Saturday, November 23, 2024
 

Silver

ਸਾਈਕਲ ਦੇ ਟਾਇਰ ’ਚ ਲੁਕਾ ਕੇ ਚਾਂਦੀ ਦੀ ਤਸਕਰੀ

Tokyo Paralympics : ਮਨੀਸ਼ ਨਰਵਾਲ ਨੇ ਸੋਨਾ ਤੇ ਸਿੰਘਰਾਜ ਨੇ ਫੁੰਡੀ ਚਾਂਦੀ

ਸੋਨਾ ਫਿਸਲਿਆ, ਚਾਂਦੀ ਚਮਕੀ

 ਵਿਦੇਸ਼ਾਂ ਵਿੱਚ ਪਿਛਲੇ ਹਫ਼ਤੇ ਪੀਲੀ ਧਾਤੁ 'ਤੇ ਬਣੇ ਦਬਾਅ ਕਾਰਨ ਘਰੇਲੂ ਪੱਧਰ 'ਤੇ ਵੀ ਇਸ ਵਿੱਚ ਗਿਰਾਵਟ ਵੇਖੀ ਗਈ ਜਦੋਂ ਕਿ ਚਾਂਦੀ ਵਿੱਚ ਤੇਜ਼ੀ ਰਹੀ। ਪਿਛਲੇ ਹਫ਼ਤੇ ਏਸੀਐਕਸ ਵਾਅਦਾ ਬਾਜ਼ਾਰ ਵਿੱਚ ਸੋਨਾ 231 ਰੁਪਏ ਯਾਨੀ 0.46 ਫ਼ੀਸਦੀ ਫਿਸਲ ਕੇ 50,073 ਰੁਪਏ ਪ੍ਰਤੀ ਦਸ ਗਰਾਮ 'ਤੇ ਬੰਦ ਹੋਇਆ।

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ

ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਨੂੰ, ਇੱਕ ਵਾਰ ਫਿਰ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਆਈ। HDFC ਪ੍ਰਤੀਭੂਤੀਆਂ ਦੇ ਅਨੁਸਾਰ ਘਰੇਲੂ ਬਜ਼ਾਰ ਵਿਚ ਸੋਨਾ ਅੱਜ 252 ਰੁਪਏ ਦੀ ਗਿਰਾਵਟ ਨਾਲ 49,506 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। 

ਫਿਰ ਵਧੀਆ ਸੋਨੇ-ਚਾਂਦੀ ਦੀਆਂ ਕੀਮਤਾਂ

ਦੋ ਦਿਨਾਂ 'ਚ 1200 ਰੁਪਏ ਸਸਤਾ ਹੋਇਆ ਸੋਨਾ, ਪੜ੍ਹੋ ਤਾਜ਼ਾ ਜਾਣਕਾਰੀ

ਹਾਲ ਹੀ ਦੇ ਹਫਤਿਆਂ ਦੇ ਕਮਜ਼ੋਰ ਰੁਝਾਨ ਨੂੰ ਜਾਰੀ ਰੱਖਦੇ ਹੋਏ, ਸੋਨੇ ਅਤੇ ਚਾਂਦੀ ਦੇ ਵਾਅਦਾ ਦੀਆਂ ਕੀਮਤਾਂ ਅੱਜ ਭਾਰਤੀ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ।

ਅੱਜ ਮਹਿੰਗਾ ਹੋਇਆ ਸੋਨਾ

ਫਿਰ ਮਹਿੰਗਾ ਹੋਇਆ ਸੋਨਾ

ਐਮ.ਸੀ.ਐਕਸ. 'ਤੇ ਦਸੰਬਰ ਦੀ ਸਪੁਰਦਗੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 52167 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ  ਸੋਮਵਾਰ ਨੂੰ ਇਹ 103 ਰੁਪਏ ਦੀ ਤੇਜ਼ੀ ਨਾਲ 52270 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਹ 52225 ਰੁਪਏ ਦੇ ਹੇਠਲੇ ਪੱਧਰ ਅਤੇ 52520 ਰੁਪਏ ਦੇ ਸਿਖਰ 'ਤੇ ਪਹੁੰਚ ਗਿਆ। ਇਹ ਸਵੇਰੇ 10:30 ਵਜੇ 278 ਰੁਪਏ ਦੀ ਤੇਜ਼ੀ ਨਾਲ 52445 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਫਰਵਰੀ ਦੀ ਡਿਲੀਵਰੀ ਵਾਲਾ ਸੋਨਾ ਵੀ 245 ਰੁਪਏ ਦੀ ਤੇਜ਼ੀ ਨਾਲ 52582 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਸੋਨਾ ਅਤੇ ਚਾਂਦੀ ਹੋਈ ਸਸਤੀ

ਸ਼ੁੱਕਰਵਾਰ ਨੂੰ ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ 50,700 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ। ਇਸ ਤਰ੍ਹਾਂ ਇਹ 7 ਅਗਸਤ ਦੇ ਆਪਣੇ ਉਚੇ ਭਾਅ ਤੋਂ 5,500 ਰੁਪਏ ਤੱਕ ਹੇਠਾਂ ਆ ਚੁੱਕਾ ਹੈ। ਫਰਵਰੀ ਡਿਲਿਵਰੀ ਵਾਲਾ ਸੋਨਾ 50,808 ਰੁਪਏ 'ਤੇ ਬੰਦ ਹੋਇਆ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਦਸੰਬਰ ਡਿਲਿਵਰੀ ਵਾਲੀ ਚਾਂਦੀ 60,720 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਬੰਦ ਹੋਈ। ਇਸ ਵਿਚ 7 ਅਗਸਤ ਦੇ ਉਚੇ ਭਾਅ ਤੋਂ ਕਰੀਬ 17 ਹਜ਼ਾਰ ਰੁਪਏ ਦੀ ਗਿਰਾਵਟ ਆ ਚੁੱਕੀ ਹੈ।

ਸੋਨੇ ਦੀ ਕੀਮਤਾਂ ‘ਚ ਭਾਰੀ ਗਿਰਾਵਟ

ਸੋਨੇ ਦਾ ਭਾਅ ਡਿੱਗਿਆ, ਚਾਂਦੀ ਵੀ ਖਿਸਕੀ

ਸੋਨਾ 90 ਰੁਪਏ ਦੀ ਤੇਜ਼ੀ ਨਾਲ 33,070 ਰੁਪਏ ਪ੍ਰਤੀ ਗ੍ਰਾਮ 'ਤੇ ਬੰਦ

Subscribe