ਹਿਸਾਰ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ 4 ਦਸੰਬਰ ਨੂੰ ਆਇਡਿਆ ਇੰਵੇਸਟਰ ਮੀਟ 'ਤੇ ਆਨਲਾਇਨ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ|
ਇਹ ਜਾਣਕਾਰੀ ਦਿੰਦੇ ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਰ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਮੁੱਖ ਮਹਿਮਾਨ ਹੋਣਗੇ, ਜਦੋਂ ਇਸ ਦੀ ਪ੍ਰਧਾਨਗੀ ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਮਹਾਜਨ ਕਰਨਗੇ| ਉਨਾਂ ਦਸਿਆ ਕਿ ਆਇਡਿਆ ਡੈਵਲਪਮੈਂਟ ਇੰਕ ਪਾਸਿੰਗ ਅਗਰੀਬਿਜਨੈਸ ਮੀਟ ਏਬਿਕ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਪਹਿਲੀ ਇੰਵੇਸਟਰ ਮੀਟ ਹੈ, ਜੋ ਇਲਕਯੂਬਿਟੀਜ ਤੇ ਸਟਾਟਅਪ ਲਈ ਇਕ ਮੰਚ ਵੱਜੋਂ ਕੰਮ ਕਰਦੀ ਹੈ| ਇਸ ਮੀਟ ਦਾ ਮੁੱਖ ਮੰਤਵ ਅਗਰੀ ਇੰਵੇਸਟਮੈਂਟ ਵਿਚ ਨਿਵੇਸ਼ ਅਤੇ ਉਦਮਸ਼ੀਲ ਸਥਿਤੀ ਤੰਤਰ ਨੂੰ ਪ੍ਰੋਤਸਾਹਿਤ ਕਰਨਾ, ਅਗਰੀ ਆਧਾਰਿਤ ਇਨੋਵੇਸ਼ਨ ਅਤੇ ਏਬੀਆਈਸੀ ਇਕਯੂਬੇਟਸ ਦੀ ਸਫਲਤਾ ਵਿਚ ਨਵੇਂ ਆਯਾਮ ਸਥਾਪਿਤ ਕਰਨਾ ਹੈ| ਮੀਟ ਦੌਰਾਨ ਸਟਾਟਅਪ, ਮੈਂਟਰਸ, ਇੰਵੇਸਟਰ, ਬਿਜਨੈਸ ਇਨਕਯੂਬੇਸ਼ਨ, ਵਿਦਿਆਰਥੀ ਇਨੋਵੇਸਟਰ, ਇੰਟਰਪ੍ਰੋਂਯੋਰਸ ਨੂੰ ਮਿਲ ਕੇ ਇੰਟਰਪ੍ਰਿੰਯੋਰ ਇਕੋਸਿਸਟਮ ਦੇ ਸਾਰੇ ਸਟੇਕਹੋਲਡਰਾਂ ਨੂੰ ਇਕ ਮੰਚ 'ਤੇ ਲਿਆਉਣ ਦਾ ਯਤਨ ਹੋਵੇਗਾ|