Tuesday, December 03, 2024
 

earthquake

Turkey& Syria Crisis: ਮੌਤਾਂ ਦੀ ਗਿਣਤੀ 24 ਹਜ਼ਾਰ ਤੋਂ ਪਾਰ 🥺

Turkey& Syria Crisis: ਮਲਬੇ ’ਚ ਦੱਬੇ ਦੋਵੇਂ ਭੈਣ-ਭਰਾ ਇੱਕ-ਦੂਜੇ ਲਈ ਬਣੇ ਢਾਲ 🌺

ਚੀਨ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 74 , 26 ਲਾਪਤਾ

ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਮਿਆਂਮਾਰ

ਦੋ ਉੱਤਰ-ਪੂਰਬੀ ਰਾਜਾਂ ਵਿੱਚ ਭੂਚਾਲ ਦੇ ਲੱਗੇ ਝਟਕੇ

T-20 ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਠੀਕ ਪਹਿਲਾਂ ਹਿੱਲੀ ਦੁਬਈ ਦੀ ਧਰਤੀ, ਲੱਗੇ ਭੂਚਾਲ ਦੇ ਝਟਕੇ

ਮਨਾਲੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ

ਤੜਕਸਾਰ ਆਇਆ ਭੂਚਾਲ

 ਕਰਨਾਟਕ ਦੇ ਗੁਲਬਰਗਾ ਵਿਚ ਅੱਜ ਤੜਕੇ 6 ਵਜੇ ਭੂਚਾਲ (Early morning earthquake) ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 3.4 ਮਾਪੀ ਗਈ ਹੈ।

ਹੁਣੇ ਆਏ ਭੂਚਾਲ ਕਾਰਨ 20 ਲੋਕਾਂ ਦੀ ਮੌਤ

ਕੋਇਟਾ : ਅੱਜ ਤੜਕੇ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਆਏ ਭੁਚਾਲ ਕਾਰਨ ਕਰੀਬ 20 ਲੋਕਾਂ ਦੀ ਮੌਤ ਹੋ ਗਈ ਤੇ 300 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਹਨ। ਭੁਚਾਲ ਦੀ 5.9 ਤੀਬਰਤਾ ਮਾਪੀ ਗਈ ਹੈ।

ਮਹਾਰਾਸ਼ਟਰ ਵਿਚ ਮਹਿਸੂਸ ਹੋਏ ਭੂਚਾਲ ਦੇ ਝਟਕੇ

ਨਾਗਪੁਰ : ਕੌਮੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਮਹਾਰਾਸ਼ਟਰ ਦੇ ਨੇੜੇ ਸ਼ੁੱਕਰਵਾਰ ਸਵੇਰੇ ਨਾਗਪੁਰ ਵਿੱਚ ਰਿਕਟਰ ਪੈਮਾਨੇ ਤੇ 3.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਜੰਸੀ ਦੇ ਅਨੁਸਾਰ, ਭੂ

ਭੂਚਾਲ ਦੇ ਝਟਕਿਆਂ ਨੇ ਹਿਲਾਇਆ ਆਸਟ੍ਰੇਲੀਆ

ਆਸਟ੍ਰੇਲੀਆ : ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ 'ਚ 6.0 ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਉਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਭੂਚਾਲ ਕਾਰਨ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਜਾਣਕਾਰੀ ਮਿਲੀ ਹੈ ਕਿ ਸਥਾ

ਉੱਤਰਖੰਡ 'ਚ ਲੱਗੇ ਭੂਚਾਲ ਦੇ ਝਟਕੇ

ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਕਿਸੇ ਨੁਕਸਾਨ ਤੋਂ ਡਰਦੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਝਟਕੇ ਕਾਫੀ ਤੇਜ਼ ਸਨ।

ਅੱਧੇ ਘੰਟੇ ਵਿਚ ਦੋ ਵਾਰ ਹਿੱਲਿਆ ਇਹ ਦੇਸ਼

ਅਫਗਾਨਿਸਤਾਨ : ਪਹਿਲਾਂ ਤਾਲਿਬਾਨ ਤੇ ਹੁਣ ਭੂਚਾਲ ਦੀ ਦਹਿਸ਼ਤ

ਇਸ ਇਲਾਕੇ ਵਿਚ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਹੈਤੀ ‘ਚ ਆਇਆ ਭਿਆਨਕ ਭੂਚਾਲ

Earthquake In Pakistan : ਪਾਕਿਸਤਾਨ 'ਚ ਭੂਚਾਲ ਦੇ ਝਟਕੇ

ਭੂਚਾਲ ਦੇ ਤੇਜ਼ ਝਟਕੇ, ਧਰਤੀ ਕੰਬੀ

ਇੰਡੀਆ 'ਚ ਇਥੇ ਆਇਆ ਭੂਚਾਲ ,ਕੰਬੀ ਧਰਤੀ

ਇੰਡੋਨੇਸ਼ੀਆ ’ਚ ਭੂਚਾਲ ਦੇ ਝਟਕੇ

ਪੂਰਬੀ ਇੰਡੋਨੇਸ਼ੀਆ ਵਿਚ ਸਮੁੰਦਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੁੱਝ ਕੰਧਾਂ ਵਿਚ ਦਰਾੜਾਂ ਪੈ ਗਈਆਂ ਅਤੇ ਮਾਲੁਕੂ ਸੂਬੇ ਵਿਚ ਸਮੁੰਦਰੀ ਤੱਟ ਦੇ ਸਾਹਮਣੇ ਰਹਿੰਦੇ ਵਸਨੀਕਾਂ ਨੂੰ ਉਚੇ ਇਲਾਕਿਆਂ ਵਿਚ ਜਾਣ ਲਈ ਕਿਹਾ ਗਿਆ ਹੈ।

ਆਸਾਮ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨ ਵੀ ਹੋਇਆ

ਖ਼ੋਜ ਆਖਦੀ ਹੈ ਕਿ ਨਿਊਜ਼ੀਲੈਂਡ ’ਚ ਆ ਸਕਦੈ ਖ਼ਤਰਨਾਕ ਭੂਚਾਲ

ਵਿਗਿਆਨੀਆਂ ਵਲੋਂ ਕੀਤੀ ਗਈ ਨਵੀਂ ਖੋਜ ਆਖਦੀ ਹੈ ਕਿ ਹੁਣ ਇਕ ਨਿਊਜ਼ੀਲੈਂਡ ਵਿਚ ਅਗਲੇ 50 ਸਾਲਾਂ ਵਿਚ ਕਦੇ ਵੀ ਇਕ ਵੱਡਾ ਭੂਚਾਲ ਆ ਸਕਦਾ ਹੈ ਤੇ ਇਸ ਦੀ ਤੀਬਰਤਾ 8.0 ਤੱਕ ਹੋ ਸਕਦੀ ਹੈ। 

ਇੰਡੋਨੇਸ਼ੀਆ ’ਚ ਭੂਚਾਲ ਕਾਰਨ 8 ਲੋਕਾਂ ਦੀ ਗਈ ਜਾਨ

ਜਕਾਰਤਾ : ਇੰਡੋਨੇਸ਼ੀਆ ਦੇ ਜਾਵਾ ਸੂਬੇ ਵਿਚ ਆਏ 6.1 ਤੀਬਰਤਾ ਵਾਲੇ ਭੂਚਾਲ ਨਾਲ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 39 ਲੋਕ ਜ਼ਖ਼ਮੀ ਹੋ ਗਏ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਦੱਸਿਆ ਕਿ ਐਤਵਾਰ ਨੂੰ ਆਏ ਇਸ ਤੇਜ਼ ਭੂਚਾਲ ਨਾਲ ਲੁਮਾਜੰਗ

ਨਿਊਜ਼ੀਲੈਂਡ ਵਿਚ ਭੂਚਾਲ ਦੇ ਝਟਕੇ

ਵੈਲਿੰਗਟਨ (ਏਜੰਸੀਆਂ): ਨਿਊਜ਼ੀਲੈਂਡ ਦੇ ਉੱਤਰੀ ਟਾਪੂ ਦੇ ਪੂਰਬੀ ਤੱਟ 'ਤੇ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਨੈਸ਼ਨਲ ਸੈਂਟਰ ਆਫ ਸੀਸਮੋਲੌਜੀ ਨੇ ਇਸ ਭੂਚਾਲ ਦੀ ਜਾਣਕਾਰੀ ਦਿੱਤੀ ਹੈ। ਸੰਯੁਕਤ ਰਾ

ਜਾਪਾਨ ’ਚ 7.2 ਦੀ ਤੀਬਰਤਾ ਦਾ ਭੂਚਾਲ ਦਾ ਝਟਕਾ

ਜਾਪਾਨ ’ਚ ਅੱਜ ਭੂਚਾਲ ਦਾ ਤੇਜ਼ ਝਟਕਾ ਆਇਆ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.2 ਮਾਪੀ ਗਈ ਹੈ। 

ਅੱਜ ਫਿਰ ਭੂਚਾਲ ਨਾਲ ਹਿੱਲਿਆ ਜਪਾਨ 😱

ਜਾਪਾਨ ’ਚ ਸ਼ਨਿਚਰਵਾਰ ਨੂੰ ਕਰੀਬ 7 ਤੀਬਰਤਾ ਦਾ ਭੂਚਾਲ ਆਇਆ ਸੀ ਤੇ ਉਸ ਭੂਚਾਲ ਤੋਂ ਬਾਅਦ ਅੱਜ ਫਿਰ ਝਟਕੇ ਮਹਿਸੂਸ ਕੀਤੇ ਗਏ ਹਨ।

Breaking : ਚੰਡੀਗੜ੍ਹ ਸਣੇ ਪੰਜਾਬ ਵਿੱਚ ਲੱਗੇ ਭੁਚਾਲ ਦੇ ਝਟਕੇ

ਚੰਡੀਗੜ੍ਹ ਸਣੇ ਪੰਜਾਬ ਦਿੱਲੀ ਅਤੇ ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

7.7 ਤੀਬਰਤਾ ਨਾਲ ਆਇਆ ਭੂਚਾਲ ਦਾ, ਸੁਨਾਮੀ ਦਾ ਅਲਰਟ ਜਾਰੀ

ਇੰਡੋਨੇਸ਼ੀਆ ’ਚ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 73 ਹੋਈ

ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਸਮੂਹ ’ਚ 6.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਐਤਵਾਰ ਨੂੰ ਬਚਾਅ ਕਾਰਜ ਦੌਰਾਨ ਕਰਮੀਆਂ ਨੂੰ ਘਰਾਂ ਦੀਆਂ ਇਮਾਰਤਾਂ ਦੇ ਮਲਬੇ ਹੇਠਾਂ ਤੋਂ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ।  ਮਰਨ ਵਾਲਿਆਂ ਦੀ ਗਿਣਤੀ 73 ਹੋ ਗਈ। ਇਸ ਦਰਮਿਆਨ ਫ਼ੌਜ ਦੇ ਇੰਜਨੀਅਰਾਂ ਨੇ ਹਾਦਸਾਗ੍ਰਸਤ ਸੜਕਾਂ ਖੋਲ੍ਹ ਦਿਤੀਆਂ ਜਿਸ ਨਾਲ ਰਾਹਤ ਸਮੱਗਰੀ ਤਕ ਪਹੁੰਚ ਸੰਭਵ ਹੋ ਗਈ। 

ਹਿਮਾਚਲ 'ਚ ਨਵੇਂ ਸਾਲ ਦਾ ਤੀਜਾ ਭੂਚਾਲ, ਹੁਣ ਕਾਂਗੜਾ ਵਿੱਚ ਲੱਗੇ ਝਟਕੇ

ਨਵੇਂ ਸਾਲ ਵਿੱਚ ਇੱਕ ਵਾਰ ਫਿਰ ਹਿਮਾਚਲ 'ਚ ਭੁਚਾਲ ਦੇ ਝਟਕੇ ਲੱਗੇ ਹਨ। ਹੁਣ ਸੂਬੇ ਦੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ, ਸ਼ਾਹਪੁਰ, ਪਾਲਮਪੁਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 

ਉੱਤਰਕਾਸ਼ੀ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਕ੍ਰੋਏਸ਼ੀਆ ’ਚ ਲੱਗੇ ਭੁਚਾਲ ਦੇ ਤਗੜੇ ਝਟਕੇ 🌐 😲

ਏਸ਼ੀਆ ਦੇ ਇਲਾਕੇ ਜ਼ਗਰੇਬ ’ਚ ਸ਼ਾਮ ਵੇਲੇ ਭੂਚਾਲ ਦੇ ਤੇਜ਼ ਝਟਕੇ ਲੱਗੇ ਜਿਸ ਕਾਰਨ ਭਾਰੀ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜ਼ਗਰੇਬ ਦੀ ਰਾਜਧਾਨੀ ਦੱਖਣੀ-ਪੂਰਬੀ ਖੇਤਰ ਦੇ ਨੇੜਲੇ ਇਲਾਕੇ ’ਚ ਕਈ ਲੋਕਾਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। 

ਭੁਚਾਲ ਦੇ ਝਟਕਿਆਂ ਨਾਲ ਫਿਰ ਹਿੱਲੀ ਦਿੱਲੀ

 ਜਦੋਂ ਤੋਂ ਤਾਲਾਬੰਦੀ ਹੋਈ ਹੈ, ਉਦੋਂ ਤੋਂ ਹੀ ਦਿੱਲੀ ਵਿਚ 10 ਤੋਂ ਵੱਧ ਵਾਰ ਭੂਚਾਲ ਆ ਚੁੱਕਿਆ ਹੈ ਅਤੇ ਉਨ੍ਹਾਂ ਦਾ ਕੇਂਦਰ ਵੀ ਐਨਸੀਆਰ ਦੇ ਆਸ ਪਾਸ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦਈਏ ਕਿ ਦਸ ਦਿਨਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਭੂਚਾਲ ਨਾਲ ਦਿੱਲੀ ਹਿੱਲੀ ਹੈ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.3 ਸੀ। 

ਭੁਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਇਸ ਸਾਲ ਲਗਾਤਾਰ ਆ ਰਹੇ ਭੁਚਾਲ ਦੇ ਝਟਕਿਆਂ ਦਾ ਦੌਰ ਜਾਰੀ ਹੈ।ਸਾਲ ਖਤਮ ਹੁੰਦੇ ਹੁੰਦੇ ਵੀਰਵਾਰ ਨੂੰ ਅਸਾਮ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤਾ ਗਏ। ਦੱਸਿਆ ਜਾ ਰਿਹਾ ਹੈ ਕਿ ਅਸਾਮ ਦੇ ਨਾਗੋਯਾਨ ਵਿੱਚ ਇਸ ਦਾ ਕੇਂਦਰ ਰਿਹਾ। ਭੁਚਾਲ ਦੀ ਤੀਵਰਤਾ ਰਿਏਕਟਰ ਪੈਮਾਨੇ ਉੱਤੇ 3 .0 ਮਾਪੀ ਗਈ।

ਭੁਚਾਲ ਦੇ ਝਟਕਿਆਂ ਨਾਲ ਹਿੱਲਿਆ ਜੰਮੂ

ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।ਜੰਮੂ-ਕਸ਼ਮੀਰ ਵਿੱਚ ਸੋਮਵਾਰ ਸਵੇਰੇ 8 : 33 ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।

ਦਿੱਲੀ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼ ਵਿਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮੰਡੀ ਜ਼ਿਲ੍ਹੇ ਵਿੱਚ ਸੀ। ਭੂਚਾਲ ਦੀ ਤੀਬਰਤਾ ਕਾਰਨ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਤੁਰਕੀ 'ਚ ਭੂਚਾਲ, 20 ਮੌਤਾਂ ਤੇ 786 ਜ਼ਖਮੀ

ਤੁਰਕੀ ਦੇ ਇਜਮੀਰ ਸ਼ਹਿਰ 'ਚ ਸ਼ੁੱਕਰਵਾਰ ਨੂੰ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 786 ਵਿਅਕਤੀ ਜ਼ਖਮੀ ਹੋ ਗਏ ਹਨ। ਤੁਰਕੀ ਦੇ ਕੌਮੀ ਆਫ਼ਤਾ ਤੇ ਐਮਰਜੰਸੀ ਪ੍ਰਬੰਧਨ ਦਫ਼ਤਰ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਤਿੰਨ ਹਜ਼ਾਰ ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ 20 ਖੋਜੀ ਕੁੱਤੇ ਤੇ 450 ਵਾਹਨ ਰਾਹਤ ਤੇ ਬਚਾਅ ਕਾਰਜਾਂ 'ਚ ਜੁਟੇ ਹੋਏ ਹਨ। 

ਲਿਥਾਕੀਆ 'ਚ ਭੂਚਾਲ ਦੇ ਤੇਜ਼ ਝਟਕੇ

ਗ੍ਰੀਸ ਦੇ ਲਿਥਾਕੀਆ 'ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਚ ਇਸ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ।

ਲੱਦਾਖ 'ਚ ਭੁਚਾਲ ਦੇ ਝਟਕੇ

12
Subscribe