Thursday, November 21, 2024
 

Sonu Sood

👉ਰੈਸਟੋਰੈਂਟ 'ਚ ਅਜਨਬੀ ਨੇ ਭਰਿਆ ਸੋਨੂੰ ਸੂਦ ਦਾ ਬਿੱਲ

ਸੋਨੂੰ ਸੂਦ ਕਰਨਗੇ 'MTV ਰੋਡੀਜ਼' ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ

ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਇਹ ਵੀ ਵੱਡੀ ਖ਼ਬਰ ਹੈ।

ਕਪਿਲ ਸ਼ਰਮਾ ਨੇ ਕੰਗਨਾ ਰਨੌਤ ਬਾਰੇ ਦੱਸੀ ਇਹ ਗੱਲ ਤਾਂ ਖਿੜਖਿੜਾ ਕੇ ਹੱਸ ਪਏ ਬਿੱਗ-ਬੀ

ਇਨਕਮ ਟੈਕਸ ਵਿਭਾਗ ਵਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਸੋਨੂ ਸੂਦ ਨੇ ਦਿੱਤਾ ਜਵਾਬ

ਕੋਰੋਨਾ ਕਾਲ ਦੌਰਾਨ ਪ੍ਰਵਾਸੀ ਮਜਦੂਰਾਂ ਦੀ ਮਦਦ ਕਰ ਸੁਰਖੀਆਂ 'ਚ ਆਏ ਅਦਾਕਾਰ ਸੋਨੂੰ ਸੂਦ (Sonu Sood) ਕੁਝ ਦਿਨਾਂ ਤੋਂ ਦੂਜੇ ਕਾਰਣਾਂ ਦੇ ਚੱਲਦੇ ਸੁਰਖੀਆਂ 'ਚ ਹਨ। ਦਰਅਸਲ ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ’ਤੇ ਇਨਕਮ ਟੈਕਸ ਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। 

ਅਦਾਕਾਰ ਸੋਨੂੰ ਸੂਦ 'ਤੇ ਇਨਕਮ ਟੈਕਸ ਵਿਭਾਗ ਦਾ ਸ਼ਿਕੰਜਾ,ਲੱਗੇ ਗੰਭੀਰ ਦੋਸ਼

ਅਦਾਕਾਰ ਸੋਨੂੰ ਸੂਦ (Sonu Sood) ਦੇ ਘਰ ਤੇ ਦਫ਼ਤਰ 'ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਭਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।

ਬੰਬੇ ਹਾਈ ਕੋਰਟ ਵਲੋਂ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਆਦੇਸ਼

ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਮਹਾਰਾਸ਼ਟਰ ਸਰਕਾਰ ਨੂੰ ਦਿੱਤੇ ਗਏ ਹਨ।

ਸਾਲਾਂ ਪਹਿਲਾਂ ਜਿਸ ਮੈਗਜ਼ੀਨ ਨੇ ਸੋਨੂੰ ਸੂਦ ਨੂੰ ਕੀਤਾ ਸੀ ਰਿਜੇਕਟ

ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ

ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ

ਸੋਨੂੰ ਸੂਦ ਨੇ ਬਾਲੀਵੁੱਡ ਸਿਤਾਰਿਆਂ ਅਤੇ ਸਰਕਾਰ ’ਤੇ ਕੱਸਿਆ ਤੰਜ, ਕੀਤਾ ਇਹ ਟਵੀਟ 📝

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਨਵੰਬਰ 2020 ਦੇ ਆਖਿਰੀ ਹਫ਼ਤੇ ਤੋਂ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦ ’ਤੇ ਬੈਠੇ ਹਨ।

BMC ਦੇ ਨੋਟਿਸ ਵਿਰੁੱਧ ਬਾੰਬੇ ਹਾਈ ਕੋਰਟ ਪਹੁੰਚੇ ਸੋਨੂ ਸੂਦ ⚖

ਬਾਲੀਵੁਡ ਐਕਟਰ ਸੋਨੂ ਸੂਦ ਨੇ ਜੁਹੂ ਸਥਿਤ ਰਿਹਾਇਸ਼ੀ ਇਮਾਰਤ ਵਿੱਚ ਕਥਿਤ ਤੌਰ 'ਤੇ ਬਿਨਾਂ ਇਜਾਜ਼ਤ ਗ਼ੈਰਕਾਨੂੰਨੀ ਰੂਪ ਨਾਲ ਢਾਂਚਾਗਤ ਬਦਲਾਵ ਕਰਨ 'ਤੇ ਬੀਐਮਸੀ ਦੁਆਰਾ ਜਾਰੀ ਨੋਟਿਸ ਵਿਰੁੱਧ ਬਾੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।

ਮਾਂ ਦੀ ਸਿਖਿਆ ਅਨੁਸਾਰ ਹੀ ਲੋਕ ਭਲਾਈ ਕਰ ਸਕਿਆ ਹਾਂ : ਸੋਨੂੰ ਸੂਦ 💪👌

ਚੰਡੀਗੜ੍ਹ : ਫਿਲਮ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਦੌਰ ਵਿਚ ਜਿਵੇਂ ਇਨਸਾਨੀਅਤ ਦੀ ਸੇਵਾ ਕੀਤੀ, ਲੋਕ ਉਸ ਨੂੰ ਮਸੀਹਾ ਆਖਣ ਲੱਗੇ ਸਨ। ਕਈ ਥਾਈਂ ਸੋਨੂੰ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਸਨ ਪਰ ਸੋਨੂੰ ਆਪਣੀ ਆਤਮ-ਕਥਾ 'ਮੈਂ ਮਸੀਹਾ ਨਹੀਂ..' ਵਿਚ ਲਿਖਦੇ ਹਨ ਕਿ ਸਾਧਾਰਨ ਆਦਮੀ ਹਾਂ, ਮਸੀਹਾ ਨਹੀਂ।

ਅਮਿਤ ਸਾਧ ਦਾ ਟਵੀਟ ਹੋਇਆ ਵਾਇਰਲ, ਸੋਨੂੰ ਸੂਦ ਬਾਰੇ ਕਹੀ ਇਹ ਗੱਲ

ਅਦਾਕਾਰ ਸੋਨੂੰ ਸੂਦ ਇਸ ਸਾਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਦੇਸ਼ ਵਿਚ ਤਾਲਾਬੰਦੀ ਦੌਰਾਨ, ਸੋਨੂੰ ਸੂਦ ਨੇ ਕਈ ਲੋਕਾਂ ਦੀ ਨਿਰਸਵਾਰਥ ਸੇਵਾ ਕੀਤੀ 

ਸੋਨੂੰ ਸੂਦ ਫਿਰ ਸੁਰਖੀਆਂ ਚ ਆਏ, ਖੱਟਿਆ ਵੱਡਾ ਨਾਮਣਾ

ਆਲਮੀ ਪੱਧਰ ਤੇ ਫੈਲੀ ਕੋਰੋਨਾ ਵਾਇਰਸ ਨਾਮਕ ਨਾਮੁਰਾਦ ਬਿਮਾਰੀ ਨੇ ਹਰ ਵਰਗ ਉਤੇ ਆਪਣਾ ਅਸਰ ਪਾਇਆ ਸੀ ਤੇ ਮਜ਼ਦੂਰ ਤਬਕਾ ਸਭ ਤੋਂ ਵੱਢ ਇਸ ਦੀ ਮਾਰ ਹੇਠ ਆਇਆ ਸੀ। ਉਸ ਵਕਤ ਸਰਕਰ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਸੋਨੂੰ ਸੂਦ ਨੇ ਅੱਗੇ ਆ ਕੇ ਮਜ਼ਦੂਰਾਂ ਦੀ ਬਾਹ ਫੜੀ ਅਤੇ ਰੱਜ ਕੇ ਉਨ੍ਹਾਂ ਦੀ ਮਦਦ ਕੀਤੀ। 

ਸੰਘਰਸ਼ੀ ਕਿਸਾਨ ਮੇਰੇ ਰੱਬ ਵਰਗੇ : ਸੋਨੂੰ ਸੂਦ

ਖ਼ੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਉਹ ਦਿੱਲੀ 'ਚ ਆਉਣ ਦੀ ਪੂਰੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਹਾਲਾਂਕਿ ਕਈ ਜੱਥਬੰਦੀਆਂ ਦਿੱਲੀ ਤਕ ਪਹੁੰਚ ਵੀ ਗਈਆਂ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਤੇ ਪੰਜਾਬ ਦਾ ਸਟੇਟ ਆਈਕਨ ਸੋਨੂੰ ਸੂਦ ਨੇ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਕਿ 'ਕਿਸਾਨ ਮੇਰੇ ਭਗਵਾਨ ਹਨ।' ਸੋਨੂੰ ਸੂਦ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਨਾਲ ਹੀ ਇਸ 'ਤੇ ਕਈ ਲੋਕ ਟਵੀਟ ਵੀ ਕਰ ਰਹੇ ਹਨ ਅਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ। ਇਸ ਟਵੀਟ 'ਚ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਲਿਖਿਆ 'ਕਿਸਾਨ ਮੇਰਾ ਰੱਬ।'

ਵੋਟ ਬਣਾਉ ਤੇ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਇਸ ਹੱਕ ਦੀ ਵਰਤੋਂ ਕਰੋ: ਸੋਨੂੰ ਸੂਦ

ਚੋਣ ਕਮਿਸ਼ਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਆਈਕਨ ਬਣਾਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ੁਦ ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਹਰ ਨੌਜਵਾਨ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਥੇ ਪੰਜਾਬ ਭਵਨ ਵਿਚ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਗੱਲ ਰੱਖਦਿਆਂ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਉਨ੍ਹਾਂ ਮੋਗਾ ਵਿਚ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਓਹੀ ਅਹਿਸਾਸ ਹੁਣ ਹੋ ਰਿਹਾ ਹੈ, ਜਦੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਦੀ ਸੇਵਾ ਮਿਲੀ ਹੈ।

ਸੋਨੂੰ ਸੂਦ ਦੀ ਬਿਹਾਰ ਦੇ ਲੋਕਾਂ ਨੂੰ ਅਪੀਲ, ਉਂਗਲੀ ਨਾਲ ਨਹੀਂ, ਦਿਮਾਗ ਨਾਲ ਪਾਓ ਵੋਟ

ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਬੁੱਧਵਾਰ ਤੋਂ ਬਿਹਾਰ ਵਿੱਚ ਮਤਦਾਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਗਈ। ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਜਾ ਰਹੇ ਹਨ। ਇਸ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਬਿਹਾਰ ਦੇ ਲੋਕਾਂ ਨੂੰ ਇਸ ਵਾਰ ਸਮਝਦਾਰੀ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਹੈ। ਬਿਹਾਰ ਵਿੱਚ ਪਰਵਾਸ ਦੇ ਮੁੱਦੇ ਨੂੰ ਉਠਾਉਂਦਿਆਂ ਸੋਨੂੰ ਸੂਦ ਨੇ ਟਵੀਟ ਕੀਤਾ - ‘ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਕਿਸੇ ਹੋਰ ਰਾਜ ਵਿੱਚ ਨਹੀਂ ਜਾਣਾ ਪਏਗਾ। ਜਿਸ ਦਿਨ ਦੂਸਰੇ ਰਾਜਾਂ ਦੇ ਲੋਕ ਕੰਮ ਲੱਭਣ ਲਈ ਬਿਹਾਰ ਆਉਣਗੇ।

ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲਾਂ 'ਚ ਲਗਾਈ ਗਈ ਸੋਨੂੰ ਸੂਦ ਦੀ ਮੂਰਤੀ

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਆਪਣੇ ਕੰਮ ਕਾਰਨ ਸੁਰਖੀਆਂ ਵਿੱਚ ਹਨ। ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਸੋਨੂੰ ਸੂਦ ਪ੍ਰਵਾਸੀਆਂ ਅਤੇ ਲੋੜਵੰਦਾਂ ਲਈ ਮਸੀਹਾ ਬਣੇ ਹਨ। ਹੁਣ ਅਭਿਨੇਤਾ ਸੋਨੂੰ ਸੂਦ ਕੋਲਕਾਤਾ ਦੇ ਕੁਝ ਦੁਰਗਾ ਪੰਡਾਲਾਂ ਦਾ ਵਿਸ਼ਾ ਬਣ ਗਏ ਹਨ। ਸੋਨੂੰ ਸੂਦ ਕੋਰੋਨਾ ਸੰਕਟ ਦੌਰਾਨ ਲੋਕਾਂ ਦੀ ਨਿਰੰਤਰ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਹਜ਼ਾਰਾਂ ਲੋੜਵੰਦਾਂ ਅਤੇ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਹੈ।

ਸੋਨੂੰ ਸੂਦ ਕਾਲਜ ਵਿਦਿਆਰਥੀਆਂ ਨੂੰ ਦੇਣਗੇ ਸਕਾਲਰਸ਼ਿਪ

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਕੋਰੋਨਾ ਵਾਇਰਸ ਲਾਕਡਾਉਨ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਮਦਦ

ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ

ਸੋਨੂ ਸੂਦ ਨੂੰ ਚੜ੍ਹਿਆ ਗੁੱਸਾ , ਕਿਹਾ 'ਜਲਦ ਹੋਵੇਗੀ ਅਜਿਹੇ ਲੋਕਾਂ ਦੀ ਗ੍ਰਿਫ਼ਤਾਰੀ'

ਸੋਨੂੰ ਸੂਦ ਹੁਣ ਕਰਨਗੇ ਲੋੜਵੰਦਾਂ ਲਈ ਰਹਿਣ ਦਾ ਪ੍ਰਬੰਧ

Subscribe