Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Book

Facebook COO: ਫੇਸਬੁੱਕ ਦੇ ਸੀਓਓ ਸ਼ੈਰਿਲ ਨੇ ਦਿੱਤਾ ਅਸਤੀਫਾ

ਹੁਣ ਇਸ ਦੇਸ਼ ਦੀ ਅਦਾਲਤ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਲਗਾਈ ਪਾਬੰਦੀ

ਫੇਸਬੁੱਕ ਨੇ ਇਸ ਕਾਰਨ ਬਦਲਿਆ ਆਪਣਾ ਨਾਮ, ਜਾਣੋ ਯੂਜ਼ਰਸ 'ਤੇ ਇਸ ਦਾ ਕੀ ਹੋਵੇਗਾ ਅਸਰ

ਫੇਸਬੁੱਕ ਦਾ ਨਾਮ ਬਦਲਿਆ : ਕੰਪਨੀ ਦਾ ਨਵਾਂ ਨਾਮ ਹੋਵੇਗਾ ਮੇਟਾ (Meta)

ਫੇਸਬੁੱਕ ਦੇ ਸਾਬਕਾ ਮੁਲਾਜ਼ਮ ਨੇ ਕੀਤਾ ਪਰਦਾਫਾਸ਼

ਬਦਲ ਰਿਹੈ ਫ਼ੇਸਬੁੱਕ, ਹੁਣ ਇਵੇਂ ਕਰੇਗਾ ਕੰਮ, ਪੜ੍ਹੋ

ਸਰਕਾਰੀ ਫੇਸਬੁੱਕ ਪੇਜ 'ਤੇ ਅਸ਼ਲੀਲ ਲਿੰਕ ਕਰ ਦਿਤਾ ਅਪਲੋਡ

ਚੰਡੀਗੜ੍ਹ: ਕਿਸੇ ਇੱਕ ਅਣਜਾਣ ਵਿਅਕਤੀ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਅਸ਼ਲੀਲ ਵੀਡੀਓ ਲਿੰਕ ਅਪਲੋਡ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਸੈਕਟਰ 17 ਪੁਲਿਸ ਸਟੇਸ਼ਨ

6 ਘੰਟੇ ਮਗਰੋਂ ਕੰਮ ਕਰਨ ਲੱਗਾ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ

ਨਵੀਂ ਦਿੱਲੀ : ਬੀਤੀ ਸ਼ਾਮ ਕਰੀਬ 9 ਵਜੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਬੰਦ ਹੋ ਗਈਆਂ ਸਨ। ਪਰ 6 ਘੰਟਿਆਂ ਮਗਰੋਂ ਇਹ ਸੇਵਾਵਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ ਹਨ। ਮੰਗਲਵਾਰ ਸਵੇਰੇ 4 ਦੇ ਕਰੀਬ ਇਨ੍ਹਾਂ ਤਿੰਨ ਮੁੱਖ ਐਪਸ ਨੇ ਕੰਮ ਕਰਨਾ ਸ਼ੁਰੂ

ਵ੍ਹਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਹੋਇਆ ਡਾਊਨ

ਨਵੀਂ ਦਿੱਲੀ : ਦੁਨੀਆ ਵਿੱਚ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋ ਗਿਆ ਹੈ। ਇਹ ਸਮੱਸਿਆ ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ 9 ਵਜੇ ਤੋਂ ਬਾਅਦ ਦੇਖਣ ਨੂੰ ਮਿਲੀ। ਉਪਭੋਗਤਾਵਾਂ ਨੂੰ ਇਨ੍ਹਾਂ ਐਪਸ ਦੁਆਰਾ ਸੰਦੇਸ਼ 

ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦਾ ਫੇਸਬੁੱਕ ਖਾਤਾ ਹੋਇਆ ਹੈਕ

 ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਠੀਕ ਪਹਿਲਾਂ ਦੇਸ਼ ਛੱਡਣ ਵਾਲੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦਾ ਫੇਸਬੁੱਕ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਖ਼ੁਦ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਧਿਕਾਰਤ ਫੇਸਬੁੱਕ ਅਕਾਊਂਟ ਹੈਕ ਹੋ ਗਿਆ,

ਬ੍ਰਹਮ ਮਹਿੰਦਰਾ, ਪਰਗਟ ਸਿੰਘ ਤੇ ਭਾਰਤੀ ਹਾਕੀ ਟੀਮ ਵੱਲੋਂ ਨਵਦੀਪ ਸਿੰਘ ਗਿੱਲ ਦੀ ਪੁਸਤਕ 'ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ' ਰਿਲੀਜ਼

ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀਆਂ ਸੰਖੇਪ ਜੀਵਨੀਆਂ 'ਤੇ ਆਧਾਰਿਤ ਪੁਸਤਕ 'ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ' ਅੱਜ ਰਿਲੀਜ਼ ਕੀਤੀ ਗਈ।

ਰਾਜੀਵ ਅਗਰਵਾਲ ਬਣੇ ਫੇਸਬੁਕ ਇੰਡੀਆ ਦੇ ਪਬਲਿਕ ਪੌਲਸੀ ਹੈੱਡ

ਸਾਬਕਾ IAS ਅਧਿਕਾਰੀ ਅਤੇ ਉਬਰ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਰਾਜੀਵ ਅਗਰਵਾਲ ਨੂੰ ਫੇਸਬੁਕ ਇੰਡੀਆ ਨੇ ਆਪਣਾ ਪਬਲਿਕ ਪੌਲਸੀ ਹੈੱਡ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਅੰਖੀ ਦਾਸ ਦੀ ਥਾਂ ਅਹੁਦਾ ਸੰਭਾਣਲਗੇ, ਜਿਨ੍ਹਾਂ ਨੇ ਇੱਕ ਵਿਵਾਦ 'ਚ ਫਸਣ ਮਗਰੋਂ ਪਿਛਲੇ ਸਾਲ ਅਕਤੂਬਰ 'ਚ ਅਹੁਦਾ ਛੱਡ ਦਿੱਤਾ ਸੀ। 

ਪੈਰਾਲੰਪਿਕ: ਪ੍ਰਵੀਨ ਕੁਮਾਰ ਨੇ ਫ਼ੁੰਡਿਆ ਚਾਂਦੀ ਤਮਗ਼ਾ

ਕਹਾਣੀ-ਸੰਗ੍ਰਹਿ ‘ਸੱਥ ਜੁਗਨੂੰਆਂ ਦੀ’ ਲੋਕ-ਅਰਪਣ

ਜਲੰਧਰ : ਗਊਸ਼ਾਲਾ ਸੰਚਾਲਕ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤੀ ਜਾਨ: ਦੱਸਿਆ ਕੌਣ ਹੈ ਮੌਤ ਦਾ ਜ਼ਿੰਮੇਵਾਰ

Facebook ਨੇ ਸਿਰਫ਼ ਭਾਰਤ ਵਿਚ ਸ਼ੁਰੂ ਕੀਤਾ ਇਹ ਫ਼ੀਚਰ, ਵੰਡੇਗਾ ਲੱਖਾਂ ਰੁਪਏ

ਨਵੀਂ ਦਿੱਲੀ : ਫੇਸਬੁੱਕ ਨੇ ਦੇਸ਼ ਦੇ ਛੋਟੇ ਕਾਰੋਬਾਰੀਆਂ ਨੂੰ 50 ਲੱਖ ਤਕ ਦੇ ਕਰਜ਼ੇ ਦੇਣ ਲਈ ਇੰਡੀਫੀ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਰਜ਼ੇ ਦੇ ਪੈਸੇ ਤੁਹਾਡੇ ਖਾਤੇ ਵਿਚ 5 ਦਿਨਾਂ ਦੇ ਅੰਦਰ ਆ ਜਾਣ

ਇਕ Facebook Post ਨੇ ਜੇਲ੍ਹ ‘ਚ ਸੁੱਟਿਆ ਭਾਰਤੀ, ਮਸਾਂ ਜਾਨ ਛੁਟੀ

‘ਡੈਲਟਾ ਟੂ ਦਿ ਪਾਵਰ ਆਫ਼ 72’ ਕਿਤਾਬ ’ਚ ਕੋਰੋਨਾ ਨੂੰ ਦਸਿਆ ਸਕੈਮ

Canada : 12 ਸਾਲ ਦੇ ਬੱਚਿਆਂ ਲਈ ਵੈਕਸੀਨ ਬੁਕਿੰਗ ਸ਼ੁਰੂ

ਫ਼ੇਸਬੁੱਕ ਨੇ ਪੇਸ਼ ਕੀਤਾ ਇਕ ਹੋਰ ਵਧੀਆ ਫ਼ੀਚਰ

ਰਾਣਾ ਸੋਢੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਦਰਸਾਉਂਦੀ ਕਾਫ਼ੀ ਟੇਬਲ ਕਿਤਾਬ ਰਿਲੀਜ਼

ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ 

ਵਿਸ਼ਵ ਕਿਤਾਬ ਦਿਵਸ: ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਬਾਜਵਾ ਵੱਲੋਂ ਤਸਵੀਰਾਂ ਰਾਹੀਂ ਕਿਤਾਬਾਂ ਦੀ ਮਹੱਤਤਾ ਨੂੰ ਪੇਸ਼ ਕਰਦੀ ਕਿਤਾਬ ਦੀ ਘੁੰਢ ਚੁੱਕਾਈ

ਵਿਲੀਅਮ ਸ਼ੈਕਸਪੀਅਰ ਦੀ ਬਰਸੀ ਮੌਕੇ ਕਿਤਾਬਾਂ ਪੜਨ ਅਤੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਮਨੁੱਖੀ

ਮਾਰਕ ਜ਼ੁਕਰਬਰਗ ਦੀ ਸੁਰੱਖਿਆ 'ਤੇ ਰੋਜ਼ਾਨਾ 46 ਲੱਖ ਰੁਪਏ ਤੋਂ ਵਧੇਰੇ ਦਾ ਖਰਚ ਆਉਂਦਾ

ਵਾਸ਼ਿੰਗਟਨ : ਫੇਸਬੁੱਕ (Facebook) ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਸਰਿਫ ਇਕ ਉਦਯੋਗਤੀ ਹੀ ਨਹੀਂ ਸਗੋਂ ਮਸ਼ਹੂਰ ਸੈਲੀਬ੍ਰੇਟੀ ਦੇ ਤੌਰ ਵੀ ਜਾਣੇ ਜਾਂਦੇ ਹਨ। ਮਾਰਕ ਜ਼ੁਕਰਬਰਗ ਉਨ੍ਹਾਂ ਚੁਨਿੰਦਾ ਲੋਕਾਂ 'ਚੋਂ ਹਨ ਜੋ ਆਪਣੀ ਸੁਰੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਦੇ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ 'ਤੇ ਹਨ ਪਰ ਜਿੰਨੇ ਪੈਸੇ ਉਨ੍ਹਾਂ ਦੀ ਸੁਰੱਖਿਆ 'ਤੇ ਖਰਚ ਹੁੰਦੇ ਹਨ ਉਨ੍ਹਾਂ ਸ਼ਾਇਦ ਹੀ ਦੁਨੀਆ ਦੇ 4 ਸਭ ਤੋਂ ਅਮੀਰ ਵਿਅਕਤੀ 'ਤੇ ਹੁੰਦਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾ

Facebook ਦੇ CEO (ਸੀਈਓ) ਖ਼ਿਲਾਫ਼ ਪਰਚਾ ਦਰਜ

ਨਵੀਂ ਦਿੱਲੀ : ਫ਼ੇਸਬੁੱਕ ਦੇ ਮਾਲਕਾਂ ਲਈ ਇਕ ਮਾੜੀ ਖ਼ਬਰ ਹੈ ਕਿ ਉਨ੍ਹਾਂ ਵਿਰੁਧ ਪਰਚਾ ਦਰਜ ਕਰ ਦਿਤਾ ਗਿਆ ਹੈ। ਦਰਾਸਲ ਦੇਸ਼ ਦੇ ਇਕ ਮੁਸਲਿਮ ਸੰਗਠਨ ਨੇ ਸੀਈਓ ਮਾਰਕ ਜ਼ੁਕਰਬਰਗ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਦਾ ਦੋਸ਼ ਹੈ ਕਿ ਫੇਸਬੁੱਕ ਨੇ ਆਪਣੇ ਕੰਟੈਂਟ ਰਿਮੂਵਲ ਪਾਲਿਸੀ ਬਾ

Facebook ਨੇ ਲਾਂਚ ਕੀਤੀ ਨਵੀਂ BARS ਐਪ

ਬਿਲ ਗੇਟਸ ਨੇ ਆਪਣੀ ਪੁਸਤਕ ਵਿਚ ਕੀਤਾ ਦਾਅਵਾ : ਸਿੰਥੈਟਿਕ ਮੀਟ ਜ਼ਿਆਦਾ ਸੁਰੱਖਿਅਤ

ਬਿਲ ਗੇਟਸ ਨੇ ਆਪਣੀ ਇਕ ਪੁਸਤਕ ‘'8ow to 1void a 3limate 4isaster'’ ਵਿਚ ਜਿਕਰ ਕੀਤਾ ਹੈ 

ਮਿਆਂਮਾਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ 'ਤੇ ਫੇਸਬੁੱਕ ਨੇ ਲਾਈ ਪਾਬੰਦੀ

ਯਾਂਗੂਨ, (ਏਜੰਸੀਆਂ) : ਅਹਿਤਿਆਤ ਵਰਤਦਿਆਂ ਫ਼ੇਸਬੁੱਕ ਨੇ ਇਕ ਅਹਿਮ ਕਦਮ ਚੁਕਦਿਆਂ ਮਿਆਂਮਾਰ ਦੀ ਸੱਤਾ 'ਤੇ ਸੈਨਾ ਦੇ ਕਬਜ਼ੇ ਦੇ ਮੱਦੇਨਜ਼ਰ ਸੈਨਾ ਨਾਲ ਜੁੜੇ ਸਾਰੇ ਖਾਤਿਆਂ ਅਤੇ ਉਸ ਦੇ ਕਬਜ਼ੇ ਵਾਲੀਆਂ ਕੰਪਨੀਆਂ ਦੇ ਇਸ਼ਤਿਹਾਰਾਂ 'ਤੇ ਰੋਕ ਲਗਾ ਰਹੀ ਹੈ। ਫੇਸਬੁੱਕ ਤਖਤਾਪਲਟ ਦੇ ਬਾਅਦ ਦੇ ਹਾਲਾਤ ਨੂੰ 'ਐਮਰਜੈਂਸੀ' ਸਮਝਦੀ ਹੈ ਅਤੇ ਇਹ ਪਾਬੰਦੀ 'ਜਾਨਲੇਵਾ ਹਿੰਸਾ' ਸਮੇਤ ਤਖਤਾਪਲਟ ਦੇ ਬਾਅਦ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਲਗਾਈ ਗਈ ਹੈ। ਫੇਸਬੁੱ

ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਫੇਸਬੁੱਕ ਦੇ ਕਦਮ ਨੂੰ ਖਤਰਾ ਦੱਸਿਆ

ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਲੋਕਾਂ ਦੀ ਖ਼ਬਰਾਂ ਤੱਕ ਪਹੁੰਚ ਅਤੇ ਸਾਂਝੇ ਕਰਨ ਤੋਂ ਰੋਕ ਦੇ ਫੇਸਬੁੱਕ ਦੇ ਕਦਮ ਨੂੰ ਖਤਰੇ ਵਜੋਂ ਦਰਸਾਇਆ ਹੈ। 

ਆਈਆਰਸੀਟੀਸੀ ਰਾਹੀਂ ਹੁਣ ਬੱਸ ਦੀ ਟਿਕਟ ਵੀ ਕਰਵਾ ਸਕੋਗੇ ਬੁੱਕ

ਭਾਰਤੀ ਰੇਲਵੇ ਦੀ ਇਕਾਈ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (ਆਈਆਰਸੀਟੀਸੀ) ਦੀ ਵੈਬਸਾਈਟ ਦੇ

ਜਲੰਧਰ 'ਚ ਹੈ ਏਸ਼ੀਆ ਦੀ ਸਭ ਤੋਂ ਵੱਡੀ 400 ਦੁਕਾਨਾਂ ਵਾਲੀ ਬੁੱਕ ਮਾਰਕੀਟ

ਸ਼ਹਿਰ ਦੇ ਮਾਈ ਹੀਰਾਂ ਗੇਟ ਮਾਰਕੀਟ ਨੇ ਦੁਨੀਆ ਭਰ 'ਚ ਵੱਖਰੀ ਪਛਾਣ ਬਣਾਈ ਹੈ। ਵਜ੍ਹਾ ਹੈ ਇੱਥੇ ਵੱਡੀ ਗਿਣਤੀ 'ਚ ਲੱਗਣ ਵਾਲੀਆਂ ਕਿਤਾਬਾਂ ਦੀਆਂ ਦੁਕਾਨਾਂ। ਕਹਿੰਦੇ ਨੇ ਕਿ ਜਿਹੜੀ ਕਿਤਾਬ ਕਿਤੇ ਨਹੀਂ ਮਿਲਦੀ, ਉਹ ਮਾਈ ਹੀਰਾਂ ਗੇਟ 'ਚ ਮਿਲ ਜਾਂਦੀ ਹੈ। 400 ਦੁਕਾਨਾਂ ਵਾਲੀ ਇਹ ਬੁੱਕ ਮਾਰਕੀਟ ਏਸ਼ੀਆ 'ਚ ਸਭ ਤੋਂ ਵੱਡੀ ਮੰਨੀ ਜਾਂਦੀ ਹੈ।

ਅਮਰੀਕਾ ਵਿੱਚ ਫ਼ੇਸਬੁੱਕ ਵਿਰੁਧ ਪਰਚਾ ਦਰਜ ਕਰਨ ਦੀ ਤਿਆਰੀ

ਵਾਸ਼ਿੰਗਟਨ  : ਪਹਿਲਾਂ ਆਸਟਰੇਲੀਆ ਨੇ ਫ਼ੇਸਬੁੱਕ ਵਿਰੁੱਧ ਕਾਰਵਈ ਦੀ ਯੋਜਨਾ ਬਣਾਈ ਸੀ ਅਤੇ ਹੁਣ ਅਮਰੀਕਾ ਵਿਚ ਵੀ ਕਈ ਥਾਂਈ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਅਮਰੀਕਾ ਦੀ ਸਰਕਾਰ ਅਤੇ 48 ਰਾਜਾਂ ਨੇ ਫੇਸਬੁੱਕ ਖ਼ਿਲਾਫ਼ ਇਕੱਠੇ ਮਿਲ ਕੇ ਮੁਕੱਦਮਾ ਦਾਇਰ ਕੀਤਾ ਹੈ। ਐੱਫ.ਟੀ.ਸੀ. ਅਤੇ 48 ਰਾਜਾਂ ਦੇ ਅਟਾਰਨੀ ਜਨਰਲਾਂ ਨੇ ਕੰਪਨੀ ’ਤੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਨਿਊਯਾਰਕ ਦੀ ਅਟਾਰਨੀ ਜਨਰਲ ਲੇਟਿਟਿਆ ਜੇਮਸ ਦੀ ਅਗਵਾਈ ਵਾਲੇ ਦੋ-ਪੱਖੀ ਗਠਬੰਧਨ ਨੇ ਦੋਸ਼ ਲਗਾਇਆ ਕਿ ਫੇਸਬੁੱਕ ਨੇ ਆਪਣੇ ਏਕਾਧਿਕਾਰ ਨੂੰ ਬਣਾਈ ਰੱਖਣ ਲਈ ਇਕ ਵਿਵਸਥਿਤ ਰਣਨੀਤੀ ਬਣਾਈ ਹੈ

ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ

ਕੈਨਬਰਾ : ਹੁਣ ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ ?ਆਸਟ੍ਰੇਲੀਆ ਦੀ ਸੰਸਦ ਵਿਚ ਬੁਧਵਾਰ ਨੂੰ ਪੇਸ਼ ਕੀਤੇ ਗਏ ਬਿਲ ਤਹਿਤ ਤਕਨੀਕੀ ਕੰਪਨੀਆਂ ਵਲੋਂ ਪ੍ਰਦਰਸ਼ਤ ਕੀਤੇ ਜਾਣ ਵਾਲੀਆਂ ਖ਼ਬਰਾਂ 'ਤੇ ਉਨ੍ਹਾਂ ਤੋਂ ਟੈਕਸ ਲੈਣ ਦਾ ਪ੍ਰਸਤਾਵ ਦਿਤਾ ਗਿਆ ਹੈ, ਅਤੇ ਇਸ ਬਿਲ ਦੇ ਨਿਯਮਾਂ ਨੂੰ ਪੂਰਾ ਨਾ ਕਰਨ ਦੀ ਸਥਿਤੀ ਵਿਚ ਗੂਗਲ ਅਤੇ ਫ਼ੇਸਬੁਕ ਵਰਗੀਆਂ ਕੰਪਨੀਆਂ 'ਤੇ ਅਰਬਾਂ ਦਾ ਜੁਰਮਾਨਾ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ਼੍ਰਾਈਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਦੇਣ ਵਾਲੇ ਮੀਡੀਆ ਅਤੇ ਡਿਜੀਟਲ ਸੰਸਥਾਵਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ।

ਵਾਹਗਾ-ਅਟਾਰੀ ਵਪਾਰ ਪੰਜਾਬ ਦੀ ਖੁਸ਼ਹਾਲੀ ਅਤੇ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤਮਈ ਸਬੰਧਾਂ ਲਈ ਅਹਿਮ: ਬਾਦਲ

ਕੌਮਾਂਤਰੀ ਵਾਹਗਾ-ਅਟਾਰੀ ਵਪਾਰਕ ਰਸਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਹਿਜ਼ ਇਕ ਸੜਕ ਹੀ ਨਹੀਂ ਹੈ ਬਲਕਿ ਦੋਵੇਂ ਗੁਆਂਢੀ ਮੁਲਕਾਂ ਦਰਮਿਆਲ ਸ਼ਾਂਤੀਪੂਰਨ ਸਬੰਧਾਂ ਅਤੇ ਖੁਸ਼ਹਾਲੀ ਲਈ ਬੇਹੱਦ ਮਹੱਤਵਪੂਰਨ ਹੈ। 

ਫੇਕ ਨਿਊਜ ਅਤੇ ਸੂਚਨਾਵਾਂ ਦੇਣ ਵਾਲੇ ਇਸ਼ਤਿਹਾਰਾਂ 'ਤੇ ਕਾਰਵਾਈ ਕਰੇਗਾ ਫੇਸਬੁੱਕ

ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਬਹਿਸ ਦੇ ਠੀਕ ਬਾਅਦ ਫੇਸਬੁੱਕ ਨੇ ਅਪਣੇ ਸਾਰੇ ਪਲੇਟਫਾਰਮਾਂ 'ਤੇ ਅਜਿਹੇ ਕੋਈ ਵੀ ਸਿਆਸੀ ਇਸ਼ਤਿਹਾਰ ਪੋਸਟ ਨਾ ਕਰਨ ਦਾ ਫ਼ੈਸਲਾ ਲਿਆ ਹੈ ਜੋ ਚੋਣ 'ਤੇ ਸਵਾਲ ਚੁੱਕਦਾ ਹੋਵੇ। 

ਆਪਣੀ ਮੌਤ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਸੀ ਸ਼ਖਸ , ਫੇਸਬੁਕ ਨੇ ਕੀਤਾ ਬਲਾਕ

ਭਿਆਨਕ ਬਿਮਾਰੀ ਨਾਲ ਜੂਝ ਰਹੇ ਫ਼ਰਾਂਸ ਦੇ 57 ਸਾਲ ਦਾ ਐਲੇਨ ਕਾਕ ਨੇ ਸ਼ਨੀਵਾਰ ਨੂੰ ਫੇਸਬੁਕ 'ਤੇ ਲਾਈਵ ਹੋ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਫੇਸਬੁਕ ਨੇ ਦੁਪਹਿਰ ਨੂੰ ਹੀ ਉਸ ਨੂੰ ਬਲਾਕ ਕਰ ਦਿੱਤਾ।

ਹੁਣ ਸਿਲੰਡਰ ਬੁੱਕ ਕਰਨ ਨਾਲ ਮਿਲੇਗਾ 500 ਰੁਪਏ ਦਾ ਕੈਸ਼ਬੈਕ ਆਫ਼ਰ

ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ ਉਤੇ ਫ਼ੇਸਬੁੱਕ ਲਾਵੇਗਾ ਪਾਬੰਦੀ

ਹੈਰੋਇਨ ਤੇ ਡਰੱਗ ਮਨੀ ਸਮੇਤ 4 ਗ੍ਰਿਫ਼ਤਾਰ

ਫੇਸਬੁੱਕ ਨੇ ਹਟਾਏ ਟਰੰਪ ਅਤੇ ਉਪ ਰਾਸ਼ਟਰਪਤੀ ਦੇ ਇਸ਼ਤਿਹਾਰ

ਹੈਰੋਇਨ ਸਮੇਤ 2 ਪੁਲਿਸ ਅੜਿੱਕੇ

12
Subscribe