ਹਰਿਆਣਾ ਪੁਲਿਸ ਨੇ ਜਿਲਾ ਕੈਥਲ ਵਿਚ ਇਕ ਸੰਭਾਵਿਤ ਲੁੱਟ ਨੂੰ ਨਾਕਾਮ ਕਰਦੇ ਹੋਏ ਪੈਟ੍ਰੋਲ ਪੰਪ 'ਤੇ ਡਕੈਤੀ ਦੀ ਸਾਜਿਸ਼ ਰਚ ਰਹੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ|
SP ਕਰਾਇਮ ਅਗੇਂਸਟ ਵੂਮਨ ਸ਼੍ਰੀਮਤੀ ਧਾਰਣਾ ਯਾਦਵ ਨੇ ਅੱਜ ਆਪਣੇ ਦਫ਼ਤਰ ਵਿੱਚ ਪ੍ਰੇਸ ਮਿਲਣੀ ਦੌਰਾਨ ਦੱਸਿਆ ਕਿ ਕਰਾਇਮ ਬ੍ਰਾਂਚ ਬਦਰਪੁਰ ਬਾਰਡਰ ਮੁਖੀ ਸੇਠੀ ਮਲਿਕ ਅਤੇ ਉਨ੍ਹਾਂ ਦੀ ਟੀਮ ਨੇ ਪਾਰਦੀ ਗੈਂਗ ਦੇ 6 ਦੋਸ਼ੀਆਂ ਨੂੰ ਦਬੋਚਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।