Monday, November 25, 2024
 
BREAKING NEWS
IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓगौतम अडानी, भतीजे सागर अडानी को रिश्वत मामले में अमेरिकी एसईसी ने तलब किया: 'अगर आप जवाब देने में विफल रहे...'यूपी के संभल में मस्जिद के सर्वेक्षण को लेकर हुई झड़प में 3 की मौतਪ੍ਰਧਾਨ ਮੰਤਰੀ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਦੇਸ਼ ਵਾਸੀਆਂ ਨੂੰ NCC ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂਆਂਧਰਾ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ, ਆਟੋ ਰਿਕਸ਼ਾ ਨਾਲ ਬੱਸ ਦੀ ਟੱਕਰਨਵਜੋਤ ਸਿੱਧੂ ਦੇ ਕੈਂਸਰ ਦੇ ਇਲਾਜ ਦੇ ਦਾਅਵੇ 'ਤੇ ਵਿਵਾਦਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਨਵੰਬਰ 2024)

ਹਿਮਾਚਲ

ਕੋਰੋਨਾ ਨੇ ਹੁਣ ਤੱਕ ਜਕੜੇ 28 ਡਾਕਟਰ

October 03, 2020 08:21 AM

ਸ਼ਿਮਲਾ : ਕੋਵਿਡ ਕਾਲ ਦੌਰਾਨ ਜਦੋਂ ਤੋ ਆਈਜੀਐਮਸੀ ਹਸਪਤਾਲ ਵਿੱਚ ਰੂਟੀਨ ਦਾ ਚੈਕਅਪ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ 48 ਹੈਲਥ ਡਾਕਟਰ-ਵਰਕਰ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ । ਇਸ ਵਿੱਚ ਡਾਕਟਰਾਂ ਸਮੇਤ , ਨਰਸ ਅਤੇ ਹੋਰ ਕਰਮਚਾਰੀ ਸ਼ਾਮਲ ਹਨ । ਇਹਨਾਂ ਵਿਚੋਂ ਕੇਵਲ ਤਿੰਨ ਡਾਕਟਰਾਂ ਨੂੰ ਹੀ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਕਰਵਾਉਣ ਦੀ ਜ਼ਰੂਰਤ ਪਈ ਹੈ ।

ਇਹ ਵੀ ਪੜ੍ਹੋ : ਬੋਪੰਨਾ ਪਹਿਲੇ ਦੌਰ ਚ ਹਾਰਿਆ

ਆਈਜੀਐਮਸੀ ਵਿੱਚ ਬਣਾਏ ਗਏ ਆਇਸੋਲੇਸ਼ਨ ਵਾਰਡ ਅਤੇ ਹੋਰ ਵਾਰਡ ਵਿੱਚ ਕਰੀਬ 68 ਮਰੀਜ ਜ਼ੇਰੇ ਇਲਾਜ਼ ਹਨ, ਲੇਕਿਨ ਇਨ੍ਹਾਂ ਮਰੀਜਾਂ ਦੇ ਇਲਾਜ਼ ਲਈ ਲੱਗੇ ਡਾਕਟਰ , ਨਰਸਾਂ ਸਮੇਤ ਹੋਰ ਮੈਡੀਕਲ ਕਰਮਚਾਰੀ ਅਜੇ ਤੱਕ ਪਾਜ਼ਿਟਿਵ ਨਹੀਂ ਆਏ ਹਨ । ਇਹ ਸਟਾਫ਼ ਮਰੀਜਾਂ ਸਮੇਤ ਕੋਵਿਡ ਤੋਂ ਬਚਨ ਲਈ ਪੂਰਾ ਖਿਆਲ ਰੱਖ ਰਹੇ ਹਨ , ਲੇਕਿਨ ਦੂਜੇ ਪਾਸੇ ਜੋ ਆਮ ਓਪੀਡੀ ਚੱਲ ਰਹੀ ਹੈ, ਉੱਥੇ ਡਾਕਟਰ ਸਮੇਤ ਨਰਸਾਂ ਅਤੇ ਹੋਰ ਸਟਾਫ਼ ਕੋਵਿਡ ਦੇ ਪਾਜ਼ਿਟਿਵ ਆਏ ਹਨ ।

 

Have something to say? Post your comment

Subscribe