Tuesday, December 03, 2024
 

birthday

ਜਨਮਦਿਨ ਦੀ ਪਾਰਟੀ 'ਚ ਡਾਂਸ ਕਰਦੇ ਸਮੇਂ ਹੋਈ ਸ਼ਖ਼ਸ ਦੀ ਮੌਤ

ਅਦਾਕਾਰ ਸ਼ਹੀਰ ਸ਼ੇਖ ਦੇ ਘਰ ਆਈ ਮਾਸੂਮ ਪਰੀ

Birthday Special : ਕਈ ਅਹਿਮ ਪੁਰਸਕਾਰਾਂ ਨਾਲ ਸਣਮਾਨੀ ਗਈ ਹੈ ਪੰਜਾਬੀ ਫਿਲਮਾਂ ਦੀ ਜਾਨ ਸਰਗੁਣ ਮਹਿਤਾ

Birthday Special : ਸੂਫ਼ੀ ਗਾਇਕੀ ਵਿਚ ਨਵੀਆਂ ਪਰਤਾਂ ਪਾਉਣ ਵਾਲਾ ਗਾਇਕ ਸਰਤਾਜ

Birthday Special : ਸਖਤ ਘਾਲਣਾ ਘਾਲ ਕੇ ਨਾਮ ਅਤੇ ਸ਼ੋਹਰਤ ਕਮਾਉਣ ਵਾਲਾ ਅਦਾਕਾਰ ਰਾਜ ਕੁਮਾਰ ਰਾਓ

Birthday Special : ਛੋਟੇ ਤੇ ਵੱਡੇ ਪਰਦੇ ਦੇ ਚਹੇਤੇ ਅਦਾਕਾਰ ਕਰਨਵੀਰ ਬੋਹਰਾ

Birthday Special : ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ 'ਚੋਂ ਇੱਕ ਹੈ ਰੂਬੀਨਾ ਦਿਲਾਇਕ

Birthday Special : ਮਿਲਣਸਾਰ ਸੁਭਾਅ ਦੀ ਮਾਲਕ ਨਿਮਰਤ ਖਹਿਰਾ

Birthday Special : ਸੁਰਾਂ ਦਾ ਬਾਦਸ਼ਾਹ ਮਾਸਟਰ ਸਲੀਮ

ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਮਾਸਟਰ ਸਲੀਮ ਦਾ ਅਸਲ ਨਾਂ ਸਲੀਮ ਸ਼ਹਜਾਦਾ ਹੈ।

ਹੁਣ ਅਮਰੀਕਾ ’ਚ ਫਿਰ ਚੱਲੀ ਗੋਲੀ ਕਾਰਨ 9 ਬੱਚੇ ਜ਼ਖ਼ਮੀ ਹੋਏ

ਅਮਰੀਕਾ ਦੇ ਲੁਈਸਿਆਨਾ ਵਿਚ 12 ਸਾਲਾ ਬੱਚੇ ਦੀ ਜਨਮ ਦਿਨ ਪਾਰਟੀ ਵਿਚ ਗੋਲੀਬਾਰੀ ਦੌਰਾਨ 9 ਬੱਚੇ ਫੱਟੜ ਹੋ ਗਏ। ਸੇਂਟ ਜੌਨ ਦੇ ਸ਼ੈਰਿਫ ਮਾਈਕ ਨੇ ਕਿਹਾ ਕਿ ਨੌਜਵਾਨਾਂ ਦੇ ਦੋ ਧੜਿਆ ਵਿਚ ਝਗੜਾ

ਮੁੱਖ ਮੰਤਰੀ ਨੇ ਡਾ. ਕਰਨ ਸਿੰਘ ਨੂੰ 90ਵੇਂ ਜਨਮ ਦਿਨ ’ਤੇ ਵਧਾਈ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਸਿਆਸਤਦਾਨ ਡਾ. ਕਰਨ ਸਿੰਘ ਦੇ 90ਵੇਂ ਜਨਮ

ਪੁੱਤਰ ਅਭਿਸ਼ੇਕ ਦੇ ਜਨਮਦਿਨ 'ਤੇ ਪਿਤਾ ਅਮਿਤਾਭ ਬੱਚਨ ਨੇ ਸਾਂਝੀ ਕੀਤੀ ਖ਼ਾਸ ਗੱਲ 🎂

ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ 

ਦੰਗਲ ਗਰਲ ਬਣੀ ਮਾਂ, ਸ਼ੇਅਰ ਕੀਤੀ ਬੱਚੇ ਦੀ ਤਸਵੀਰ 👶🏽😍

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਧੀ ਨੇ ਜਨਮ ਲਿਆ ਤਾਂ ਦੰਗਲ ਗਰਲ ਦੇ ਨਾਂ ਨਾਲ ਮਸ਼ਹੂਰ ਪਹਿਲਵਾਨ ਬਬੀਤਾ ਫੋਗਾਟ ਵੀ ਮਾਂ ਬਣੀ ਹੈ। ਉਨ੍ਹਾਂ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਖੁਦ ਬਬੀਤਾ ਫੋਗਾਟ ਨੇ ਟਵਿੱਟਰ 'ਤੇ ਤਸਵੀਰ ਸ਼ੇਅਰ ਕਰ ਕੇ ਦਿੱਤੀ ਹੈ।

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਘਰ ਆਈ ਖੁਸ਼ੀ 👶

ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਹੁਣ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਛੋਟੀ ਜਿਹੀ ਪਰੀ ਨੇ ਜਨਮ ਲਿਆ ਹੈ।

ਮੁੜ ਸ਼ੁਰੂ ਹੋਈ ਦਿਲਜੀਤ ਅਤੇ ਕੰਗਨਾ ਵਿਚਾਲੇ ਟਵਿਟਰ ਵਾਰ 😬

ਬਾਲੀਵੁੱਡ ਕੁਈਨ ਕੰਗਨਾ ਰਣੌਤ ਅਤੇ ਪੰਜਾਬੀ ਗਭਰੂ ਦਿਲਜੀਤ ਦੋਸਾਂਝ ਵਿਚਾਲੇ ਮੁੜ ਤੋਂ ਟਵਿਟਰ ਵਾਰ ਸ਼ੁਰੂ ਹੋ ਗਈ ਹੈ। 

ਜੁੱਗ-ਜੁੱਗ ਜੀਓ' ਦੇ ਸੈਟ 'ਤੇ ਧੂੰਮਧਾਮ ਨਾਲ ਮਨਾਇਆ ਅਨਿਲ ਕਪੂਰ ਦਾ ਜਨਮਦਿਨ

ਸਦਾਬਹਾਰ ਅਭਿਨੇਤਾ ਅਨਿਲ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੁਗ-ਜੁਗ ਜੀਓ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ ਵਿੱਚ ਵਰੁਣ ਅਤੇ 

Birthday Special : ਕਾਮੇਡੀ ਅਤੇ ਡਾਂਸਿੰਗ ਦੇ ਸਫਲ ਸਟਾਰ ਗੋਵਿੰਦਾ, ਆਓ ਜਾਣੀਏ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ

ਅੱਸੀ ਦੇ ਦਹਾਕੇ ਵਿੱਚ ਜਦੋਂ ਮਿਥੁਨ ਚੱਕਰਵਰਤੀ ਆਪਣੇ ਡਾਸਿੰਗ ਸਟਾਈਲ ਨਾਲ ਫਿਲਮੀ ਦੁਨੀਆ ਵਿੱਚ ਛਾਏ ਹੋਏ ਸਨ ਉਸੀ ਦੌਰਾਨ ਇੱਕ ਨਵਾਂ ਐਕਟਰ ਗੋਵਿੰਦਾ ਦੀ ਐਂਟਰੀ ਹੋਈ ਅਤੇ ਉਨ੍ਹਾਂ ਨੇ ਇਲਜਾਮ (1986) ਫਿਲਮ ਵਿੱਚ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ । 

Birthday special : ਆਓ ਜਾਣੀਏ ਅਦਾਕਾਰ ਰਜਨੀਕਾਂਤ ਦੇ ਆਮ ਇਨਸਾਨ ਤੋਂ ਫਿਲਮੀ ਫ਼ਨਕਾਰ ਬਣਨ ਦੇ ਸਫ਼ਰ ਬਾਰੇ

ਸਾਊਥ ਫ਼ਿਲਮ ਇੰਡਸਟਰੀ 'ਚ ਰੱਬ ਦੀ ਤਰ੍ਹਾਂ ਪੂਜੇ ਜਾਣ ਵਾਲੇ ਸੁਪਰਸਟਾਰ ਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਜਨੀਕਾਂਤ ਦਾ ਅੱਜ ਜਨਮਦਿਨ ਹੈ

Farmers Protest : ਸੋਨੀਆ ਗਾਂਧੀ ਨੇ ਕੀਤਾ ਇਹ ਐਲਾਨ

 ਕਿਸਾਨਾਂ ਨੇ 8 ਦਸੰਬਰ ਯਾਨੀ ਕਿ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ, ਜਿਸਦਾ ਕਾਂਗਰਸ ਸਮੇਤ ਕਈ ਰਾਜਨੀਤਿਕ ਪਾਰਟੀਆਂ ਨੇ ਸਮਰਥਨ ਕੀਤਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਇਸ ਵਾਰ ਕਾਂਗਰਸ ਦੀ

ਭਿਆਨਕ ਸੜਕ ਹਾਦਸਾ : ਨੌਜਵਾਨ ਜਿਉਂਦਾ ਸੜ ਗਿਆ

ਚੰਡੀਗੜ੍ਹ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਜਿਉਂਦਾ ਸੜ ਗਿਆ ਸਥਾਨਕ ਸੈਕਟਰ 28-29 ਦੀਆਂ ਲਾਈਟਾਂ 'ਤੇ ਇੱਕ ਹੌਂਡਾ ਸਿਟੀ ਕਾਰ ਅਤੇ ਬਲੇਨੋ ਕਾਰ ਵਿੱਚ ਜਬਰਦਸਤ ਟੱਕਰ ਹੋ ਗਈ। ਟੱਕਰ ਕਾਰਨ ਬਲੇਨੋ ਗੱਡੀ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਾਰ ਚਾਲਕ ਜਿਉਂਦਾ ਸੜ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਕਾਰ 'ਚੋਂ ਨੌਜਵਾਨ ਨੂੰ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ ਗਿਆ।

ਬਲਿਆ ਵਿੱਚ ਰੇਤ 'ਤੇ ਸਰਦਾਰ ਪਟੇਲ ਦਾ ਚਿੱਤਰ ਬਣਾ ਕੇ ਦਿੱਤਾ ਏਕਤਾ ਦਾ ਸੁਨੇਹਾ

ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਆਇਰਨ ਮੈਨ ਸਰਦਾਰ ਵੱਲਭਭਾਈ ਪਟੇਲ ਦੀ 145 ਵੀਂ ਜਨਮ ਦਿਵਸ ਸ਼ਨੀਵਾਰ ਨੂੰ ਬਾਲੀਆ ਵਿੱਚ ਵਿਲੱਖਣ ਢੰਗ ਨਾਲ ਮਨਾਇਆ ਗਿਆ। ਨਾਮਵਰ ਰੇਤ ਕਲਾਕਾਰ ਰੁਪੇਸ਼ ਸਿੰਘ ਨੇ ਰੇਤ ਉੱਤੇ ਸਰਦਾਰ ਪਟੇਲ ਦੀ ਕਲਾਕਾਰੀ ਨੂੰ ਉਕੇਰੀ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕ ਵੇਖਣ ਲਈ ਆ ਰਹੇ ਹਨ।

ਹਰੀਸ਼ ਰਾਵਤ ਨੇ ਮਨਾਇਆ ਸਿੱਧੂ ਦਾ ਜਨਮਦਿਨ, ਫਿਰ ਤੋਂ ਸ਼ੁਰੂ ਹੋਈਆਂ ਚਰਚਾਵਾਂ

ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਅਤੇ ਸਾਬਕਾ ਕੇਂਦਰੀ ਮੰਤਰੀ ਹਰੀਸ਼ ਰਾਵਤ ਨੇ ਪਾਰਟੀ ਤੋਂ ਨਾਰਾਜ਼ ਚਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ ਮਨਾ ਕੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਲੰਬੇ ਸਮੇਂ ਤੋਂ ਰਾਜਨੀਤੀ ਤੋਂ ਗਾਇਬ ਚਲ ਰਹੇ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਫਰੰਟ 'ਤੇ ਆਏ ਸਨ। ਨਵਜੋਤ ਸਿੱਧੂ ਦੀ ਸਰਕਾਰ 'ਤੇ ਸੰਗਠਨ ਵਿੱਚ ਵਾਪਸੀ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾਵਾਂ ਚਲ ਰਹੀਆਂ ਹਨ।

ਅਨਿਲ ਕੁੰਬਲੇ ਨੂੰ 50ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਤੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਅੱਜ ਆਪਣਾ 50 ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਭਾਰਤੀ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। 

ਮਿਜ਼ਾਈਲ ਮੈਨ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਅੱਜ ਯਾਨੀ ਵੀਰਵਾਰ ਨੂੰ ਜਨਮ ਦਿਹਾੜਾ ਹੈ। ਅਬਦੁੱਲ ਕਲਾਮ ਇਕ ਵਿਗਿਆਨੀ ਵੀ ਸਨ। ਉਨ੍ਹਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ 'ਚ ਖਾਸ ਯੋਗਦਾਨ ਦਿੱਤਾ ਹੈ। ਭਾਰਤ ਨੂੰ

PM ਮੋਦੀ ਦੀਆਂ ਖੁਸ਼ੀਆਂ ਨੂੰ ਲੱਗਾ ਗ੍ਰਹਿਣ, ਗੈਸ ਨਾਲ ਭਰੇ ਗੁਬਾਰੇ ਚ ਧਮਾਕਾ, ਕਈ ਜ਼ਖ਼ਮੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ( Narendra Modi ) ਦਾ ਜਨ‍ਮਦਿਨ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਬੀਜੇਪੀ ( BJP ) ਪੀਏਮ ਮੋਦੀ ਦੇ ਜਨ‍ਮਦਿਨ 'ਤੇ ਸੇਵਾ ਸਪ‍ਤਾਹ ਮਨਾ ਰਹੀ ਹੈ। 

PM ਮੋਦੀ ਦੇ ਜਨਮ ਦਿਨ 'ਤੇ ਕੱਟਿਆ ਜਾਵੇਗਾ 70 ਕਿੱਲੋ ਦਾ ਕੇਕ

ਭਾਜਪਾ ਦੀ ਚੰਡੀਗੜ੍ਹ ਇਕਾਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਅੱਜ ਸ਼ਾਮ ਨੂੰ 70 ਕਿੱਲੋ ਦਾ

PM ਮੋਦੀ ਦੇ ਜਨਮ ਦਿਨ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ

ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਈ ਕੰਮ ਕਰਦੇ ਰਹਿਣਗੇ। ਦੱਸ ਦਈਏ ਕਿ ਪੀ.

MF ਹੁਸੈਨ ਨੇ 67 ਵਾਰ ਵੇਖੀ ਸੀ ਮਾਧੁਰੀ ਦਿਕਸ਼ਿਤ ਦੀ ਫਿਲਮ, ਦੀਵਾਨਗੀ ਵਿੱਚ ਬੁੱਕ ਕਰਾ ਲਿਆ ਸੀ ਪੂਰਾ ਸਿਨੇਮਾ ਹਾਲ

ਮਸ਼ਹੂਰ ਵਿਵਾਦਿਤ ਪੇਂਟਰ ਮਕਬੂਲ ਫਿਦਾ ਹੁਸੈਨ ਉਰਫ MF ਹੁਸੈਨ ਨੂੰ ਭਾਰਤ ਦਾ ਪਿਕਾਸੋ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 17 ਸਿਤੰਬਰ 1915 ਨੂੰ ਮੁਂਬਈ ਵਿੱਚ ਹੋਇਆ ਸੀ। ਆਪਣੇ ਬਣਾਏ ਚਿਤਰਾਂ ਨੂੰ ਲੈ ਕੇ ਹੁਸੈਨ ਕਾਫ਼ੀ ਵਿਵਾਦਾਂ 

ਜਨਮਦਿਨ ਮੌਕੇ ਦਿਲਪ੍ਰੀਤ ਢਿੱਲੋਂ ਨੇ ਲਿਖੀ ਭਾਵੁਕ ਪੋਸਟ

ਗੁਰੂਨਗਰੀ 'ਚ ਲੱਗੇ ਜਗਦੀਸ਼ ਟਾਈਟਲਰ ਦੇ ਜਨਮਦਿਨ ਦੀ ਵਧਾਈ ਦੇ ਫਲੈਕਸ ਬੋਰਡ

12 ਸਾਲ ਵੱਡੀ ਅੰਮ੍ਰਿਤਾ ਨਾਲ ਸੈਫ ਅਲੀ ਖਾਨ ਨੇ ਕੀਤਾ ਸੀ ਵਿਆਹ, ਇਸ ਕਾਰਨ ਹੋਇਆ ਤਲਾਕ

ਵਾਰ - ਵਾਰ ਮੈਨੂੰ ਮੇਰੀ ਔਕਾਤ ਯਾਦ ਦਵਾਈ ਜਾਂਦੀ ਹੈ । ਭੈੜਾ ਸੁਭਾਅ, ਤਾਅਨੇ ਅਤੇ ਗਾਲ੍ਹਾਂ, ਇਹ ਸਭ ਮੈਂ ਬਰਦਾਸ਼ਤ ਕੀਤਾ ਹੈ। ਵਾਰ - ਵਾਰ ਮੈਨੂੰ ਯਾਦ ਦਵਾਇਆ ਜਾਂਦਾ ਸੀ ਕਿ ਮੈਂ ਕਿੰਨਾ ਭੈੜਾ ਪਤੀ ਅਤੇ ਗੈਰਜਿੰਮੇਦਾਰ ਪਿਤਾ ਹਾਂ । 

Birthday Special : ਕਦੇ ਅਜਿਹੀ ਦਿਖਦੀ ਸੀ ਸ਼ਾਹਰੁਖ ਦੀ ਧੀ 'ਸੁਹਾਨਾ',  ਫਿਲਮਾਂ ਵਿੱਚ ਆਉਣ ਲਈ ਬਦਲ ਲਿਆ ਪੂਰਾ ਲੁਕ

55 ਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ, ਪੀ. ਐੱਮ ਮੋਦੀ ਨੇ ਦਿੱਤੀ ਵਧਾਈ

Subscribe