Saturday, January 18, 2025
 

ਕਾਵਿ ਕਿਆਰੀ

ਸੰਤ ਸਿਪਾਹੀ ਤਪੱਸਵੀ ਬ੍ਰਹਮ ਗਿਆਨੀ ਬਾਬਾ ਬੀਰ ਸਿੰਘ ਜੀ

July 21, 2023 08:52 PM

ਸ਼ੇਅਰ 

ਸੰਤ ਸਿਪਾਹੀ ਤਪੱਸਵੀ ਬ੍ਰਹਮ ਗਿਆਨੀ 

ਕਰਨ ਜਗ ਤੇ ਪਰੳਪਕਾਰ ਆਏ

ਤਿੰਨ ਸਾਵਣ ਸਤਾਰਾਂ ਸੌ ਠਾਠ ਈਸਵੀ 

ਗਗੋਬੂਹੇ ਧਾਰ ਅਵਤਾਰ ਆਏ

ਸੇਵਾ ਸਿੰਘ ਜੀ ਪਿਤਾ ਦੇ ਗ੍ਰਹਿ ਅੰਦਰ 

ਢਿੱਲੋਂ ਗੋਤ ਦੇ ਬਰਖੁਰਦਾਰ ਆਏ

ਭਾਗਾਂ ਭਰੀ ਮਾਂ ਧਰਮ ਕੌਰ ਹੈ ਜੀ 

ਜੀਹਦੀ ਕੁੱਖੋਂ ਬਲੀ ਅਵਤਾਰ ਆਏ

ਰਖ ਚਰਨਾਂ ਤੇ ਸੀਸ ਹਰਦਿਆਲ ਕਰੇ ਸਜਦਾ 

ਬਾਬਾ ਬੀਰ ਸਿੰਘ ਜੀ ਸਦਾ ਸਹਾਈ ਹੋਵੇ 

ਬਾਬਾ ਬੀਰ ਸਿੰਘ ਜੀ ਦੇ ਜਨਮ ਦਿਨ ਦੀ

ਸਾਰੀ ਸੰਗਤ ਨੂੰ ਲਖ ਵਧਾਈ ਹੋਵੇ 

           ਲੇਖਕ 

ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ 

ਪਿੰਡ ਹਾਜੀ ਵਾਲਾ ਫਿਰੋਜ਼ਪੁਰ 

ਸੰਪਰਕ 9465716284

 

Have something to say? Post your comment

Subscribe