Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਕਾਰੋਬਾਰ

ਸੋਨਾ ਫਿਸਲਿਆ, ਚਾਂਦੀ ਚਮਕੀ

December 28, 2020 11:04 AM

ਨਵੀਂ ਦਿੱਲੀ : ਵਿਦੇਸ਼ਾਂ ਵਿੱਚ ਪਿਛਲੇ ਹਫ਼ਤੇ ਪੀਲੀ ਧਾਤੁ 'ਤੇ ਬਣੇ ਦਬਾਅ ਕਾਰਨ ਘਰੇਲੂ ਪੱਧਰ 'ਤੇ ਵੀ ਇਸ ਵਿੱਚ ਗਿਰਾਵਟ ਵੇਖੀ ਗਈ ਜਦੋਂ ਕਿ ਚਾਂਦੀ ਵਿੱਚ ਤੇਜ਼ੀ ਰਹੀ। ਪਿਛਲੇ ਹਫ਼ਤੇ ਏਸੀਐਕਸ ਵਾਅਦਾ ਬਾਜ਼ਾਰ ਵਿੱਚ ਸੋਨਾ 231 ਰੁਪਏ ਯਾਨੀ 0.46 ਫ਼ੀਸਦੀ ਫਿਸਲ ਕੇ 50, 073 ਰੁਪਏ ਪ੍ਰਤੀ ਦਸ ਗਰਾਮ 'ਤੇ ਬੰਦ ਹੋਇਆ। ਸੋਨਾ ਮਿਨੀ ਵੀ 313 ਰੁਪਏ ਦੀ ਹਫ਼ਤਾਵਾਰ ਗਿਰਾਵਟਨਾਲ 49, 787 ਰੁਪਏ ਪ੍ਰਤੀ ਦਸ ਗਰਾਮ ਰਿਹਾ। ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵੀ ਪੀਲੀ ਧਾਤੁ ਵਿੱਚ ਨਰਮਾਈ ਰਹੀ। ਹਫਤੇ ਦੇ ਅੰਤ 'ਤੇ ਸੋਨਾ ਹਜ਼ਾਰ 24.85 ਡਾਲਰ ਰਿੜ੍ਹ ਕੇ 1, 856.40 ਡਾਲਰ ਪ੍ਰਤੀ ਔਂਸ ਉੱਤੇ ਬੰਦ ਹੋਇਆ।

 

Have something to say? Post your comment

Subscribe