Saturday, April 12, 2025
 
BREAKING NEWS
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਅੱਜ ਐਨਡੀਏ ਦੀ ਮੀਟਿੰਗगर्भवती महिलाओं के लिए “सहेली” पहल की शुरुआतप्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्रीराज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रहਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ‘ਦੌੜਦਾ ਪੰਜਾਬ ਮੈਰਾਥਨ’ ਦੌੜ 19 ਅਪ੍ਰੈਲ ਨੂੰਸਾਫਟਵੇਅਰ ਇੰਜੀਨੀਅਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀਭਾਜਪਾ ਨੇ ਸੂਬਾ ਪ੍ਰਧਾਨ ਬਦਲਿਆਕਰਨਾਟਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪਹਿਲੇ ਨੰਬਰ ਦਾ ਸੂਬਾ ਹੈ: ਭਾਜਪਾਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ

raina

ਡਰੈਗਨ ਫਲਾਈ ਕਲੱਬ 'ਤੇ ਛਾਪਾ,ਗੁਰੂ ਰੰਧਾਵਾ ਤੇ ਕ੍ਰਿਕਟਰ ਸੁਰੇਸ਼ ਰੈਨਾ ਸਮੇਤ 34 ਗ੍ਰਿਫ਼ਤਾਰ

ਅਨਿਲ ਕੁੰਬਲੇ ਨੂੰ 50ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਤੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਅੱਜ ਆਪਣਾ 50 ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਭਾਰਤੀ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। 

IPL 2020 : ਧੋਨੀ ਨੇ ਅੰਪਾਇਰ ਨੂੰ ਲੈ ਕੇ ਕੀਤਾ ਨਵਾਂ ਬਖੇੜਾ

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (IPL) ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਇੱਥੇ ਮੰਗਲਵਾਰ ਨੂੰ ਮੈਦਾਨੀ ਅੰਪਾਇਰ ਵਲੋਂ ਆਪਣੇ ਫੈਸਲੇ ਨੂੰ ਬਦਲਣ ਦੇ ਕਾਰਨ ਨਿਰਾਸ਼ ਹੋ ਗਏ। ਅੰਪਾਇਰ ਨੇ ਬੱਲੇਬਾਜ਼

IPL 2020 CSK vs MI : ਚੇਨਈ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਆਬੂ ਧਾਬੀ 'ਚ IPL -13 ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਚੇਨਈ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ

IPL 2020 : ਮੁੰਬਈ ਤੇ ਚੇੱਨਈ ਦਰਮਿਆਨ ਹੋਵੇਗੀ ਜ਼ੋਰਦਾਰ ਭਿੜਤ

IPL 2020 ਦੀ ਸ਼ੁਰੂਆਤ ਅੱਜ ਦੋ ਧਾਕੜ ਟੀਮਾਂ ਨਾਲ ਪਹਿਲੇ ਮੈਚ ਤੋਂ ਹੋਣ ਜਾ ਰਹੀ ਹੈ। ਮੁੰਬਈ ਇੰਡੀਅਨਜ਼ ਦੇ ਤੂਫ਼ਾਨੀ ਬੱਲੇਬਾਜ਼

IPL 2020 : ਇਸ ਵਾਰ ਨਹੀਂ ਖੇਡਣਗੇ ਇਹ ਪੰਜ ਵੱਡੇ ਚਿਹਰੇ, ਆਪਣੀ ਟੀਮ ਦੇ ਸਨ ਵੱਡੇ ਮੋਹਰੇ

19 ਸਿਤੰਬਰ ਤੋਂ ਯੂਏਈ ਵਿੱਚ ਆਈਪੀਏਲ ਦਾ 13ਵਾਂ ਸੀਜ਼ਨ ਸ਼ੁਰੂ ਹੋ ਜਾਵੇਗਾ । ਕੋਰੋਨਾ ਕਾਲ ਵਿੱਚ ਭਾਰਤ ਤੋਂ ਬਾਹਰ ਹੋਣ ਜਾ ਰਹੇ ਇਸ ਟੂਰਨਾਮੇਂਟ ਨੂੰ ਲੈ ਕੇ ਬੀਸੀਸੀਆਈ ਕਾਫ਼ੀ ਚੇਤੰਨ ਹੈ । ਆਪਣੇ ਪਹਿਲਾਂ ਟਾਇਟਲ ਦਾ ਇੰਤਜਾਰ ਕਰ ਰਹੀ ਦਿੱਲੀ ਕੈਪਿਟਲਸ, ਕਿੰਗਸ ਇਲੇਵਨ ਪੰਜਾਬ ਅਤੇ ਰਾਇਲ ਚੈਲੇਂਜਰਸ ਬੇਂਗਲੁਰੁ ਦੀਆਂ ਟੀਮਾਂ ਨਵੇਂ ਮਾਹੌਲ ਨੂੰ ਆਪਣੇ ਪੱਖ ਵਿੱਚ ਕਰਣਾ ਚਾਹੁਣਗੀਆਂ।

ਰਿਸ਼ਤੇਦਾਰ ਦੇ ਪਰਿਵਾਰ 'ਤੇ ਹਮਲੇ ਤੋਂ ਖਫ਼ਾ ਸੁਰੇਸ਼ ਰੈਨਾ ਨੇ ਕੈਪਟਨ ਨੂੰ ਕਹੀ ਇਹ ਗੱਲ

ਸੁਰੇਸ਼ ਰੈਨਾ ਆਏ ਭਾਰਤ ਵਾਪਸ, ਜਾਣੋ ਇਹ ਹੈ ਵਜ੍ਹਾ

ਚੇਨੱਈ ਸੁਪਰਕਿੰਗਜ਼ ਦੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆਏ ਹਨ ਅਤੇ IPL ਦੇ ਇਸ ਸੀਜ਼ਨ ਵਿੱਚ ਨਹੀਂ ਖੇਡ ਸਕਣਗੇ।  

ਧੋਨੀ ਤੋਂ ਬਾਅਦ ਹੁਣ ਇਸ ਦਿੱਗਜ ਨੇ ਵੀ ਲਿਆ ਕ੍ਰਿਕਟ ਤੋਂ ਸੰਨਿਆਸ

Subscribe