Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

suspend

ਨੌਕਰੀ ਤੋਂ ਮੁਅੱਤਲ ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤ ’ਚ ਮੌਤ

ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ’ਤੇ ਭਾਜਪਾ ਆਗੂ ਮੁਅੱਤਲ

PSPCL ਵੱਲੋਂ ਹੁਕਮਅਦੂਲੀ ਕਰਨ ਵਾਲੇ 4 ਮੁਲਜ਼ਮ ਬਰਖ਼ਾਸਤ

ਹੁਣ ਜ਼ੀਰਕਪੁਰ ਦਾ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਮੁਅੱਤਲ

ਪਠਾਨਕੋਟ ਦਾ ਮਾਈਨਿੰਗ ਅਧਿਕਾਰੀ ਮੁਅੱਤਲ

ਐਲਪੀਯੂ ਦੇ ਪ੍ਰੋਫੈਸਰ ਦੀ ਇਤਰਾਜ਼ਯੋਗ ਟਿੱਪਣੀ, ਕਿਹਾ, ਰਾਵਣ ਚੰਗਾ ਸੀ, ਰਾਮ ਦੁਸ਼ਟ ਅਤੇ ਮੌਕਾਪ੍ਰਸਤ ਹੈ 

ਆਰੀਅਨ ਖ਼ਾਨ ਮਾਮਲੇ ਦੀ ਜਾਂਚ ਕਰਨ ਵਾਲੇ ਦੋ NCB ਅਧਿਕਾਰੀ ਮੁਅੱਤਲ

ਆਖ਼ਰ ਕਿਉਂ ਮੁਅੱਤਲ ਹੋਏ ਮੋਗਾ ਦੇ ਇਹ SHO ਅਤੇ ASI? ਜਾਣੋ ਕਾਰਨ

ਛੇ ਸਾਲਾ ਪੁੱਤਰ ਸਾਹਮਣੇ ਮਹਿਲਾ ਪੁਲਿਸ ਤੇ ਅਫ਼ਸਰ ਨੇ ਕੀਤਾ ਭੈੜਾ ਕੰਮ

ਕਣਕ ਦੀ ਵੰਡ ਨਾ ਕਰਨ ਦੇ ਦੋਸ਼ਾਂ ਵਿਚ 4 ਫੂਡ ਇੰਸਪੈਕਟਰ ਮੁਅੱਤਲ

ਮਾਰਕਫੈੱਡ ਵਲੋਂ ਬਾਰਦਾਨੇ ਦੀ ਵੰਡ ਵਿੱਚ ਬੇਨਿਯਮੀਆਂ ਕਰਨ ਦੇ ਮਾਮਲੇ ਵਿੱਚ ਏ.ਐਫ.ਓ. ਮੁਅੱਤਲ

ਮੌਜੂਦਾ ਸਮੇਂ ਵਿੱਚ ਚੱਲ ਰਹੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਬਾਰਦਾਨੇ (ਬੋਰੀਆਂ) ਦੀ ਵੰਡ ਵਿੱਚ ਕੀਤੀਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਸਖ਼ਤ 

ਚੋਣ ਡਿਊਟੀ ਦੌਰਾਨ ਗੈਰ ਹਾਜ਼ਰ ਰਹਿਣ ਵਾਲਾ ਤਹਿਸੀਲਦਾਰ ਮੁਅੱਤਲ

ਚੋਣ ਡਿਊਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈਣ ਲਈ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਮੁੱਖ ਮੰਤਰੀ : ਅਕਾਲੀ ਦਲ 🤨

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਰਾਣਾ ਸੋਢੀ ਨੂੰ ਬਰਖ਼ਾਸਤ ਕਰਨ ਕਿਉਂਕਿ ਉਹਨਾਂ ਦੀ ਆਪਣੀ ਸਰਕਾਰ ਦੇ ਵਿਭਾਗ ਨੇ  ਮੰਤਰੀ ਵੱਲੋਂ  ਪਰਿਵਾਰਕ ਜ਼ਮੀਨ ਦਾ ਦੁੱਗਣਾ ਮੁਆਵਜ਼ਾ ਲੈ ਲੈਣ ਖਿਲਾਫ ਤੇ ਇਹ ਰਕਮ ਵਸੂਲਣ ਲਈ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ।

ਕਾਨਪੁਰ : ਗੈਂਗਸਟਰ ਛੋਟਾ ਰਾਜਨ ਅਤੇ ਮੁੰਨਾ ਬਜਰੰਗੀ ਦੀ ਤਸਵੀਰ ਵਾਲੇ ਡਾਕ ਟਿਕਟ ਜਾਰੀ ਕਰਨ ਵਾਲੇ ਅਧਿਕਾਰੀ ਦੀ ਆਈ ਸ਼ਾਮਤ 🏤

ਕਾਨਪੁਰ ਦੇ ਮੁੱਖ ਡਾਕਘਰ ਤੋਂ ਅੰਡਰਵਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਮਾਰੇ ਜਾ ਚੁੱਕੇ ਗੈਂਗਸਟਰ ਮੁੰਨਾ ਬਜਰੰਗੀ ਦੀ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕੀਤੇ ਜਾਣੇ ਮਗਰੋਂ ਵਿਭਾਗ ਨੇ ਇਸ ਮਾਮਲੇ ’ਚ ਜ਼ਿੰਮੇਦਾਰ ਪਾਏ ਜਾਣ ਵਾਲੇ ਇਕ ਵਿਭਾਗ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਹੈ। 

ਜ਼ਾਲਮਾਨਾ ਹਰਕਤ : ਗੁਪਤ ਅੰਗ ਵਿੱਚ ਕੰਪ੍ਰੈਸਰ ਨਾਲ ਭਰੀ ਹਵਾ, ਦੋ ਪੁਲਿਸ ਮੁਲਾਜ਼ਮ ਮੁਅੱਤਲ

ਮੱਧਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਮਜਦੂਰੀ ਮੰਗਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ 'ਤੇ ਕਰਸ਼ਰ ਸੰਚਾਲਕ ਸਣੇ ਛੇ ਲੋਕਾਂ ਨੇ ਕਥਿਤ ਰੂਪ ਵਿਚ 50 ਸਾਲ ਦੇ ਇੱਕ ਮਜ਼ਦੂਰ ਦੇ ਗੁਪਤ ਅੰਗ ਵਿੱਚ ਕੰਪ੍ਰੈਸਰ ਮਸ਼ੀਨ ਦੇ ਪਾਇਪ ਨਾਲ ਹਵਾ ਭਰ ਦਿੱਤੀ, ਜਿਸ ਨਾਲ ਉਸ ਦੇ ਅੰਦਰੂਨੀ ਅੰਗ ਫਟ ਗਏ ਅਤੇ ਮੌਤ ਹੋ ਗਈ।

ਨਕਲੀ ਸ਼ਰਾਬ ਮਾਮਲੇ ‘ਚ ਥਾਣਾ ਸਿਟੀ ਰਾਜਪੁਰਾ ਦਾ ਮੁਖੀ ਮੁਅੱਤਲ

ਰਾਜਪੁਰਾ ‘ਚ ਬੀਤੀ ਰਾਤ ਫੜੀ ਗਈ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦੇ ਮਾਮਲੇ ‘ਚ ਥਾਣਾ ਸਿਟੀ ਪੁਲਿਸ ਥਾਣੇ ਦੇ ਮੁਖੀ ‘ਤੇ ਗਾਜ ਡਿੱਗੀ ਹੈ। ਅਣਗਿਹਲੀ ਵਰਤਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਥਾਣਾ

ਮੁਅੱਤਲ ਰਾਜ ਸਭਾ ਮੈਂਬਰਾਂ ਦਾ ਧਰਨਾ ਜਾਰੀ, ਸੰਸਦ ਪਰਿਸਰ 'ਚ ਗਾਣੇ ਗਾ ਬਿਤਾਈ ਰਾਤ

ਰਾਜ ਸਭਾ ਵਿੱਚ ਕਿਸਾਨ ਬਿੱਲ ਨੂੰ ਲੈ ਕੇ ਹੰਗਾਮੇ ਕਾਰਨ ਅੱਠ ਸਾਂਸਦਾਂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ। ਸਾਰੇ ਮੁਅੱਤਲ ਕੀਤੇ ਸੰਸਦ ਮੈਂਬਰ ਗਾਂਧੀ ਦੀ ਮੂਰਤੀ ਅੱਗੇ ਧਰਨੇ 'ਤੇ ਬੈਠੇ 

ਖੇਤੀ ਬਿੱਲਾਂ 'ਤੇ ਹੰਗਾਮਾ ਕਰਨ ਵਾਲੇ 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਪੂਰੇ ਸੈਸ਼ਨ ਲਈ ਕੀਤਾ ਗਿਆ ਮੁਅੱਤਲ

: ਕਿਸਾਨ ਬਿੱਲਾਂ ਨੂੰ ਲੈ ਕੇ ਬੀਤੇ ਦਿਨ ਰਾਜ ਸਭਾ 'ਚ ਹੰਗਾਮਾ ਕਰਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਪ੍ਰਸਤਾਵ 

ਚਿੱਟਾ ਪੀਣ ਵਾਲੇ ASI ਦੀ ਆਈ ਸ਼ਾਮਤ, ਕੈਪਟਨ ਨੇ ਦਿੱਤੇ ਸਖ਼ਤ ਹੁਕਮ

SHO ਨੂੰ ਸਿੱਖ ਫੌਜੀ ਨਾਲ ਵੈਰ ਪਿਆ ਮਹਿੰਗਾ, ਹੋਇਆ ਮੁਅੱਤਲ

ਨੂਰਪੁਰਬੇਦੀ ’ਚ ਫੌਜ ਵਿਚ ਭਰਤੀ ਇਕ ਜਵਾਨ ਨੇ ਸ੍ਰੀ ਆਨੰਦਪੁਰ ਸਾਹਿਬ ਸਾਹਿਬ ਥਾਣੇ ਵਿਚ ਤਾਇਨਾਤ SHO ਖ਼ਿਲਾਫ਼ ਇਕ ਅਪਰਾਧਿਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਥੇ ਉਸ ਨੇ ਦੋਸ਼ ਲਗਾਏ ਹਨ ਕਿ SHO ਨੇ ਉਸ ਦੀ ਦਸਤਾਰ ਦੀ ਬੇਅਦਬੀ ਕਰ ਕੇ ਉਸ ਦੇ ਸਿਰ ’ਤੇ ਜੁੱਤੀਆਂ ਮਾਰੀਆਂ ਸਨ ਅਤੇ ਉਸ ਨੂੰ ਝੂਠਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ।

ਨਰਸ ਨੇ PPE ਸੂਟ ਥੱਲੇ ਸਿਰਫ 'ਅੰਡਰਗਾਰਮੈਂਟਸ' ਪਾ ਕੇ ਕੀਤਾ covid-19 ਪੀੜਤਾਂ ਦਾ ਇਲਾਜ

ਨਹੀਂ ਚੱਲਿਆ ਮੂਸੇਵਾਲਾ ਦਾ ਧੱਕਾ, ਡੀ. ਐੱਸ. ਪੀ. ਸਣੇ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਖਤਰੇ ਵਿਚ

Subscribe