Tuesday, April 08, 2025
 

deep

ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿੱਤਰੇ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਭਰਾ ਨੂੰ ਮਿਲੀ ਧਮਕੀ, ਕਿਹਾ, ਕੇਸ ਵਾਪਸ ਲਉ, ਨਹੀਂ ਤਾਂ ਤੁਹਾਡਾ ਵੀ ਉਹੀ ਹਾਲ ਹੋਵੇਗਾ

ਦੀਪ ਸਿੱਧੂ ਦੀ ਮੌਤ ਲਈ ਮੈਂ ਜ਼ਿੰਮੇਵਾਰ ਹਾਂ : ਟਰੱਕ ਡਰਾਈਵਰ ਕਾਸਿਮ

ਦੀਪ ਸਿੱਧੂ ਦੀ ਦੇਹ ਅਗਨ ਭੇਂਟ, ਸੇਜ਼ਲ ਅੱਖਾਂ ਨਾਲ ਦਿੱਤੀ ਵਿਦਾਈ

ਦੀਪਿਕਾ ਪਾਦੁਕੋਣ ਨੂੰ ਕੋਰੋਨਾ ਨੇ ਘੇਰਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਕੋਰੋਨਾ ਦੀ ਚਪੇਟ ’ਚ ਆ ਗਈ ਹੈ। ਹਾਲਾਂਕਿ ਇਹ ਖ਼ਬਰ ਦੀਪਿਕਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੰਫਰਮ ਨਹੀਂ ਕੀਤੀ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਉਹ ਆਪਣੇ ਪਰਿਵਾਰ ਨੂੰ ਮਿਲਣ ਬੰਗਲੁਰੂ ਗਈ ਸੀ। ਜਿਸ ਕਰਕੇ ਉਹ ਸੰਕਰਮਿਤ ਹੋ ਗਈ

ਪਹਿਲੀ ਰੁਕਾਵਟ ਤੁਹਾਡਾ ਆਪਣਾ ਮਨ ਹੈ, ਇਕ ਵਾਰ ਜਦੋਂ ਤੁਸੀਂ ਇਸ 'ਤੇ ਕਾਬੂ ਪਾ ਲੈਂਦੇ ਹੋ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ

ਵੱਡੇ ਟਰੱਕ ਚਲਾਉਣ ਵਾਲੀ ਸੰਦੀਪ ਕੌਰ ਨੇ ਇੰਜ ਪੁੱਟੀਆਂ ਬੁਲੰਦੀਆਂ ਨੂੰ ਜਾਂਦੀਆਂ ਪੁਲਾਂਗਾ

ਆਸਟ੍ਰੇਲੀਆ : ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਗੁਰਾਇਆ ਦੀ ਰਹਿਣ ਵਾਲੀ, ਸੰਦੀਪ ਨੇ ਮੁਸ਼ਕਲਾਂ ਦੇ ਪਹਾੜਾਂ ਨੂੰ ਚੀਰਦੇ ਹੋਏ ਮੰਜ਼ਲਾਂ ਸਰ ਕੀਤੀਆਂ ਜੋ ਕਿ ਕਾਬਿਲੇ ਤਾਰੀਫ਼ ਤਾਂ ਹੈ ਹੀ ਨਾਲ ਦੀ ਨਾਲ ਹੋਰ ਲੜਕੀਆਂ ਅਤੇ ਔਰਤਾਂ ਲਈ ਪ੍ਰੇਰਨਾਦਾਇਕ ਵੀ ਬਣੀ ਹੈ। ਗੁਰੂ ਮਹਾਰਾਜ ਦੀ ਕਿਰਪਾ 

ਆਸਟ੍ਰੇਲੀਆ ਦੇ ਡਾਕਟਰ ਭੀਮ ਰਾਉ ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ

ਭਾਰਤ ਵਿੱਚ ਕਿਸਾਨ ਅੰਦੋਲਨ ਜਿਉਂ ਜਿਉਂ ਆਪਣੇ ਸਿਖ਼ਰ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੋਦੀ ਸਰਕਾਰ ਘਟੀਆ ਹੱਥਕੰਡਿਆਂ 'ਤੇ ਉਤਰ ਆਈ ਹੈ।

ਹਰਿਆਣਾ : ਖੇਡ ਮੰਤਰੀ ਪਟਨਾ ਸਾਹਿਬ ਹੋਏ ਨਤਮਸਤਕ 🙏

ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ'ਤੇ 

ਦੀਵਾਲੀ ਮਨਾਉਣ ਵਾਲਿਓ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ 13 ਨਵੰਬਰ 1757 ਹੈ। ਯਾਨੀ ਕਿ ਅੱਜ ਤੋ ਇਕ ਦਿਨ ਪਹਿਲਾਂ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ। ਸਵੇਰ ਤੋਂ ਰਾਤ ਤੱਕ ਕਥਾ-ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਰਿਹਾ। ਇਸ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।

ਡਰੱਗਸ ਕੇਸ 'ਚ ਬਾਲੀਵੁੱਡ ਦਾ ਇੱਕ ਹੋਰ ਵੱਡਾ ਨਾਂ ਆਇਆ ਸਾਹਮਣੇ, ਦੀਪਿਕਾ ਪਾਦੁਕੋਣ ਦਾ ਨਾਂ ਕੰਨਫਰਮ

ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਕੇਸ ਵਿੱਚ ਕਈ ਹੋਰ ਫਿਲਮੀ ਸਿਤਾਰਿਆਂ ਦੇ ਨਾਂ ਜੁੜੇ ਜਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਦੀ ਕਥਿਤ ਗੱਲਬਾਤ ਵਿਚ ਡੀ ਅਤੇ ਕੇ ਦਾ ਜ਼ਿਕਰ ਹੈ।

corona - 19 : ਵਿਸ਼ਵ ਚੈਂਪਿਅਨ ਦੀਪਕ ਪੂਨੀਆ ਨੂੰ ਮਿਲਿ ਛੁੱਟੀ

ਰਾਸ਼ਟਰੀ ਕੈਂਪ ਲਈ ਜਾਣ 'ਤੇ  ਕੋਰੋਨਾ ਪਾਜ਼ੇਟਿਵ ਪਾਏ ਗਏ ਵਿਸ਼ਵ  ਚੈਂਪਿਅਨਸ਼ਿਪ  ਦੇ ਸਿਲਵਰ ਤਮਗਾ ਜੇਤੂ ਪਹਿਲਵਾਨ ਦੀਪਕ ਪੂਨਿਆ  ਨੂੰ ਹਸਪਤਾਲ ਤੋਂ ਛੁੱਟੀ  ਦੇ ਦਿੱਤੀ ਗਈ ਹੈ ।  ਉਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ ਹੈ । 

'ਆਰਥਕ ਤਬਾਹੀ' ਲਈ ਅਸਤੀਫ਼ਾ ਦੇਵੇ ਵਿੱਤ ਮੰਤਰੀ : ਸੁਰਜੇਵਾਲਾ

ਕਾਂਗਰਸ ਨੇ ਜੀ.ਡੀ.ਪੀ ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਬੇਰੋਜ਼ਗਾਰੀ ਨੂੰ ਲੈ ਕੇ ਵੀਰਵਾਰ ਨੂੰ ਸਰਕਾਰ 'ਤੇ ਦੇਸ਼ ਨੂੰ ਆਰਥਕ ਐਮਰਜੈਂਸੀ ਵਲ ਧੱਕਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ 'ਆਰਥਕ ਤਬਾਹੀ' ਲਈ ਵਿੱਤ ਮੰਤਰੀ ਨਿਰਮਲਾ ਸਿਤਾਰਮਣ ਨੂੰ ਖ਼ਦ ਅਸਤੀਫ਼ਾ ਦੇ ਦੇਣਾ ਚਾਹੀਦਾ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ।

ਡਿਗਦੀ ਅਰਥਵਿਵਸਥਾ ਦਾ ਦੋਸ਼ ''ਭਗਵਾਨ'' 'ਤੇ ਲਾਉਣ ਅਪਰਾਧ : ਸੁਰਜੇਵਾਲਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ GDP ਵਿਕਾਸ ਦਰ 'ਚ ਭਾਰਤੀ ਗਿਰਾਵਟ ਅਤੇ ਚੀਨ ਨਾਲ ਸਹਰੱਦ 'ਤੇ ਰੇੜਕੇ ਨੂੰ ਲੈ ਕੇ ਬੁਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਅਤੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਕਾਰਨ ਅਸੀਂ ਹਰ ਮੋਰਚੇ 'ਤੇ ਕਮਜ਼ੋਰ ਸਾਬਤ ਹੋ ਰਹੇ ਹਾਂ। 

Subscribe