Saturday, January 18, 2025
 

ਮਨੋਰੰਜਨ

Birthday Special : ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ 'ਚੋਂ ਇੱਕ ਹੈ ਰੂਬੀਨਾ ਦਿਲਾਇਕ

August 26, 2021 11:55 AM

ਮੁੰਬਈ : ਅਦਾਕਾਰਾ ਰੂਬੀਨਾ ਦਿਲਾਇਕ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ। ਅਦਾਕਾਰਾ ਰੂਬੀਨਾ ਦਿਲਾਇਕ ਦਾ ਜਨਮ 26 ਅਗਸਤ 1987 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹੋਇਆ ਸੀ।

 ਰੂਬੀਨਾ ਦਿਲਾਇਕ ਨੂੰ ਟਾਪ 50 ਸੈਕਸੀਏਸਟ ਏਸ਼ੀਅਨ ਵੂਮੈਨ ਸੂਚੀ ਵਿੱਚ 11 ਵੇਂ ਨੰਬਰ ਉੱਤੇ ਚੁਣਿਆ ਗਿਆ ਸੀ।
ਰੁਬੀਨਾ ਅਸਲ ਜ਼ਿੰਦਗੀ ਵਿੱਚ ਕਾਫ਼ੀ ਮਸਤੀ ਕਰਦੀ ਹੈ ਅਤੇ ਕਾਫ਼ੀ ਗਲੈਮਰਸ ਅਤੇ ਲਗਜਰੀ ਲਾਇਫ ਸਟਾਇਲ ਫਾਲੋ ਕਰਦੀ ਹੈ।

ਇਹ ਵੀ ਪੜ੍ਹੋ : ਸਟਾਰ ਪਲੱਸ ਦੇ ਇਸ ਸੀਰੀਅਲ ਵਿੱਚ ਨਜ਼ਰ ਆਉਣਗੇ ਮਿਥੁਨ ਚੱਕਰਵਰਤੀ

ਦੱਸ ਦਈਏ ਕੀ ਕਈ ਟੀਵੀ ਸੀਰੀਅਲਸ ਵਿੱਚ ਨਜ਼ਰ ਆ ਚੁੱਕੀ ਰੁਬੀਨਾ ਆਪਣੇ ਫ਼ੈਸ਼ਨ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿੰਦੀਆਂ ਹਨ।

ਰੂਬੀਨਾ ਦਿਲਾਇਕ ਦੇ 2018 ਵਿੱਚ ਅਭਿਨਵ ਸ਼ੁਕਲਾ ਨਾਲ ਵਿਆਹ ਕਰਵਾ ਲਿਆ ਸੀ।

ਇਹ ਵੀ ਪੜ੍ਹੋ : ਰਸ਼ਮੀ ਅਗਡੇਕਰ ਨੇ ਸਾਂਝਾ ਕੀਤਾ ਆਪਣੀ ਖ਼ੂਬਸੂਰਤੀ ਦਾ ਰਾਜ

ਦੱਸ ਦੇਈਏ ਕਿ ਰੁਬੀਨਾ ਨੇ ਛੋਟੀ ਬਹੂ ਪ੍ਰੋਗਰਾਮ ਉਤੇ ਟੀਵੀ ਜਗਤ ਵਿੱਚ ਆਪਣੀ ਖਾਸ ਪਛਾਣ ਬਣਾਈ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਸ਼ੋ ਸ਼ਕਤੀ ਅਸਤੀਤਵ ਕੇ ਅਹਿਸਾਸ ਕੀ' ਵਿੱਚ ਐਕਟਿੰਗ ਕਰਨੀ ਸ਼ੁਰੂ ਕੀਤੀ।
ਇਸ ਦੇ ਇਲਾਵਾ ਰੁਬੀਨਾ ਪੁਨਰ ਵਿਆਹ - ਇੱਕ ਨਵੀਂ ਉਂਮੀਦ , ਦੇਵੋਂ ਕੇ ਦੇਵ.... ਮਹਾਦੇਵ ਅਤੇ ਜਿਨੀ ਅਤੇ ਜੀਜੂ ਵਿੱਚ ਵੀ ਨਜ਼ਰ ਆ ਚੁੱਕੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe