Saturday, January 18, 2025
 

ਕਾਵਿ ਕਿਆਰੀ

ਅਧਿਆਪਕ ਦਿਵਸ 'ਤੇ ਵਿਸ਼ੇਸ਼: ਜ਼ਿੰਦਗੀ ਵਿਚ ਅਧਿਆਪਕ ਦੀ ਭੂਮਿਕਾ

September 05, 2022 02:45 PM

ਵਿੱਦਿਆ ਬੱਚਿਆਂ ਦੇ ਤਾਈਂ ਪੜ੍ਹਾਓਣ ਵਾਲਾ 

ਵਿੱਦਿਆ ਗੁਰੂ ਦਾ ਦਰਜਾ ਰਖਾਂਵਦਾ ਏ

ਮਿਹਨਤਕਸ਼ ਅਣਥੱਕ ਨਿਰਵੈਰ ਹੋ ਕੇ 

ਤਾਲੀਮ ਬੱਚਿਆਂ ਦੇ ਤਾਈਂ ਸਿਖਾਂਵਦਾ ਏ

ਜ਼ਿੰਦਗੀ ਵਿੱਚ ਟੀਚਰ ਦਾ ਰੋਲ ਅਹਿਮ ਹੁੰਦਾ 

ਉਚ ਅਹੁਦਿਆਂ ਤਕ ਪਹੁੰਚਾਂਵਦਾ ਏ

ਮਾਤਾ ਪਿਤਾ ਦੇ ਵਾਂਗ ਹੀ ਦਵੇ ਸਿਖਿਆ

ਜ਼ਿੰਦਗੀ ਜਿਉਣ ਦਾ ਢੰਗ ਬਤਾਂਵਦਾ ਏ

ਟੀਚਰ ਡੇਅ ਤੇ ਕਵੀ ਹਰਦਿਆਲ ਤਾਹੀਉਂ 

ਵਿੱਦਿਆ ਗੁਰੂ ਨੂੰ ਸੀਸ ਝੁਕਾਂਵਦਾ ਏ

                ਲੇਖਕ 

ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ 

ਪਿੰਡ ਹਾਜੀ ਵਾਲਾ ਫਿਰੋਜ਼ਪੁਰ 

ਸੰਪਰਕ 9465716284

 

Have something to say? Post your comment

Subscribe