- ਗਰਮੀ ਅਤੇ ਧੁੱਪ ਤੋਂ ਬਚੋ
- ਜਿਆਦਾ ਪਾਣੀ ਪੀਓ
- ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ
- ਸਿਰ ਨੂੰ ਟੋਪੀ ਜਾਂ ਛੱਤਰੀ ਨਾਲ ਢੱਕੋ
- ਬੱਚਿਆਂ, ਬਜ਼ੁਰਗਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਗਰਮੀ ਅਤੇ ਧੁੱਪ ਦੇ ਸੰਪਰਕ ਵਿੱਚ ਨਾ ਆਉਣ ਦਿਓ
- ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਵੇਰੇ-ਸ਼ਾਮ ਕੰਮ ਕਰਨ ਦੀ ਚੇਤਾਵਨੀ
- ਚੱਕਰ ਆਉਣੇ, ਮਤਲੀ, ਤੇਜ਼ ਧੜਕਣ ਅਤੇ ਬੇਹੋਸ਼ੀ ਦੀ ਸਥਿਤੀ ਵਿੱਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ