇਹ ਝੁਕਾਅ ਛੋਟੇ ਪਰਦੇ ਵਲ ਨੂੰ ਹੋ ਗਿਆ ਹੈ। ਹੁਣ ਛੋਟੇ ਪਰਦੇ ਦੇ ਸੱਭ ਤੋਂ ਚਰਚਿਤ ਇੰਡੀਅਨ ਟੈਲੀਵਿਜ਼ਨ

'ਯੇ ਰਿਸ਼ਤਾ ਕਯਾ ਕਹਿਲਾਤਾ' ਹੈ ਦੀ ਅਦਾਕਾਰਾ ਦਾ ਦਿਹਾਂਤ

ਟੀ.ਵੀ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ । ਹੁਣ ਟੀ.ਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਾਲ 'ਚ ਭਰਤੀ ਕਰਵਾਇਆ ਗਿਆ ਸੀ ।

ਕਰਜ ਦੇ ਸਤਾਏ ਇਸ ਸੀਰੀਅਲ ਦੇ ਲੇਖਕ ਨੇ ਦਿੱਤੀ ਜਾਨ

 ਕਾਮੇਡੀ ਸ਼ੋਅ 'ਤਾਰਿਕ ਮਹਿਤਾ ਕਾ ਉਲਟਾ ਚਸ਼ਮਾ' ਦੇ ਲੇਖਕ ਅਭਿਸ਼ੇਕ ਮਕਵਾਨਾ ਨੇ ਆਤਮ-ਹੱਤਿਆ ਕਰ ਲਈ ਹੈ। ਉਨ੍ਹਾਂ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਕਰਜ਼ਾ ਲੈਣ ਤੋਂ ਬਾਅਦ ਅਭਿਸ਼ੇਕ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ। 

ਨਹੀਂ ਰਹੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ

ਬੀਤੇ ਕੱਲ੍ਹ ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚ ਸ਼ੁਮਾਰ 1986 ਵਿਸ਼ਵ ਕੱਪ ਵਿਚ ਅਰਜਨਟੀਨਾ ਦੀ ਜਿੱਤ ਦੇ ਨਾਇਕ ਡਿਏਗੋ ਮਾਰਾਡੋਨਾ ਦਾ ਦਿਹਾਂਤ ਹੋ ਗਿਆ ਸੀ। ਮਾਰਾਡੋਨਾ 60 ਸਾਲ ਦੇ ਸਨ।

ਕਿਡਨੀ ਫੇਲ ਹੋਣ ਕਾਰਨ ਅਦਾਕਾਰਾ ਲੀਨਾ ਆਚਾਰੀਆ ਦੀ ਮੌਤ

ਹਿਚਕੀ’ ਫੇਮ ਲੀਨਾ ਆਚਾਰੀਆ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਡੇਢ ਸਾਲ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ। ਖ਼ਬਰਾਂ ਮੁਤਾਬਕ ਮਾਂ ਨੇ ਵੀ ਉਸ ਨੂੰ ਆਪਣੀ ਕਿਡਨੀ ਦਿੱਤੀ ਸੀ। ਇਸ ਦੇ ਬਾਵਜੂਦ ਉਹ ਲੰਮੇ ਸਮੇਂ ਤਕ ਜਿਊਂਦੀ ਨਹੀਂ ਰਹਿ ਸਕੀ। ਸ਼ਨੀਵਾਰ ਦਿੱਲੀ ਦੇ ਹਸਪਤਾਲ ’ਚ ਉਸ ਨੇ ਦਮ ਤੋੜਿਆ। ਲੀਨਾ ਆਚਾਰੀਆ ਵੈੱਬ ਸ਼ੋਅ ‘ਕਲਾਸ ਆਫ 2020’, ਟੀ. ਵੀ. ਸ਼ੋਅ ‘ਸੇਠ ਜੀ’, ‘ਆਪਕੇ ਆ ਜਾਨੇ ਸੇ’ ਤੇ ‘ਮੇਰੀ ਹਾਨੀਕਾਰਕ ਬੀਵੀ’ ’ਚ ਨਜ਼ਰ ਆ ਚੁੱਕੀ ਹੈ।

ਵਿਆਹ ਦੇ 4 ਸਾਲਾਂ ਬਾਅਦ ਮਾਂ ਬਣੀ ਅਦਾਕਾਰਾ ਅਮ੍ਰਿਤਾ ਰਾਓ, ਪੁੱਤਰ ਨੂੰ ਦਿੱਤਾ ਜਨਮ

ਅਭਿਨੇਤਰੀ ਅਮ੍ਰਿਤਾ ਰਾਓ ਅਤੇ ਉਨ੍ਹਾਂ ਦੇ ਪਤੀ ਆਰ ਜੇ ਅਨਮੋਲ ਵਿਆਹ ਦੇ ਚਾਰ ਸਾਲਾਂ ਬਾਅਦ ਮਾਂ-ਬਾਪ ਬਣ ਗਏ ਹਨ। ਅਮ੍ਰਿਤਾ ਰਾਓ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਉਸੇ ਸਮੇਂ, ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਉ ਵਿੱਚ, ਅਮ੍ਰਿਤਾ ਨੇ ਕਿਹਾ ਕਿ ਉਹ ਮਦਰਹੁੱਡ ਪੀਰੀਅਡ ਨੂੰ ਲੈ ਕੇ ਨਵਰਸ ਹੈ।

ਬਿਗ ਬੌਸ-14 'ਚ ਛੇਤੀ ਹੀ ਐਂਟਰੀ ਕਰ ਸਕਦੀ ਹੈ ਸ਼ਹਿਨਾਜ਼ ਗਿੱਲ

ਬਿੱਗ ਬੌਸ 14 ਨੂੰ ਮਜ਼ੇਦਾਰ ਬਣਾਉਣ ਅਤੇ ਦਰਸ਼ਕਾਂ ਨੂੰ ਆਕਰਸ਼ਤ ਕਰਨ ਲਈ ਨਿਰਮਾਤਾ ਸਭ ਕੁਝ ਕਰ ਰਹੇ ਹਨ। ਪਹਿਲੇ ਤਿੰਨ ਤੂਫਾਨੀ ਸੀਨੀਅਰਜ਼ ਨੂੰ ਘਰ ਵਿਚ ਐਂਟਰੀ ਦਿੱਤੀ ਗਈ ਸੀ। ਹਿਨਾ ਖਾਨ, ਸਿਧਾਰਥ ਸ਼ੁਕਲਾ ਅਤੇ ਗੌਹਰ ਖਾਨ ਦੀ ਵਾਪਸੀ ਤੋਂ ਬਾਅਦ ਤਿੰਨ ਵਾਈਲਡ ਕਾਰਡ ਵੀ ਜਾਰੀ ਕੀਤੇ ਗਏ ਸਨ। ਨੈਨਾ ਸਿੰਘ, ਕਵਿਤਾ ਕੌਸ਼ਿਕ ਅਤੇ ਸ਼ਾਰਦੂਲ ਪੰਡਿਤ ਤੋਂ ਬਾਅਦ ਹੁਣ ਅਲੀ ਗੋਨੀ ਨੂੰ ਵੀ ਵਾਈਲਡ ਕਾਰਡ ਐਂਟਰੀ ਦਿੱਤੀ ਜਾ ਰਹੀ ਹੈ। ਇਸ ਸਭ ਦੇ ਨਾਲ, ਬਿੱਗ ਬੌਸ 13 ਵਿੱਚ ਸੁਰਖੀਆਂ ਬਣਨ ਵਾਲੀ ਸ਼ਹਿਨਾਜ਼ ਗਿੱਲ ਵੀ ਘਰ ਵਿੱਚ ਨਜ਼ਰ ਆਉਣ ਵਾਲੀ ਹੈ। ਕਲਰਜ਼ ਨੇ ਇੱਕ ਪ੍ਰੋਮੋ ਜਾਰੀ ਕੀਤਾ ਹੈ।

ਬਾਬਾ ਵੇ ਕਲਾ ਮਰੋੜ ਦੇ ਗਾਇਕ ਕੇ ਦੀਪ ਨਹੀਂ ਰਹੇ

ਬਾਬਾ ਵੇ ਕਲਾ ਮਰੋੜ ਨਾਲ ਮਸ਼ਹੂਰ ਹੋਣ ਵਾਲੇ ਗਾਇਕ 'ਤੇ ਕਾਮੇਡੀਅਨ ਕੇ ਦੀਪ ਦਾ ਵੀਰਵਾਰ ਸ਼ਾਮ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਗੁਰਪ੍ਰੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਸਨ। ਉਹ ਹਸਪਤਾਲ ਵਿੱਚ ਦਾਖਿਲ ਸਨ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਅੱਜ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। 

ਨਹੀਂ ਰਹੀ ‘ਕੁਮਕੁਮ ਭਾਗਿਆ’ ਦੀ ਇੰਦੂ ਦਾਦੀ

ਟੀਵੀ ਦੇ ਮਸ਼ਹੂਰ ਸ਼ੋਅ ‘ਕੁਮਕੁਮ ਭਾਗਿਆ’ ‘ਚ ਇੰਦੂ ਸੂਰੀ ਦੀ ਭੂਮਿਕਾ ਲਈ ਪ੍ਰਸਿੱਧ ਹੋਈ ਅਦਾਕਾਰਾ ਜ਼ਰੀਨਾ ਰੋਸ਼ਨ ਖਾਨ ਦੀ ਮੌਤ ਹੋ ਗਈ ਹੈ। 54 ਸਾਲਾਂ ਅਦਾਕਾਰਾ ਦੀ ਅਚਾਨਕ ਮੌਤ ਦੀ ਖ਼ਬਰ ਆਉਣ ਨਾਲ ਨਾ ਸਿਰਫ਼ ਉਨ੍ਹਾਂ ਦੇ ਚਾਹੁਣ ਵਾਲੇ ਸਗੋਂ ਸੀਰੀਅਲ ‘ਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ। ਇੰਦੂ ਦਾਦੀ ਆਕਾ ਜ਼ਜ਼ਰੀਨਾ ਰੋਸ਼ਨ ਖਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ।

ਟਰੰਪ ਤੇ ਬਿਡੇਨ ਵਿਚਕਾਰ ਹੋਣ ਵਾਲੀ ਦੂਜੀ ਬਹਿਸ ਹੋਵੇਗੀ TV ਜ਼ਰੀਏ

ਅਮਰੀਕੀ ਰਾਸ਼ਟਰਪਤੀ ਟਰੰਪ (President Donald Trump)ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਦੇ ਵਿਚ ਦੂਜੀ ਬਹਿਸ ਆਹਮੋ ਸਾਹਮਣੇ ਦੀ ਬਜਾਏ ਟੀਵੀ ਜ਼ਰੀਏ ਹੋਵੇਗੀ।

ਟਾਟਾ ਸਕਾਈ ਨੇ ਵੱਟਿਆ ਪਾਸਾ

Subscribe