Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

Bill

ਬਿਜਲੀ ਦਾ ਬਿੱਲ ਵੇਖ ਵਿਅਕਤੀ ਦੇ ਉਡੇ ਤੋਤੇ

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

ਸਕਾਟਲੈਂਡ ’ਚ ਬਜ਼ੁਰਗ ਨੂੰ ਭੇਜਿਆ 22000 ਪੌਂਡ ਬਿਜਲੀ ਦਾ ਬਿੱਲ

ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਅਜਿਹੇ ਕਾਂਡ ਹੋ ਹੀ ਜਾਂਦੇ ਹਨ। ਦਰਾਸਲ ਸਕਾਟਲੈਂਡ ਵਿਚ ਇਕ ਬਜ਼ੁਰਗ ਨੂੰ ਉਸ ਸਮੇਂ ਹੈਰਾਨੀ ਹੋਈ

ਬਿਲ ਗੇਟਸ ਨੇ ਆਪਣੀ ਪੁਸਤਕ ਵਿਚ ਕੀਤਾ ਦਾਅਵਾ : ਸਿੰਥੈਟਿਕ ਮੀਟ ਜ਼ਿਆਦਾ ਸੁਰੱਖਿਅਤ

ਬਿਲ ਗੇਟਸ ਨੇ ਆਪਣੀ ਇਕ ਪੁਸਤਕ ‘'8ow to 1void a 3limate 4isaster'’ ਵਿਚ ਜਿਕਰ ਕੀਤਾ ਹੈ 

Farmers Protest : 11ਵੇਂ ਗੇੜ ਦੀ ਮੀਟਿੰਗ ਅੱਜ 🌾🌾

ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਬੀਤੀ ਕੱਲ੍ਹ ਸ਼ਾਮ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਅੱਜ ਇਕ ਵਾਰ ਫਿਰ

ਮੋਦੀ ਸਰਕਾਰ ਵਲੋ ਇਕ ਹੋਰ ਬਿੱਲ ਤਿਆਰੀ ਵਿੱਚ, ਫਿਰ ਪੈ ਸਕਦੈ ਰੱਫੜ

ਭਾਰਤ ਦੀ ਭਾਜਪਾ ਸਰਕਾਰ ਵਲੋ ਧੜਾਧੜ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਅਜਿਹੇ ਵਿਚ ਲੋਕਾਂ ਦਾ ਰੋਹ ਹੋਰ ਭੜਕ ਸਕਦਾ ਹੈ ? 

ਹਰਿਆਣੇ ਦੇ ਖੇਤੀਬਾੜੀ ਮੰਤਰੀ ਅਤੇ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ,ਮਾਮਲਾ ਦਰਜ

ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਚ ਸ਼ੁੱਕਰਵਾਰ ਨੂੰ ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅਤੇ ਸਥਾਨਕ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ . ਪੱਤਰਕਾਰ ਨੇ ਭਿਵਾਨੀ ਦੇ ਪੁਲਿਸ ਕਮਿਸ਼ਨਰ ਸੁਮੇਰ ਪ੍ਰਤਾਪ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ . 

ਪੰਜਾਬ ਦੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਸਵਿਕਾਰੀ, ਸੋਮਵਾਰ ਤੋਂ ਰੇਲ ਰੋਕਾਂ ਮੁਕੰਮਲ ਤੌਰ ਉਤੇ ਹਟਾਉਣ ਦਾ ਐਲਾਨ

ਟਿਊਬਵੈਲਾਂ ਲਈ 10 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਬਿਜਲੀ : ਰਣਜੀਤ ਸਿੰਘ

ਬਿਜਲੀ, ਜੇਲ ਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਿਰਸਾ, ਭਿਵਾਨੀ, ਰਿਵਾੜੀ, ਦਾਦਰੀ, ਗੁਰੂਗ੍ਰਾਮ ਆਦਿ ਇਲਾਕਿਆਂ ਵਿਚ ਟਿਊਬਵੈਲਾਂ ਲਈ 10 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ| ਸੂਬੇ ਦੇ 4700 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਬਾਕੀ ਪਿੰਡਾਂ ਵਿਚ ਵੀ ਜਲਦ ਹੀ 24 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ| ਬਿਜਲੀ ਮੰਤਰੀ ਰਣਜੀਤ ਸਿੰਘ ਅੱਜ ਸਿਰਸਾ ਪੁਲਿਸ ਸੁਪਰਡੈਂਟ ਦਫਤਰ ਵਿਚ ਸਥਾਪਿਤ ਕੀਤੇ ਗਏ ਸੀਸੀਟੀਵੀ ਕੈਮਰਾ ਕੰਟ੍ਰੋਲ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|

ਖੇਤੀ ਕਾਨੂੰਨਾਂ ਖ਼ਿਲਾਫ਼ ਰਾਜਸਥਾਨ ਵਿਧਾਨਸਭਾ ਨੇ ਵੀ 3 ਬਿੱਲ ਕੀਤੇ ਪਾਸ

ਰਾਜਸਥਾਨ ਵਿੱਚ, ਕੋਈ ਵੀ ਬੈਂਕ ਜਾਂ ਵਿੱਤੀ ਸੰਸਥਾ 5 ਏਕੜ ਤੱਕ ਦੇ ਕਿਸਾਨ ਦੀ ਜ਼ਮੀਨ ਨੂੰ ਕੁਰਕ ਜਾਂ ਨਿਲਾਮੀ ਦੇ ਯੋਗ ਨਹੀਂ ਕਰੇਗੀ। ਜੇ ਕਿਸਾਨ ਬੈਂਕ ਜਾਂ ਕਿਸੇ ਵਿੱਤੀ ਸੰਸਥਾ ਦਾ ਕਰਜ਼ਾ ਮੋੜਨ ਵਿਚ ਅਸਮਰਥ ਹੈ, ਤਾਂ ਬੈਂਕ 5 ਏਕੜ ਤੱਕ ਦੀ ਜ਼ਮੀਨ ਦੀ ਨਿਲਾਮੀ ਜਾਂ ਅਟੈਚਮੈਂਟ ਨਹੀਂ ਕਰ ਸਕੇਗਾ। ਇਹ ਵਿਵਸਥਾ ਸਿਵਲ ਪਰੋਸੀਜਰ ਰਾਜਸਥਾਨ ਸੋਧ ਬਿੱਲ Code of Civil Procedure Rajasthan Amendment Bill) ਵਿਚ ਕੀਤੀ ਗਈ ਹੈ, ਜਿਸ ਨੂੰ ਸੋਮਵਾਰ ਨੂੰ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ।

ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੀ 'ਕੈਪਟਨ' ਨਾਲ ਮੁਲਾਕਾਤ ਅੱਜ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਸੜਕਾਂ 'ਤੇ ਉਤਰ ਗਏ ਹਨ। ਇਸ ਨੂੰ ਮੁੱਖ ਰੱਖਦਿਆਂ ਸੂਬੇ ਦੀਆਂ 31 ਕਿਸਾਨ ਜੱਥੇਬੰਦੀਆਂ ਅੱਜ ਮਤਲਬ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 

"ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ"; ਅਸਲ ਕਿਸਾਨ ਦੇ ਰੂ-ਬ-ਰੂ ਕਰਵਾਉਂਦੀ ਕਹਾਣੀ

"ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ" ਟਰੈਕਟਰ ਤੇ ਉੱਚੀ ਉੱਚੀ ਇਹ ਗਾਣਾ ਵੱਜਦਾ ਆ ਰਿਹਾ ਸੀ,

ਖੇਤੀਬਾੜੀ ਬਿੱਲ : ਕਿਸਾਨਾਂ ਦਾ ਵਿਰੋਧ -ਪ੍ਰਦਰਸ਼ਨ, ਇੰਡਿਆ ਗੇਟ 'ਤੇ ਟਰੈਕਟਰ ਨੂੰ ਲਗਾਈ ਅੱਗ (ਤਸਵੀਰਾਂ )

ਖੇਤੀਬਾੜੀ ਬਿੱਲ 'ਤੇ ਕਿਸਾਨਾਂ ਦਾ ਵਿਰੋਧ ਹੁਣ ਵੀ ਜਾਰੀ ਹੈ। ਦਿੱਲੀ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਯੂਥ ਕਾਂਗਰਸ ਦੇ ਕਰਮਚਾਰੀ ਸੋਮਵਾਰ ਸਵੇਰੇ ਇੰਡਿਆ ਗੇਟ ਦੇ ਨਜ਼ਦੀਕ ਰਾਜਪਥ 'ਤੇ ਪਹੁੰਚੇ ਅਤੇ ਕਿਸਾਨ ਬਿੱਲ ਦੇ ਵਿਰੋਧ ਵਿੱਚ ਇੱਕ ਟਰੈਕਟਰ ਨੂੰ ਅੱਗ 

ਖੇਤੀ ਬਿੱਲ ਵਿਰੋਧ 'ਚ ਅੱਜ ਬਟਾਲਾ 'ਚ ਲੱਗੇਗਾ ਵੱਡਾ ਧਰਨਾ, ਨਾਮੀ ਕਲਾਕਾਰ ਕਰਨਗੇ ਆਵਾਜ਼ ਬੁਲੰਦ

ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੇਤੀ ਬਿੱਲਾਂ 'ਤੇ ਕੀਤੇ ਦਸਤਖਤ

 ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਤਿੰਨੇ ਖੇਤੀ ਬਿਲਾਂ 'ਤੇ ਦਸਤਖਤ ਕਰ ਦਿੱਤੇ ਗਏ ਹਨ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜਾਣ ਨਾਲ ਹੁਣ ਇਹ ਬਿੱਲ ਕਨੂੰਨ ਬਣ ਗਏ ਹਨ। ਬਿੱਲਾਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਰਾਸ਼ਟਰਪਤੀ ਵਲੋਂ 

HRTC ਤੇ ਪਈ ਕੋਰੋਨਾ ਦੀ ਵੱਡੀ ਮਾਰ, ਹੋਵੇਗੀ ਉੱਚ ਪੱਧਰੀ ਜਾਂਚ

 ਇਸ ਨ੍ਹੂੰ ਲੈ ਕੇ ਐਚਆਰਟੀਸੀ ਕੁੱਲੂ ਅਤੇ ਬਿਜਲੀ ਬੋਰਡ ਆਹਮਣੇ - ਸਾਹਮਣੇ ਹਨ। ਮਾਮਲਾ ਗੰਭੀਰ ਹੋਣ ਉੱਤੇ ਐਚਆਰਟੀਸੀ ਦੇ ਅਧਿਕਾਰੀਆਂ ਨੇ ਆਵਾਜਾਈ ਮੰਤਰੀ ਨੂੰ ਵੀ ਜਾਣੂ ਕਰਵਾ ਦਿੱਤਾ ਹੈ । 

ਨੇਪਾਲ ਦੀ ਸੰਸਦ 'ਚ ਦੇਸ਼ ਦਾ ਨਕਸ਼ਾ ਬਦਲਣ ਵਾਲੇ ਬਿਲ ਕੀਤਾ ਪਾਸ

ਕਰਜ਼ਾ ਬੇਸ਼ੱਕ ਨਾ ਮਿਲੇ ਅਸੀ ਅਪਣੇ ਬਲਬੂਤੇ ਪੰਜਾਬ ਚਲਾਵਾਂਗੇ : ਰੰਧਾਵਾ

ਅੱਜ ਤੋਂ ਕੈਸ਼ ਕਾਊਂਟਰਾਂ 'ਤੇ ਭਰੇ ਜਾਣਗੇ ਬਿਜਲੀ ਬਿੱਲ

ਪਾਵਰਕਾਮ ਦਾ ਕਾਰਨਾਮਾ : ਬਿੱਲ ਭੇਜ ਕੇ ਗਰੀਬ ਪਰਿਵਾਰ ਦੇ ਹੋਸ਼ ਉੱਡਏ

Subscribe