Friday, February 21, 2025
 
BREAKING NEWS
ਬੜੇ ਗੁਣਵਾਨ ਨੇ ਇਹ 5 ਫੁੱਲ, ਸਿਰ ਤੋਂ ਪੈਰਾਂ ਤੱਕ ਰੱਖਦੇ ਨੇ ਖਾਸ ਧਿਆਨ ਕਾਸ਼ ਪਟੇਲ ਬਣੇ FBI ਡਾਇਰੈਕਟਰ ਮਹਿੰਗੇ ਬਾਜ਼ਾਰਾਂ ਵਿੱਚ ਭਾਰਤੀ ਫਲਾਂ ਦਾ ਨਿਰਯਾਤ ਸ਼ੁਰੂ, GI ਟੈਗਿੰਗ ਕਾਰਨ ਸਫਲਤਾਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਬਰਫ਼ਬਾਰੀ9.80 ਕਰੋੜ ਕਿਸਾਨਾਂ ਦੇ ਖਾਤਿਆਂ 'ਚ ਆਉਣਗੇ 22 ਹਜ਼ਾਰ ਕਰੋੜ ਰੁਪਏਚਿਹਰੇ ਦੇ ਨਿਖਾਰ ਲਈ ਇੰਝ ਕਰੋ ਚੁਕੰਦਰ (Beetroot) ਦੀ ਵਰਤੋਂਪੰਜਾਬ ’ਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਅਪਣਾਉਣ ਦੀ ਅਪੀਲਭਗਵੰਤ ਮਾਨ ਸਰਕਾਰ ਨੇ ਈ-ਆਕਸ਼ਨ ਰਾਹੀਂ 5000 ਕਰੋੜ ਦਾ ਮਾਲੀਆ ਲਿਆਂਦਾ, ਅਗਲੀ ਈ-ਆਕਸ਼ਨ ਛੇਤੀਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 2025 ਮਨਾਇਆ

ਸਿਹਤ ਸੰਭਾਲ

ਸੌਗੀ ਦਾ ਪਾਣੀ ਅਣਗਿਣਤ ਫਾਇਦਿਆਂ ਨਾਲ ਭਰਪੂਰ ਆਓ ਜਾਣੀਏ

November 15, 2024 09:17 AM

ਸੌਗੀ ਦਾ ਪਾਣੀ ਇੱਕ ਅਜਿਹਾ ਘਰੇਲੂ ਉਪਾਅ ਹੈ । ਇਹ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਸੌਗੀ ਵਿੱਚ ਆਇਰਨ, ਕੈਲਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਆਓ ਜਾਣੀਏ ਇਸਦੇ ਫ਼ਾਇਦੇ-:

ਪਾਚਨ ਵਿੱਚ ਸੁਧਾਰ

ਸੌਗੀ ਦਾ ਪਾਣੀ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਣੀ ਅੰਤੜੀਆਂ ਨੂੰ ਸਾਫ਼ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਸਰੀਰ ਨੂੰ ਡੀਟੌਕਸ ਕਰੋ

ਸਰੀਰ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਸੌਗੀ ਦਾ ਪਾਣੀ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਹੋਰ ਤੱਤ ਪਾਏ ਜਾਂਦੇ ਹਨ, ਜੋ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਹਨ ਅਤੇ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ

ਖਰਾਬ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਮਦਦਗਾਰ 

ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਸੌਗੀ ਦਾ ਪਾਣੀ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਵਿੱਚ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਵੀ ਨਿਯੰਤਰਿਤ ਕਰਦਾ ਹੈ ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਸੌਗੀ ਦਾ ਪਾਣੀ ਊਰਜਾ ਵਧਾਉਣ ਵਿਚ ਮਦਦਗਾਰ

ਸੌਗੀ ਵਿੱਚ ਕੁਦਰਤੀ ਸ਼ੂਗਰ ਭਾਵ ਫਰੂਟੋਜ਼ ਅਤੇ ਗਲੂਕੋਜ਼ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਨਾਲ ਭਰਦਾ ਹੈ। ਸੌਗੀ ਦਾ ਪਾਣੀ ਪੀਣ ਨਾਲ ਸਰੀਰ ਦਿਨ ਭਰ ਤਰੋਤਾਜ਼ਾ ਰਹਿੰਦਾ ਹੈ ਅਤੇ ਵਿਅਕਤੀ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਕੁੱਲ ਮਿਲਾ ਕੇ ਇਹ ਊਰਜਾ ਬੂਸਟਰ ਦਾ ਕੰਮ ਕਰਦਾ ਹੈ ।

ਮੋਟਾਪੇ ਨੂੰ ਕੰਟਰੋਲ

ਸੌਗੀ ਦਾ ਪਾਣੀ ਵੀ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇਸ 'ਚ ਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਨੂੰ ਕੰਟਰੋਲ ਕਰਦਾ ਹੈ।

 

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਬੜੇ ਗੁਣਵਾਨ ਨੇ ਇਹ 5 ਫੁੱਲ, ਸਿਰ ਤੋਂ ਪੈਰਾਂ ਤੱਕ ਰੱਖਦੇ ਨੇ ਖਾਸ ਧਿਆਨ

ਚਿਹਰੇ ਦੇ ਨਿਖਾਰ ਲਈ ਇੰਝ ਕਰੋ ਚੁਕੰਦਰ (Beetroot) ਦੀ ਵਰਤੋਂ

ਰਸੋਈ ਵਿੱਚ ਛੁਪੀਆਂ ਇਹ ਚੀਜ਼ਾਂ ਬਵਾਸੀਰ ਤੋਂ ਕਿਵੇਂ ਛੁਟਕਾਰਾ ਪਾਉਣਗੀਆਂ, ਡਾਕਟਰ ਤੋਂ ਜਾਣੋ ਪ੍ਰਭਾਵਸ਼ਾਲੀ ਘਰੇਲੂ ਉਪਚਾਰ

ਇੱਕ ਬੁਰੇ ਵਿਅਕਤੀ ਵਿੱਚ ਇਹ 5 ਆਦਤਾਂ ਹੁੰਦੀਆਂ ਹਨ

ਕੀ ਤੁਹਾਨੂੰ ਪਤਾ ਹੈ ਕਿ ਆਂਵਲਾ ਖਾਣ ਨਾਲ ਮਿਲਦੇ ਹਨ ਅਨੇਕਾਂ ਫਾਇਦੇ

ਰੋਜ਼ਾਨਾ ਸੌਂਫ ਖਾਣ ਨਾਲ ਸਾਨੂੰ ਮਿਲਦੇ ਹਨ ਕਈ ਲਾਭ

ਜੇਕਰ ਤੁਸੀਂ ਵੀ ਪੀਂਦੇ ਹੋ ਜਿਆਦਾ ਚਾਹ ਤਾਂ ਹੋ ਜਾਓ ਸਾਵਧਾਨ!

ਲਿਵਰ ਖਰਾਬ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ 7 ਸੰਕੇਤ, ਜਾਣੋ ਬਚਾਅ ਦੇ ਉਪਾਅ

ਵਿਟਾਮਿਨ ਬੀ-12 ਦੀ ਕਮੀ: ਕੀ ਰੋਜ਼ਾਨਾ ਖੁਰਾਕ ਵਿਟਾਮਿਨ ਬੀ-12 ਦੀ ਕਮੀ ਨੂੰ ਪੂਰਾ ਕਰੇਗੀ

ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ ? ਜਾਣੋ ਰੋਜ਼ਾਨਾ ਕਿਸ ਦੀ ਵਰਤੋਂ ਕਰਨੀ ਚਾਹੀਦੀ ਹੈ

 
 
 
 
Subscribe