Thursday, November 21, 2024
 

positive case

Covid-19 : ਜਾਣੋ ਦੇਸ਼ ਵਿੱਚ ਤਾਜ਼ਾ ਅੰਕੜੇ

ਅਜਨਾਲਾ 'ਚ 8 ਵਿਦਿਆਰਥਣਾਂ ਦੀ ਰਿਪੋਰਟ ਆਈ Corona Poistive, 14 ਦਿਨਾਂ ਲਈ ਸਕੂਲ ਬੰਦ

ਬ੍ਰਾਜ਼ੀਲ ਵਿੱਚ ਕੋਰੋਨਾ ਦੇ 65165 ਨਵੇਂ ਮਾਮਲੇ, 1857 ਹੋਰ ਮੌਤਾਂ

ਜਾਣੋ ਦੇਸ਼ ਵਿਚ ਕੀ ਹੈ ਕੋਰੋਨਾ ਦੀ ਸਥਿਤੀ

ਕੋਰੋਨਾ ਪਾਜ਼ੇਟਿਵ ਵਿਅਕਤੀ ਘੁੰਮਦਾ ਰਿਹਾ ਸਿਡਨੀ ਤੋਂ ਕੈਨਬਰਾ ਤਕ

ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ, 4002 ਮਰੀਜ਼ਾਂ ਦੀ ਮੌਤ

ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਲਗਾਤਾਰ ਪੰਜਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆਏ ਹਨ। 

COVID-19 in India: ਕੋਰੋਨਾ ਤੋਂ ਕੁਝ ਰਾਹਤ, 24 ਘੰਟਿਆਂ ਵਿਚ 3.11 ਲੱਖ ਨਵੇਂ ਕੇਸ, 4077 ਮੌਤਾਂ

ਕੋਰੋਨਾ ਦੀ ਦੂਜੀ ਲਹਿਰ ਵਿੱਚ ਲਾਗ ਦੇ ਵੱਧ ਰਹੇ ਮਾਮਲਿਆਂ ਕਾਰਨ ਰਾਜਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦਾ ਅਸਰ ਹੁਣ ਕੋਰੋਨਾ ਗ੍ਰਾਫ ਉਤੇ ਦਿਖਾਈ 

ਦੇਸ਼ ਵਿੱਚ ਕੋਰੋਨਾ ਦੇ UK ਰੂਪ ਦੇ 2 ਹੋਰ ਨਵੇਂ ਮਰੀਜ਼ ਆਏ ਸਾਹਮਣੇ, ਗਿਣਤੀ ਵਧ ਕੇ 73 ਹੋਈ 🦠😶

ਦੇਸ਼ ਵਿਚ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ, ਬ੍ਰਿਟੇਨ ਦੇ ਵਿਸ਼ਾਣੂ ਦੇ ਵਾਇਰਸ ਦਾ ਖਤਰਾ ਵੀ ਵੱਧਦਾ ਜਾ ਰਿਹਾ ਹੈ. ਬੁੱਧਵਾਰ ਨੂੰ, 2 ਹੋਰ ਮਰੀਜ਼ ਇਸ ਰੂਪ ਨਾਲ ਸੰਕਰਮਿਤ ਹੋਏ ਹਨ. ਇਸਦੇ ਨਾਲ, ਕੋਰੋਨਾ ਦੇ ਇਸ ਰੂਪ ਦੇ ਸੰਕਰਮਿਤ ਲੋਕਾਂ ਦੀ ਗਿਣਤੀ 71 ਤੋਂ ਵਧ ਕੇ 73 ਹੋ ਗਈ ਹੈ। ਬ੍ਰਿਟੇਨ ਦੇ ਦਿੱਲੀ ਵਿਚ ਨਵੇਂ ਰੂਪ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ।

Covid-19 : ਪੰਜਾਬ 'ਚ ਅੱਜ 9 ਮੌਤਾਂ, 368 ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5331 ਹੋ ਗਈ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ 9 ਮਰੀਜ਼ ਦਮ ਤੋੜ ਗਏ ਹਨ ਜਦਕਿ 368 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਹਿਮਾਚਲ ਦੇ ਸਾਬਕਾ CM ਸ਼ਾਂਤਾ ਕੁਮਾਰ ਦੀ ਸਿਹਤ ਵਿਗੜੀ, ਚੰਡੀਗੜ੍ਹ ਰੈਫਰ 😷🏥

ਕੋਰੋਨਾ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਵਿਕਰਮ ਸ਼ਰਮਾ ਨੂੰ ਫੋਰਟਿਸ ਹਸਪਤਾਲ ਸ਼ਿਫਟ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਾਜਾ ਦੀ ਮੰਗਲਵਾਰ ਸਵੇਰੇ ਡਾ: ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਮੌਤ ਹੋ ਗਈ।

ਮੁਸਲਮਾਨ ਬੱਚੇ ਦਾ ਦਾਹ ਸਸਕਾਰ : ਸਿਰਫ 20 ਦਿਨ ਸੀ ਉਮਰ, ਦੇਸ਼ 'ਚ ਹੋਇਆ ਹੰਗਾਮਾ

ਲੰਕਾ ਵਿੱਚ 20 ਦਿਨ ਦੇ ਮੁਸਲਮਾਨ ਬੱਚੇ ਦਾ ਜਬਰਨ ਦਾਹ ਸਸਕਾਰ ਕਰਨ ਮਗਰੋਂ ਬਵਾਲ ਮੱਚ ਗਿਆ ਹੈ। ਆਲੋਚਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਹੁਕਮ ਵਿਗਿਆਨ ਆਧਾਰਿਤ ਨਹੀਂ ਹੈ। ਇਸ ਹੁਕਮ ਦਾ ਮਕਸਦ ਸਿਰਫ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣਾ ਹੈ। 
ਦੱਸ ਦਈਏ ਕਿ ਸ਼੍ਰੀਲੰਕਾ ਵਿੱਚ ਮੁਹੰਮਦ ਫਹੀਮ

ਐਂਟਾਰਟਿਕਾ : ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਅੰਟਾਰਕਟਿਕਾ ਵਿੱਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਜਾਣਕਾਰੀ ਚਿਲੀ ਦੀ ਸੈਨਾ ਨੇ ਦਿੱਤੀ ਹੈ। ਫ਼ੌਜ ਅਤੇ ਸਿਹਤ ਅਧਿਕਾਰੀ ਮਹਾਂਦੀਪ ਦੇ ਇਲਾਕਿਆਂ ਤੋਂ ਆਈਸੋਲੇਸ਼ਨ ਵਿਚ ਗਏ ਮੁਲਾਜ਼ਮਾਂ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ।

ਸਾਰਸ-ਕੋਵ 2 ਨਾਲ ਨਜਿੱਠਣ ਲਈ ਮੁਹਾਲੀ ਪ੍ਰਸਾਸ਼ਨ ਨੇ ਖਿੱਚੀ ਤਿਆਰੀ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਸ-ਕੋਵ 2 ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ।

Covid-19 : ਸਾਂਸਦ ਗੁਰਜੀਤ ਔਜਲਾ ਕੋਰੋਨਾ ਪਾਜ਼ੇਟਿਵ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸਦੀ ਪੁਸ਼ਟੀ ਔਜਲਾ ਵੱਲੋਂ ਖੁਦ ਕੀਤੀ ਗਈ ਹੈ। 

Covid-19 : ਮੋਹਾਲੀ 'ਚ ਅੱਜ 160 ਮਰੀਜ਼ ਹੋਏ ਠੀਕ, 74 ਨਵੇਂ ਮਾਮਲੇ ਆਏ ਸਾਹਮਣੇ

ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁਲ 17572 ਪਾਜੇਟਿਵ ਕੇਸ ਮਿਲ ਹਨ ਜ਼ਿਨ੍ਹਾ ਵਿੱਚੋਂ 15527 ਕੋਰੋਨਾ ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ 1717 ਐਕਟਿਵ ਹਨ ਜਦਕਿ 328 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

Covid-19 : ਗੁਜਰਾਤ 'ਚ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਕੋਰੋਨਾ ਵਾਇਰਸ ਦਾ ਖਤਰਾ ਵਧਦਾ ਦੇਖ ਕੇ ਗੁਜਰਾਤ ਦੇ ਰਾਜਕੋਟ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ ਅਤੇ ਆਵਾਜ਼ 'ਚ ਲਾਊਡਸਪੀਕਰ ਲਗਾਉਣ 'ਤੇ 18 ਦਸੰਬਰ ਤੋਂ 16 ਜਨਵਰੀ ਤਕ

Covid-19 : ਬ੍ਰਿਟੇਨ 'ਚ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਰੱਦ

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਦੀ ਪਹਿਚਾਣ ਹੋਣ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਥੇ ਹੋਣ ਵਾਲੇ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਨੂੰ ਰੱਦ ਕਰਣ ਦਾ ਐਲਾਨ ਕੀਤੀ ਹੈ। 

Covid-19 : ਉਤਰਾਖੰਡ ਦੇ CM ਤ੍ਰਿਵੇਂਦਰ ਸਿੰਘ ਰਾਵਤ ਦੀ ਰਿਪੋਰਟ ਪੌਜ਼ਿਟਿਵ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਕੋਰੋਨਾ ਸੰਕਰਮਿਤ ਹੋਏ ਹਨ। ਅੱਜ, ਕੋਰੋਨਾ ਟੈਸਟ ਕਰਵਾਉਣ 'ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਇਸ ਤੋਂ ਬਾਅਦ ਤੋਂ ਹੀ ਉਹ ਹੋਮ ਆਈਸੋਲੇਸ਼ਨ 'ਚ ਚਲੇ ਗਏ ਹਨ।

ਅਮਰੀਕਾ : ਮਾਡਰਨਾ ਦੀ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦੇਣ ਦੀ ਤਿਆਰੀ

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੀ ਸਲਾਹਕਾਰ ਕਮੇਟੀ ਨੇ ਮੋਡੇਰਨਾ ਦੁਆਰਾ ਵਿਕਸਤ ਕੀਤੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ, ਫਾਈਜ਼ਰ ਦੁਆਰਾ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।

Covid-19 : ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਕਾਕਰਨ ਹੋਵੇਗਾ ਸ਼ੁਰੂ

ਨਿਊਜ਼ੀਲੈਂਡ ਸਰਕਾਰ ਫ਼ਾਰਮਾਸਿਊਟੀਕਲ ਕੰਪਨੀਆਂ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਤੋਂ ਕੋਰੋਨਾ ਰੋਕੂ ਟੀਕੇ ਖ਼ਰੀਦੇਗੀ, ਇਸ ਬਾਬਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਨਵੇਂ ਸਮਝੌਤੇ ਐਸਟਰਾਜ਼ੇਨੇਕਾ ਤੋਂ 7.6 ਮਿਲੀਅਨ ਖ਼ੁਰਾਕਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਦੇ ਹਨ ਜੋ ਕਿ 3.8 ਮਿਲੀਅਨ 

Covid-19 : ਵਾਈਸ ਐਡਮਿਰਲ ਸ਼੍ਰੀਕਾਂਤ ਦਾ ਦਿਹਾਂਤ

ਜਲ ਸੈਨਾ ਦੇ ਸਭ ਤੋਂ ਸੀਨੀਅਰ ਸਬਮਰੀਨਰ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਬੀਤੀ ਰਾਤ ਦਿੱਲੀ ਵਿਖੇ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ ਪ੍ਰਾਜੈਕਟ ਸੀਬਰਡ ਦੇ ਜਨਰਲ ਡਾਇਰੈਕਟਰ ਸਨ।

Covid-19 : ਵਿਦੇਸ਼ਾਂ 'ਚ ਫਸੇ ਆਸਟ੍ਰੇਲੀਆ ਵਾਸੀ ਘਰਾਂ ਨੂੰ ਆਉਣ ਨੂੰ ਕਾਹਲੇ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਤਕਰੀਬਨ 39 ਹਜ਼ਾਰ ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹਨ ਅਤੇ ਜੋ ਅਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਤਕਰੀਬਨ 10 ਹਜ਼ਾਰ ਭਾਰਤ ਵਿਚ ਹੀ ਹਨ।

Covid-19 : ਪੰਜਾਬ 'ਚ ਅੱਜ ਮ੍ਰਿਤਕਾਂ ਦੀ ਗਿਣਤੀ 4800 ਤੋਂ ਪਾਰ, 27 ਮੌਤਾਂ 'ਤੇ 554 ਨਵੇਂ ਮਾਮਲੇ

ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4800 ਤੋਂ ਪਾਰ ਹੋ ਗਈ ਹੈ। ਸੋਮਵਾਰ ਦੇ ਦਿਨ 27 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ 'ਤੇ 554 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Covid-19 : ਹੁਣ ਵਿਆਹ ਸਮਾਰੋਹ 'ਚ ਸਿਰਫ਼ 50 ਮਹਿਮਾਨ

ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਜਰੀਵਾਲ ਸਰਕਾਰ ਨੇ ਵਿਆਹਾਂ ਦੌਰਾਨ ਮਹਿਮਾਨਾਂ ਦੀ ਗਿਣਤੀ ਘਟਾਉਣ ਦਾ ਜਿਹੜਾ ਪ੍ਰਸਤਾਵ ਭੇਜਿਆ ਸੀ, ਉਸ ਨੂੰ ਉਪ ਰਾਜਪਾਲ ਅਨਿਲ ਬੈਜਲ ਨੇ ਸਵੀਕਾਰ ਕਰ ਲਿਆ ਹੈ। 

ਕਰੋਨਾ ਮਰੀਜ਼ਾਂ ਦੀ ਮੌਤ ਦਰ ਹੋਰ ਘਟਾਈ ਜਾਵੇ :ਸੋਨੀ ਦੇ ਮੈਡੀਕਲ ਕਾਲਜਾਂ ਨੂੰ ਆਦੇਸ਼

ਮੈਡੀਕਲ ਕਾਲਜਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੌਰਾਨ ਡਾਕਟਰੀ ਸਿੱਖਿਆ 'ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਕਾਲਜਾਂ ਨੂੰ ਆਦੇਸ਼ ਦਿੱਤੇ ਕਿ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਰ ਨੂੰ ਘਟਾਉਣ ਲਈ ਯਤਨਾਂ ਨੂੰ ਤੇਜ਼ ਕਰਨ। ਕਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਗਿਰਾਵਟ ਆ ਰਹੀ ਹੈ ਜਿਸ ਨਾਲ ਕੋਵਿਡ ਮਰੀਜ਼ਾਂ ਲਈ ਸਥਾਪਤ ਹਸਪਤਾਲਾਂ ਵਿਚ ਦਾਖਲ ਮਰੀਜਾ ਦੀ ਗਿਣਤੀ ਵੀ ਦਿਨੋ ਦਿਨ ਘੱਟ ਰਹੀ ਹੈ। ਇਸ ਲਈ ਦਾਖ਼ਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇ ਤਾਂ ਜੋ ਮੌਤ ਦਰ ਨੂੰ ਘਟਾਇਆ ਜਾ ਸਕੇ। 

ਕੋਰੋਨਾ ਦੇ 94 ਨਵੇਂ ਮਾਮਲੇ, 34 ਸਾਲਾ ਨੌਜਵਾਨ ਦੀ ਮੌਤ

ਟਰਾਇਸਿਟੀ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਵੀ ਚੰਡੀਗੜ ਵਿਚ ਕੋਰੋਨਾ ਦੇ 94 ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਐਕਟਿਵ ਕੇਸ ਵਧਕੇ 671 ਹੋ ਗਏ ਹਨ। ਮਨੀਮਾਜਰਾ ਵਿਚ 34 ਸਾਲ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸਦੇ ਇਲਾਵਾ 51 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ। ਇਸਤੋਂ ਪਹਿਲਾਂ ਮੰਗਲਵਾਰ ਨੂੰ ਟਰਾਇਸਿਟੀ ਵਿਚ ਕੋਰੋਨਾ ਦੇ 86 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਸਨ ਅਤੇ ਮਨੀਮਾਜਰਾ ਦੇ 56 ਸਾਲ ਦੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।

Covid-19 : ਪੰਜਾਬ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਣੀ ਸ਼ੁਰੂ, ਅੱਜ 20 ਮੌਤਾਂ 'ਤੇ 528 ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਫਿਰ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ ਕੋਰੋਨਾ ਮ੍ਰਿਤਕਾਂ ਦੀ ਗਿਣਤੀ 10 ਦੇ ਕਰੀਬ ਚਲ ਰਹੀ ਸੀ ਪਰ ਅੱਜ ਫਿਰ 20 ਕੋਰੋਨਾ ਕਾਰਨ ਦਮ ਤੋੜ ਗਏ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਅੱਜ 20 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ ਜਦਕਿ 528 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਕੋਰੋਨਾ ਪਾਜ਼ੀਟਿਵ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ(Ajit Pawar) ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜੀਤ ਪਵਾਰ ਨੂੰ ਮੁੰਬਈ ਦੇਬਰੇਚ ਕੈਂਡੀ(Debrech Candy) ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਨੂੰ ਕੋਈ ਤਕਲੀਫ਼ ਨਹੀਂ ਹੈ। 

Covid-19 : ਪੰਜਾਬ 'ਚ 10 ਮੌਤਾਂ 'ਤੇ 412 ਨਵੇਂ ਮਾਮਲੇ

ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਦੁਸ਼ਹਿਰੇ ਵਾਲੇ ਦਿਨ ਸੂਬੇ 'ਚੋਂ 412 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 10 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ। ਇਸਦੇ ਇਲਾਵਾ 465 ਮਰੀਜ਼ ਕੋਰੋਨਾ ਮੁਕਤ ਹੋ ਗਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 1 ਲੱਖ 22 ਹਜ਼ਾਰ 721 ਤੱਕ ਪਹੁੰਚ ਗਿਆ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 31 ਹਜ਼ਾਰ 055 ਤੱਕ ਪਹੁੰਚਿਆ ਹੈ। 

ਇੰਟਰ ਮਿਲਾਨ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਕੋਰੋਨਾ ਨਾਲ ਹੋਏ ਪੀੜਤ

ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ।ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ।

covid-19 : ਪੰਜਾਬ ਦੇ ਤਾਜ਼ਾ ਹਾਲਾਤ

ਪੰਜਾਬ ਵਿੱਚ ਕੋਰੋਨਾ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ 27 ਮਰੀਜ਼ ਕੋਰੋਨਾ ਕਾਰਨ ਦਮ ਤੋੜ ਗਏ ਹਨ ਜਦਕਿ 581 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3700 ਤੋਂ ਪਾਰ, ਅੱਜ 33 ਮੌਤਾਂ 'ਤੇ 852 ਨਵੇਂ ਕੇਸ

ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3700 ਤੋਂ ਪਾਰ ਹੋ ਗਈ ਹੈ। ਅੱਜ ਵੀ ਕੋਰੋਨਾ ਕਾਰਨ 33 ਮੌਤਾਂ ਹੋਈਆਂ ਹਨ ਜਦਕਿ 852 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1ਲੱਖ 20 ਹਜ਼ਾਰ ਤੋਂ ਪਾਰ ਹੋ ਗਿਆ ਹੈ। ਸੂਬੇ ਦੇ ਸਿਹਤ

ਕੋਰੋਨਾ ਦਾ ਕਹਿਰ : ਇੰਗਲੈਂਡ ਦੀ ਇੱਕ ਯੂਨੀਵਰਸਿਟੀ 'ਚ 700 ਵਿਦਿਆਰਥੀਆਂ ਨੂੰ ਹੋਇਆ ਕੋਰੋਨਾ

ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿਚ ਕਹਿਰ ਮਚਾਇਆ ਹੋਇ ਹੈ। ਕੁਝ ਦੇਸ਼ਾਂ 'ਤੇ ਇਸ ਦਾ ਪ੍ਰਭਾਵ ਘੱਟ ਹੁੰਦਾ ਨਜ਼ਰ ਆ ਰਿਹਾ ਹੈ ਜਦਕਿ ਕੁਝ ਦੇਸ਼ ਅਜੇ ਦੋਹਰੀ ਮਾਰ ਝੱਲ ਰਹੇ ਹਨ। ਇੰਗਲੈਂਡ ਵਿਚ ਕੋਰੋਨਾ ਵਾਇਰਸ

ਪੰਜਾਬ 'ਚ ਕੋਰੋਨਾ ਨਾਲ ਮਰੇ ਮਰੀਜ਼ਾਂ ਗਿਣਤੀ 3641

ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3641 ਤੱਕ ਪਹੁੰਚ ਗਈ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1ਲੱਖ 19 ਹਜ਼ਾਰ 186 ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਜਾਰੀ ਕੀਤੇ ਬੁਲੇਟਿਨ ਅਨੁਸਾਰ 14 ਜ਼ਿਲਿਆਂ ਵਿੱਚੋਂ 38 ਮਰੀਜ਼ ਦਮ ਤੋੜ ਗਏ ਹਨ। ਇਸਦੇ ਇਲਾਵਾ ਪੂਰੇ ਪੰਜਾਬ ਵਿੱਚੋਂ 1062 ਮਰੀਜ਼ ਪਾਜ਼ੇਟਿਵ ਪਾਏ ਗਏ ਹਨ।

ਕੋਰੋਨਾ ਨੇ ਹੁਣ ਤੱਕ ਜਕੜੇ 28 ਡਾਕਟਰ

ਕੋਵਿਡ ਕਾਲ ਦੌਰਾਨ ਜਦੋਂ ਤੋ ਆਈਜੀਐਮਸੀ ਹਸਪਤਾਲ ਵਿੱਚ ਰੂਟੀਨ ਦਾ ਚੈਕਅਪ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ 48 ਹੈਲਥ ਡਾਕਟਰ-ਵਰਕਰ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ । ਇਸ ਵਿੱਚ

ਨੇਪਾਲੀ ਫ਼ੌਜ ਤੇ ਪੁਲਿਸ ਆਈ ਕੋਰੋਨਾ ਦੀ ਲਪੇਟ 'ਚ

ਨੇਪਾਲੀ ਫ਼ੌਜ ਵਿਚ ਕੋਰੋਨਾਵਾਇਰਸ ਲਾਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਨੇਪਾਲ ਦੀ ਫ਼ੌਜ ਅਤੇ ਪੁਲਿਸ ਦੇ ਕਰੀਬ 5 ਹਜ਼ਾਰ ਜਵਾਨ ਹੁਣ ਤੱਕ ਇਸ ਆਲਮੀ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ।

covid-19 : ਉੱਘੇ ਗਾਇਕ ਦੀ ਹਾਲਤ ਨਾਜ਼ੁਕ, ਰੱਖਿਆ ਗਿਆ ਵੈਂਟੀਲੇਟਰ 'ਤੇ

ਉੱਘੇ ਫ਼ਿਲਮੀ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਹਾਲਤ ਨਾਜ਼ੁਕ ਹੈ। ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਉਹ 5 ਅਗਸਤ ਤੋਂ ਹਸਪਤਾਲ ਦਾਖ਼ਲ ਹਨ। ਡਾਕਟਰਾਂ ਅਨੁਸਾਰ ਵੀਰਵਾਰ ਨੂੰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ ਤੇ ਉਹ ਵੈਂਟੀਲੇਟਰ 'ਤੇ ਹਨ।

ਕੇਂਦਰੀ ਮੰਤਰੀ ਨਿਤੀਨ ਗਡਕਰੀ ਕੋਰੋਨਾ ਪਾਜ਼ੇਟਿਵ

ਕੇਂਦਰੀ ਮੰਤਰੀ ਨਿਤੀਨ ਗਡਕਰੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਦੇ ਜ਼ਰੀਏ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ 

ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਕੋਰੋਨਾ ਪਾਜ਼ੇਟਿਵ ਆ ਗਈ ਹੈ। ਉਨ੍ਹਾਂ ਨੇ ਖੁਦ ਇਸ ਦੀ 

BSF ਦੇ 47 ਜਵਾਨ ਕੋਰੋਨਾ ਦੀ ਲਪੇਟ 'ਚ

ਅਜਨਾਲਾ ਸ਼ਹਿਰ 'ਚ ਸਥਿਤ BSF ਹੈੱਡਕੁਆਟਰ ਵਿਖੇ ਤੈਨਾਤ ਬੀ.ਐਸ.ਐਫ 13 ਬਟਾਲੀਅਨ ਦੇ

123
Subscribe