Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Quarantine

G-7 ਸੰਮੇਲਨ ਤੋਂ ਪਰਤਨ ’ਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਹੋਏ ਇਕਾਂਤਵਾਸ

ਕੀ ਆਸਟ੍ਰੇਲੀਆਈ ਸਰਕਾਰ ਭਾਰਤ ਤੋਂ ਆਏ ਯਾਤਰੀਆਂ ਨੂੰ ਕ੍ਰਿਸਮਸ ਟਾਪੂ ’ਚ ਨਜ਼ਰਬੰਦ ਕਰੇਗੀ ?

ਪਾਕਿ ’ਚ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਕੁਆਰੰਟੀਨ

ਆਮਿਰ ਖ਼ਾਨ ਨੂੰ ਹੋਇਆ ਕੋਰੋਨਾ, ਘਰ ਵਿਚ ਹੋਏ ਕੁਆਰੰਟੀਨ

ਬਲੀਵੁੱਡ ਦੇ ਦਿਗਜ਼ ਅਭਿਨੇਤਾ ਆਮਿਰ ਖ਼ਾਨ ਨੂੰ ਕੋਰੋਨਾ ਹੋ ਗਿਆ ਹੈ। ਪਿਛਲੇ ਦਿਨੀਂ ਵਿਚ ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਬਾਜਪਾਈ ਵਰਗੇ ਕਈ ਵੱਡੇ ਅਦਾਕਾਰਾਂ ਨੂੰ ਕੋਰੋਨਾ ਹੋਇਆ ਸੀ 

Covid-19 : ਮੋਹਾਲੀ 'ਚ ਅੱਜ 160 ਮਰੀਜ਼ ਹੋਏ ਠੀਕ, 74 ਨਵੇਂ ਮਾਮਲੇ ਆਏ ਸਾਹਮਣੇ

ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁਲ 17572 ਪਾਜੇਟਿਵ ਕੇਸ ਮਿਲ ਹਨ ਜ਼ਿਨ੍ਹਾ ਵਿੱਚੋਂ 15527 ਕੋਰੋਨਾ ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ 1717 ਐਕਟਿਵ ਹਨ ਜਦਕਿ 328 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

Covid-19 : ਇਜਰਾਇਲ ਦੇ PM ਬਣੇ ਟੀਕਾ ਲਗਵਾਉਣ ਵਾਲੇ ਦੇਸ਼ ਦੇ ਪਹਿਲੇ ਵਿਅਕਤੀ💉

ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਿਆਹੂ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਦਾ ਟੀਕਾ ਲਗਵਾਇਆ ਜਿਸ ਦਾ TV 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਨੇਤੰਨਿਆਹੂ ਕੋਰੋਨਾ ਵਾਇਰਸ ਰੋਕੂ ਟੀਕਾ ਲਗਵਾਉਣ ਵਾਲੇ 

Covid-19 : ਉਤਰਾਖੰਡ ਦੇ CM ਤ੍ਰਿਵੇਂਦਰ ਸਿੰਘ ਰਾਵਤ ਦੀ ਰਿਪੋਰਟ ਪੌਜ਼ਿਟਿਵ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਕੋਰੋਨਾ ਸੰਕਰਮਿਤ ਹੋਏ ਹਨ। ਅੱਜ, ਕੋਰੋਨਾ ਟੈਸਟ ਕਰਵਾਉਣ 'ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਇਸ ਤੋਂ ਬਾਅਦ ਤੋਂ ਹੀ ਉਹ ਹੋਮ ਆਈਸੋਲੇਸ਼ਨ 'ਚ ਚਲੇ ਗਏ ਹਨ।

Covid-19 : ਸਲਮਾਨ ਖਾਨ ਇਕਾਂਤਵਾਸ, ਡਰਾਈਵਰ ਦੀ ਰਿਪੋਰਟ ਪੌਜ਼ਿਟਿਵ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਡਰਾਈਵਰ ਸਣੇ ਦੋ ਸਟਾਫ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸਲਮਾਨ ਖਾਨ(Salman Khan) ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਸਲਮਾਨ ਬਿੱਗ ਬੌਸ -14 ਦੀ ਮੇਜ਼ਬਾਨੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਹੁਣ ਵੇਖਣਾ ਹੋਵੇਗਾ ਕਿ ਉਹ ਆਉਣ ਵਾਲੇ ਐਪੀਸੋਡਾਂ ਲਈ ਕੀ ਕੀਤਾ ਜਾਵੇਗਾ।

ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪੋਜ਼ੀਟਿਵ, ਖੁਦ ਵੀ ਹੋਏ ਇਕਾਂਤਵਾਸ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਲਾਹਕਾਰ ਕੋਰੋਨਾ ਪਾਜ਼ੀਟਿਵ ਹੋ ਗਈ ਹੈ।

coronavirus : ਪ੍ਰਿਯੰਕਾ ਗਾਂਧੀ ਵਾਡਰਾ ਇਕਾਂਤਵਾਸ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦਾ ਰਸੋਈਆ ਕੋਵਿਡ-19 ਪਾਜ਼ੇਟਿਵ ਪਾਇਆ ਹੈ, ਉਨ੍ਹਾਂ ਨੂੰ 21 ਸਤੰਬਰ ਤਕ

ਸਰਿਤਾ ਨੇ ਕੋਵਿਡ-19 ਨੂੰ ਦਿੱਤੀ ਮਾਤ,ਫਿਰ ਵੀ ਇਕਾਂਤਵਾਸ

ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਲ. ਸਰਿਤਾ ਦੇਵੀ covid-19 ਬੀਮਾਰੀ ਤੋਂ ਉੱਭਰ ਚੁੱਕੀ ਹੈ ਪਰ ਉਸ ਨੇ ਆਪਣੇ ਨੌਜਵਾਨ ਬੇਟੇ ਦੀ ਖਾਤਿਰ ਇੰਫਾਲ ਵਿਚ ਆਪਣੇ ਘਰ ਤੋਂ ਬਾਹਰ ਘੱਟ ਤੋਂ ਘੱਟ 10 ਦਿਨ ਤਕ ਇਕਾਂਤਵਾਸ 'ਤੇ ਰਹਿਣ ਦਾ ਫੈਸਲਾ ਕੀਤਾ ਹੈ।

ਚੁਹਿਆਂ 'ਚ ਕੋਰੋਨਾ ਵਾਇਰਸ ਰੋਕਣ 'ਚ ਸਫ਼ਲ ਰਿਹਾ ਜਾਨਸਨ ਐਂਡ ਜਾਨਸਨ ਵਲੋਂ ਵਿਕਸਿਤ ਟੀਕਾ

ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨਾਲ ਭਾਈਵਾਲੀ 'ਚ ਵਿਕਸਿਤ ਕੋਵਿਡ 19 ਟੀਕੇ ਦੇ ਪੀ੍ਰਖਣ 'ਚ ਪਾਇਆ ਗਿਆ ਕਿ ਉਸ 'ਚ ਅਜਿਹੇ ਐਂਟੀਬਾਡੀ ਬਣੇ ਜਿਨ੍ਹਾਂ ਤੋਂ ਚੁਹਿਆਂ ਨੂੰ ਨੋਵੇਲ ਕੋਰੋਨਾ ਵਾਇਰਸ  ਤੋਂ ਬਚਾਇਆ ਜਾ ਸਕਿਆ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।

ਇਸ ਦੇਸ਼ ਵਿਚ ਔਰਤਾਂ ਨੂੰ ਨਗਨ ਕਰ ਕੇ ਕੀਤਾ ਜਾਂਦਾ ਸੀ ਰੋਗਾਣੂ ਨਾਸ਼ਕਾਂ ਦਾ ਛਿੜਕਾਅ

ਚੀਨ ਵਿਚ ਕੋਰੋਨਾ ਵਾਇਰਸ ਪ੍ਰਕੋਪ ਦੇ ਸਿਖਰ ਦੌਰਾਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਅਧਖੜ ਉਮਰ ਦੀ ਇਕ ਉਈਗਰ ਮੁਸਲਮਾਨ ਔਰਤ ਨੇ ਹਵਾਲਾਤ ਦੀ ਭਿਆਨਕ ਕਹਾਣੀ ਦੱਸੀ ਹੈ। ਉਸ ਨਾਲ ਦਰਜਨਾਂ ਹੋਰ ਔਰਤਾਂ ਨੂੰ ਵੀ ਇਥੇ ਬੰਦ ਕੀਤਾ ਗਿਆ ਸੀ।

ਕੋਰੋਨਾ ਸੰਕਟ : ਮਨੋਹਰ ਲਾਲ ਖੱਟਰ ਹੋਏ ਇਕਾਂਤਵਾਸ

30 ਜੂਨ ਤੋਂ ਬਾਅਦ ਵੀ ਸੂਬੇ 'ਚ ਜਾਰੀ ਰਹੇਗੀ ਤਾਲਾਬੰਦੀ

ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਾਫ਼ ਕਰ ਦਿਤਾ ਕਿ ਸੂਬੇ ਤੋਂ ਤਾਲਾਬੰਦੀ ਹਾਲੇ ਨਹੀਂ ਹਟਾਈ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫ਼ੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਜਾਰੀ ਹੈ। ਇਸ ਕਾਰਨ 30 ਜੂਨ ਨੂੰ ਤਾਲਾਬੰਦੀ ਨਹੀਂ ਹਟਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਤਾਲਾਬੰਦੀ 'ਚ ਹੌਲੀ-ਹੌਲੀ ਛੋਟ ਦਿਤੀ ਜਾਵੇਗੀ। ਮਹਾਰਾਸ਼ਟਰ covid-19 ਮਹਾਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ।

covid-19 : ਮਲਾਇਕਾ ਅਰੋੜਾ ਦੀ ਬਿਲਡਿੰਗ ਸੀਲ

ਏਕਾਂਤਵਾਸ ਕੀਤੇ ਲੋਕਾਂ ''ਤੇ GPS ਨਾਲ ਨਿਗਰਾਨੀ ਰੱਖੇਗੀ ਸਰਕਾਰ

ਕੋਰੋਨਾ ਦਾ ਵੱਡਾ ਧਮਾਕਾ, ਇਕ ਹੀ ਪਰਿਵਾਰ ਦੇ 13 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

ਤਾਲਾਬੰਦੀ ਦੌਰਾਨ ਜੰਮੇ ਜੌੜੇ ਜਵਾਕ : ਨਾਮ ਰੱਖਿਆ ਕੁਆਰੰਟੀਨ ਤੇ ਸੈਨੇਟਾਈਜ਼ਰ

ਜਲੰਧਰ 'ਚ corona ਮਰੀਜ਼ਾਂ ਦੀ ਗਿਣਤੀ 216 ਹੋਈ

ਭਾਰਤੀ ਖਿਡਾਰੀਆਂ ਨੇ ਛੇੜਿਆ 'ਸਟੇ ਐਟ ਹੋਮ' ਚੈਲੇਂਜ

ਕਰੋਨਾ: ਥਲ ਸੈਨਾ ਹੈੱਡਕੁਆਰਟਰ ਦਾ ਇਕ ਹਿੱਸਾ ਸੀਲ

ਟੀ-20 ਖੇਡਣ ਵਾਲੇ ਖਿਡਾਰੀਆਂ ਨੂੰ ਕੀਤਾ ਜਾਵੇ ਏਕਾਂਤਵਾਸ : ਡੂਪਲੇਸਿਸ

ਇਕਾਂਤਵਾਸ ਕੇਂਦਰ ਤੋਂ ਭੱਜ ਕੇ ਪਹੁੰਚਿਆ ਘਰ, ਪਤਨੀ ਨੇ ਕੀਤਾ ਇਹ ਕਾਰਾ

ਵ੍ਹਾਈਟ ਹਾਊਸ ਦੇ ਤਿੰਨ ਅਧਿਕਾਰੀ ਇਕਾਂਤਵਾਸ

Subscribe