ਅਮਰੀਕਾ ਦੇ ਇਲਾਕੇ ਇੰਡੀਆਨਾਪੋਲਿਸ ਵਿਚ ਫੇਡੇਕਸ ਦੇ ਇਕ ਕੇਂਦਰ ’ਤੇ ਵੀਰਵਾਰ ਰਾਤ ਗੋਲੀਬਾਰੀ ਹੋ ਗਈ ਜਿਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ।
ਅਮਰੀਕਾ ਅਜਿਹਾ ਦੇਸ਼ ਬਣ ਚੁੱਕਾ ਹੈ ਜਿਥੇ ਆਏ ਦਿਨ ਸਿਰਫਿ਼ਰੇ ਲੋਕ ਅੰਨੇਵਾਹ ਗੋਲੀਆਂ ਚਲਾਉਂਦੇ ਰਹਿੰਦੇ ਹਨ ਅਤੇ ਲੋਕਾਂ ਦੀ ਜਾਨਾਂ ਜ਼ਾਇਆ ਚਲੀਆਂ ਜਾਂਦੀਆਂ ਹਨ।
ਅਮਰੀਕਾ ਦੇ ਸੂਬੇ ਵਰਜੀਨੀਆ ’ਚ ਦੋ ਵਾਰ ਗੋਲੀਬਾਰੀ ਹੋਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਜ਼ਖਮੀ ਹੋ ਗਏ।
ਰੋਹਤਕ : ਬੀਤੇ ਦਿਨ ਰੋਹਤਕ ਦੇ ਜਿਮਨਾਸਟਿਕ ਹਾਲ ‘ਚ ਅਚਾਨਕ ਚੱਲੀਆਂ ਗੋਲੀਆਂ ਨਾਲ ਸ਼ਹਿਰ ਵਿਚ ਹੜਕੰਪ ਮਚ ਗਿਆ। ਜਾਟ ਕਾਲਜ ਕੋਲ ਮੌਜੂਦ ਜਿਮਨਾਸਟਿਕ ਹਾਲ ਵਿਚ ਹੋਈ ਇਸ ਫਾਇਰਿੰਗ ਦੌਰਾਨ 5 ਲੋਕਾਂ ਦੀ ਮੌਤ ਤੇ 2 ਲੋਕ ਜ਼ਖਮੀ ਹੋ ਗਏ। ਇਸ ਘਟਨਾ ਵਿਚ ਕੁੱਲ 7 ਲੋਕਾਂ ਨੂੰ ਗੋਲੀ ਲੱਗੀ।
ਸ਼ੋਪੀਆਂ ਜ਼ਿਲ੍ਹੇ ਦੇ ਕਨੀਗਾਮ ਖੇਤਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਸ਼ੁੱਕਰਵਾਰ ਸ਼ਾਮ
ਪਾਕਿਸਤਾਨੀ ਸੈਨਿਕ ਬਲਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਅਤੇ ਕਠੂਆ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਪਿੰਡਾਂ ਅਤੇ ਅਗਲੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ।