Friday, November 22, 2024
 

shop

ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਡਿਜੀਟਲ ਮੀਡੀਆ ਭਾਈਚਾਰੇ ਨਾਲ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਜਾਣਕਾਰੀ ਦੇ ਵਿਆਪਕ ਅਤੇ ਸਹੀ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ ਡਿਜੀਟਲ ਮੀਡੀਆ ਭਾਈਚਾਰੇ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਵੈਬ ਨਿਊਜ ਚੈਨਲਾਂ ਅਤੇ ਨਿਊਜ ਪੋਰਟਲ ਦੇ ਨੁਮਾਇੰਦਿਆਂ ਨਾਲ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। 
 
ਇਸ ਦੌਰਾਨ ਪ੍ਰਮੁੱਖ ਵੈਬ ਨਿਊਜ ਚੈਨਲਾਂ ਅਤੇ ਵੈਬ ਪੋਰਟਲਾਂ ਨੇ ਇੰਟਰਐਕਟਿਵ ਸੈਸਨ ਵਿੱਚ ਹਿੱਸਾ ਲਿਆ।

ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਰੇਡੀਓ ਜਾਕੀਜ ਲਈ ਵਰਕਸ਼ਾਪ ਦਾ ਆਯੋਜਨ

ਆਗਾਮੀ ਵਿਧਾਨ ਸਭਾ ਚੋਣਾਂ, 2022 ਲਈ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚ ਯਕੀਨੀ ਬਣਾਉਣ ਲਈ, ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਅੱਜ ਰੇਡੀਓ ਜਾਕੀਜ (RJ) ਲਈ ਇੱਕ ਵਰਕਸਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਰੇਡੀਓ ਜਾਕੀਜ ਨੂੰ ਚੋਣ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ ਤਾਂ ਜੋ ਉਹ ਆਪਣੇ ਸਰੋਤਿਆਂ ਤੱਕ ਵਿਆਪਕ ਅਤੇ ਸਹੀ ਜਾਣਕਾਰੀ ਪਹੁੰਚਾ ਸਕਣ।

‘ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ’ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਬਿ੍ਰਟਿਸ਼ ਕੌਂਸਲ ਨੇ ਕਰਵਾਈ ਵਰਕਸ਼ਾਪ

ਭਾਰਤ-ਯੂਕੇ ਦਰਮਿਆਨ ਸਾਂਝੇ ਟੀਚਿੰਗ-ਲਰਨਿੰਗ ਮਾਡਲ ਨੂੰ ਵਿਕਸਤ ਕਰਨ ਅਤੇ ਸਾਂਝੇ ਪ੍ਰੋਗਰਾਮਾਂ ਦੇ ਨਿਰਮਾਣ ਲਈ ਸ਼ੁਰੂ ਕੀਤੇ ਗਏ ਗੋਇੰਗ ਗਲੋਬਲ ਪਾਰਟਨਰਸ਼ਿਪ ਗ੍ਰਾਂਟ ਪ੍ਰੋਗਰਾਮ ਸਬੰਧੀ ਵਿਚਾਰ ਚਰਚਾ ਲਈ ਪੰਜਾਬ ਸਰਕਾਰ ਅਤੇ ਬਿ੍ਰਟਿਸ਼ ਕੌਂਸਲ ਦੇ ਸਹਿਯੋਗ ਨਾਲ ਚੰਡੀਗੜ ਯੂਨੀਵਰਸਿਟੀ, ਘੜੂੰਆਂ ਦੇ ਕੈਂਪਸ ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।

ਤਾਲਾਬੰਦੀ ਵਿਚ ਢਿੱਲ ਮਿਲਦਿਆਂ ਹੀ ਸ਼ਰਾਬ ਦੇ ਠੇਕਿਆਂ ’ਤੇ ਟੁੱਟ ਪਏ ਸ਼ੌਕੀ

ਤਾਲਾਬੰਦੀ ਕਾਰਨ ਦੁਕਾਨਦਾਰ ਹੋ ਰਹੇ ਹਨ ਔਖੇ, ਕੀਤਾ ਪ੍ਰਦਰਸ਼ਨ

ਚੰਡੀਗੜ੍ਹ : ਅੱਜਕਲ ਪੰਜਾਬ ਵਿਚ ਚਲ ਰਹੇ ਲਾਕਡਾਊਣ ਕਾਰਨ ਖਾਸ ਕਰ ਕੇ ਦੁਕਾਨਦਾਰਾਂ ਨੂੰ ਵਾਧੂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਇਸੇ ਕਰ ਕੇ ਕਈ ਥਾਈਂ ਪੰਜਾਬ ਪੁਲਿਸ ਅਤੇ ਦੁਕਾਨਦਾਰਾਂ ਵਿਚ ਝੜਪਾਂ ਵੀ ਹੋ ਰਹੀਆਂ ਹਨ। ਪੰਜਾਬ ਕੇ ਕਈ ਇਲਾਕਿਆਂ ਵਿਚ ਦੁਕਾਨਦਾਰ ਪ੍ਰਦਰਸ਼ਨ ਕਰ ਕੇ ਇਹ ਕਹਿ ਰਹੇ 

ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿਤੀ ਇਹ ਖੁੱਲ

ਸ਼ਰਾਬ ਦੇ ਠੇਕੇ ਖੁਲ੍ਹੇ ਰਹਿਣਗੇ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਆਪਣਾ ਮਾਲਿਆ ਵੇਖਦੇ ਹੋਏ ਕੁੱਝ ਹੋਰ ਖੁਲ੍ਹਾਂ ਲੋਕਾਂ ਨੂੰ ਦਿਤੀਆਂ ਹਨ। ਦਰਾਸਲ ਚਲ ਰਹੇ ਲਾਕਡਾਉਣ ਦੌਰਾਨ ਪੰਜਾਬ ਸਰਕਾਰ ਨੇ ਕਈ ਹੋਰ ਰਾਹਤ ਭਰੀਆਂ ਛੂਟਾਂ ਦਿਤੀਆਂ ਹਨ। ਜਿਸ ਵਿ

DAV COLLEGE BATHINDA ORGANIZES A 3-DAY WORKSHOP ON “Electronics Projects”

Under the DBT STAR College Scheme, Department of Physics, 

ਲੁਧਿਆਣਾ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਅੱਗ

ਤਿਉਹਾਰਾਂ ਦੇ ਮੌਸਮ 'ਚ ਈ-ਕਾਮਰਸ ਕੰਪਨੀਆਂ ਦੀ ਚਾਂਦੀ ਹੀ ਚਾਂਦੀ

ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29,000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ।

ਮੰਗਵਾਇਆ ਸੀ ਪ੍ਰਿੰਟਰ, ਨਿਕਲਿਆ ਪੱਥਰ, ਆਨਲਾਈਨ ਸਾਈਟ 'ਤੇ ਹੋਈ ਠੱਗੀ

ਨਸ਼ੀਲੀਆਂ ਦਵਾਈਆਂ ਸਣੇ ਦਵਾਈਆਂ ਦੀ ਦੁਕਾਨ ਵਾਲਾ ਕਾਬੂ

Subscribe