Saturday, April 05, 2025
 
BREAKING NEWS
ਪੰਜਾਬ ਕਿੰਗਜ਼ ਇਲੈਵਨ vs ਰਾਜਸਥਾਨ ਰਾਇਲਜ਼, ਅੱਜ ਮੋਹਾਲੀ ਵਿੱਚ ਸ਼ਾਮ 7.30 ਵਜੇ ਹੋਵੇਗਾ ਮੈਚਪਾਬੰਦੀ ਕਾਰਨ ਚਰਚਾ 'ਚ ਆਏ ਗਾਇਕ ਮਾਸੂਮ ਸ਼ਰਮਾ, ਬਿਲਬੋਰਡ ਤੱਕ ਪਹੁੰਚੇਇਨ੍ਹਾਂ ਰਾਜਾਂ ਵਿੱਚ ਪੈਣ ਵਾਲੀ ਹੈ ਸਖ਼ਤ ਗਰਮੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਪ੍ਰੈਲ 2025)ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ

Online

ਅੱਜ ਤੋਂ ਪੰਜਾਬ 'ਚ Online ਮਿਲਣਗੇ ਅਸ਼ਟਾਮ

ਆਈਸ ਕਰੀਮ ਦਾ ਪੁਰਾਣਾ ਨਾਮ ਬਦਲਣ ਲਈ ਪਾਈ ਪਟੀਸ਼ਨ

ਰੀਜਨਲ ਡਬਲਯੂਏਏ ਦੇ ਇਕ ਵਿਅਕਤੀ ਨੇ ਮਨਪਸੰਦ ਆਸਟਰੇਲੀਅਨ ਆਈਸ ਕਰੀਮ ਦਾ ਅਪਮਾਨਜਨਕ ਤੇ ਪੁਰਾਣਾ ਨਾਂਅ ਬਦਲਣ ’ਤੇ ਜ਼ੋਰ ਦੇਣ ਲਈ ਇਕ ਪਟੀਸ਼ਨ ਸ਼ੁਰੂ ਕੀਤੀ ਹੈ।

ਆਨਲਾਇਨ ਲੇਖ, ਪੇਟਿੰਗ ਤੇ ਕਵਿਜ ਮੁਕਾਬਲੇ ਕਰਵਾਏ 👍

ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਪੈਅਰੋਲਿਅਮ ਕੰਜਰਵੇਸ਼ਨ ਰਿਸਰਚ ਐਸੋਸਇਏਸ਼ਨ ਵੱਲੋਂ ਤੇਲ ਸਰੰਖਣ

ਵਿਸਤਾਰਾ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ

ਟਾਟਾ ਸਮੂਹ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰ ਲਾਈਨ ਨੇ ਹਵਾਈ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। 

ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਮਿਲੇਗੀ ਹੁਣ ਮੋਬਾਇਲ ਐਪ ਤੋਂ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨਹਿਰੂ ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਹੁਣ ਮੋਬਾਇਲ ਐਪ ਤੋਂ ਮਿਲ ਸਕੇਗੀ। 

ਤਿੰਨ ਰੋਜ਼ਾ ਸਿਖਲਾਈ ਕੈਂਪ ਸਮਾਪਤ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਤੇ ਵਿਦਿਅਕ ਸੰਸਥਾਨ ਵਿਚ ਤਿੰਨ ਰੋਜ਼ਾ ਸੋਯਾਬੀਨ ਤੇ ਮੰਗੂਫਲੀ ਦੇ ਮੁੱਲ ਸਮੱਰਥਨ ਉਤਪਾਦ ਵਿਸ਼ਾ 'ਤੇ ਆਨਲਾਇਨ ਸਿਖਲਾਈ ਕੈਂਪ ਸਮਾਪਤ ਹੋਇਆ|

4 ਦਸੰਬਰ ਨੂੰ ਆਈਡੀਆ ਇੰਵੇਸਟਰ ਮੀਟ ਦਾ ਆਯੋਜਨ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀਹਿਸਾਰ ਵਿਚ ਦਸੰਬਰ ਨੂੰ ਆਇਡਿਆ ਇੰਵੇਸਟਰ ਮੀਟ 'ਤੇ ਆਨਲਾਇਨ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ|

ਕੈਟ ਨੇ ਕੁਝ ਬੈਂਕਾਂ 'ਤੇ ਐਮਾਜਾਨ-ਫਲਿੱਪਕਾਰਟ ਨਾਲ ਮਿਲੀਭੁਗਤ ਦਾ ਲਗਾਇਆ ਇਲਜਾਮ

ਭਾਰੀ ਛੋਟਾਂ ਕਾਰਨ ਚਰਚਾ ਵਿਚ ਰਹੇ ਐਮਾਜ਼ਾਨ-ਫਲਿੱਪਕਾਰਟ ਅਤੇ ਕੁਝ ਹੋਰ ਈ-ਕਾਮਰਸ ਪੋਰਟਲ ਉੱਤੇ ਕੁਝ ਬੈਂਕਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਪਾਰਿਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਟੀ.) ਨੇ ਸੋਮਵਾਰ ਨੂੰ ਇਨ੍ਹਾਂ ਪੋਰਟਲਾਂ ਤੋਂ ਮਾਲ ਖਰੀਦਣ ਲਈ ਬੈਂਕਾਂ ਦੁਆਰਾ ਦਿੱਤੀ ਗਈ ਕੈਸ਼ ਬੈਕ ਦੇ ਨਾਲ ਤੁਰੰਤ ਛੂਟ ਦੀ ਪੇਸ਼ਕਸ਼ ਨੂੰ ਗੰਭੀਰ ਮੁੱਦਾ ਕਿਹਾ ਹੈ।

ਤਿਉਹਾਰਾਂ ਦੇ ਮੌਸਮ 'ਚ ਈ-ਕਾਮਰਸ ਕੰਪਨੀਆਂ ਦੀ ਚਾਂਦੀ ਹੀ ਚਾਂਦੀ

ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29,000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ।

'ਮਿਰਜ਼ਾਪੁਰ 2' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਰਿਲੀਜ਼ ਹੋਏ ਸਾਰੇ ਐਪੀਸੋਡ

ਸੇਬੀ 147 ਸੀਨੀਅਰ ਅਧਿਕਾਰੀਆਂ ਦੀ ਭਰਤੀ ਲਈ ਲਵੇਗੀ ਆਨਲਾਈਨ ਪ੍ਰੀਖਿਆ

ਘਰੇਲੂ ਸਟਾਕ ਮਾਰਕੀਟ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) 2021 ਦੇ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿਚ 147 ਸੀਨੀਅਰ ਅਧਿਕਾਰੀਆਂ ਦੀ ਭਰਤੀ ਲਈ ਪ੍ਰੀਖਿਆ ਲਵੇਗੀ। ਮਾਰਕੀਟ ਰੈਗੂਲੇਟਰ ਸੇਬੀ ਨੇ ਬੁੱਧਵਾਰ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਫੇਜ਼ ਇੱਕ ਅਤੇ ਫੇਜ਼ ਦੋ ਲਈ ਆਨ ਲਾਈਨ ਪ੍ਰੀਖਿਆਵਾਂ 17 ਜਨਵਰੀ ਅਤੇ 27 ਫਰਵਰੀ, 2021 ਨੂੰ ਕਰਵਾਈਆਂ ਜਾਣਗੀਆਂ। 

ਆਨਲਾਈਨ ਮੈਰਾਥਨ : 86 ਦੇਸ਼ਾਂ ਤੋਂ 40 ਹਜ਼ਾਰ ਲੋਕਾਂ ਨੇ ਦਿਤੀਆਂ ਅਰਜ਼ੀਆਂ

covid-19 : ਕੈਂਬ੍ਰਿਜ 'ਵਰਸਿਟੀ ਦਾ ਅਹਿਮ ਫੈਸਲਾ

Subscribe