ਬਿਹਾਰ ਦੇ ਸੀਤਾਮੜੀ ਦੇ ਸੋਨਬਰਸਾ ਬਲਾਕ ਦੀ ਕਚੋਰ ਪੰਚਾਇਤ ਦੇ ਮੁਖੀ ਮੁੰਨਾ ਮਿਸ਼ਰਾ ਦੀ ਅਪਰਾਧੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਘਟਨਾ ਦੇ ਤੁਰੰਤ ਬਾਅਦ ਜ਼ਖਮੀ ਮੁਖੀਆ ਨੂੰ ਇਲਾਜ ਲਈ ਸੀਤਾਮੜੀ ਦੇ ਨਿੱਜੀ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।