Monday, April 07, 2025
 
BREAKING NEWS
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਪੁਰਤਗਾਲਕੈਮੀਕਲ ਫੈਕਟਰੀ ਵਿੱਚ ਲੱਗੀ ਅੱਗਬਾਜ਼ਾਰਾਂ ਵਿੱਚ ਮੰਦੀ, ਦਹਿਸ਼ਤ ਦੇ ਸੰਕੇਤ ਹਨ, ਪਰ ਟਰੰਪ ਹਿੱਲ ਨਹੀਂ ਰਹੇਪੰਜਾਬ ਵਿੱਚ ਤਿੱਖੀ ਧੁੱਪ ਦਾ ਅਲਰਟ ਜਾਰੀ, ਰਾਤ ​​ਦਾ ਤਾਪਮਾਨ ਵੀ 20 ਤੋਂ ਉੱਪਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (7 ਅਪ੍ਰੈਲ 2025)PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनीअवैध खनन एवं परिवहन रोकने के लिए हरियाणा सरकार प्रतिबद्ध'ਸਿੱਖਿਆ ਕ੍ਰਾਂਤੀ': ਪੰਜਾਬ ਦੇ 12 ਹਜ਼ਾਰ ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਬੁਨਿਆਦੀ ਢਾਂਚਾ ਪ੍ਰਾਜੈਕਟ ਕੀਤੇ ਜਾਣਗੇ ਲੋਕਾਂ ਨੂੰ ਸਮਰਪਿਤ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਨੇ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਖਿਲਾਫ਼ ਸ਼ਿਕੰਜਾ ਕੱਸਿਆਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ

sushant

ਸੁਸ਼ਾਂਤ ਰਾਜਪੂਤ ਮੌਤ ਮਾਮਲੇ ਦੀ ਜਾਂਚ ਵਿਚ ਐਨਸੀਬੀ ਨੂੰ ਮਿਲੀ ਵੱਡੀ ਸਫ਼ਲਤਾ

ਮੁੰਬਈ, 15 ਅਪ੍ਰੈਲ : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਂਚ ਏਜੰਸੀ ਨੇ ਡਰੱਗਜ਼ ਤਸਕਰ ਦੀ ਪਛਾਣ ਕਰ ਲਈ ਹੈ। ਡਰੱਗ ਵਿਕਰੇਤਾ ਦੀ ਪਛਾਣ ਸਾਹਿਲ ਸ਼ਾਹ ਉਰਫ਼ ਸਾਹਿਲ ਫਲੈਕੋ ਵਜੋਂ ਹੋਈ ਹੈ, ਜੋ ਮੁੰਬਈ ਦਾ ਹੀ ਵਾਸੀ ਹੈ। ਉਹ ਕੌਮਾਂਤਰੀ ਡਰੱਗਜ਼ ਤਸਕਰੀ ਗਿਰੋਹ ਚਲਾਉਂਦਾ ਹੈ। ਹੁਣ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸੁਸ਼ਾਂਤ ਖ਼ੁਦਕੁਸ਼ੀ ਕੇਸ: 30 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿਚ 33 ਮੁਲਜ਼ਮਾਂ ਦੇ ਨਾਮ ਦਰਜ

Sushant Rajpoot Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

ਬਾਲੀਵੁੱਡ ਵਿਚ 'ਨਾਰਕੋਟਿਕਸ ਕੰਟਰੋਲ ਬਿਊਰੋ' ਦੀ ਛਾਪੇਮਾਰੀ ਉਦੋਂ ਤੋਂ ਹੀ ਜਾਰੀ ਹੈ ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਨਸ਼ਿਆਂ ਦਾ ਮੁੱਦਾ ਗਰਮਾਇਆ ਹੈ। ਦੱਸਿਆ ਜਾਂਦਾ ਹੈ ਕਿ ਫਿਲਮੀ ਸਿਤਾਰਿਆਂ ਤੋਂ ਬਾਅਦ  ਐਨ.ਸੀ.ਬੀ. ਦੀ ਟੀਮ ਨੇ ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਐਨ.ਸੀ.ਬੀ. ਦੀ ਟੀਮ ਨੇ ਕਿਸੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਸੁਸ਼ਾਂਤ ਮਾਮਲੇ 'ਚ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਅਦਾਕਾਰਾ ਨਿਆ ਸ਼ਰਮਾ

ਟੀ. ਵੀ. ਸ਼ੋਅ 'ਨਾਗਿਨ' ਦੀ ਅਦਾਕਾਰਾ ਨਿਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਨਿਆ ਅਕਸਰ ਹੀ ਫ਼ਿਲਮ ਇੰਡਸਟਰੀ ਤੋਂ ਲੈ ਕੇ ਸਮਾਜਿਕ ਮੁੱਦਿਆਂ ਪ੍ਰਤੀ ਆਪਣੀ ਰਾਏ ਖੁੱਲ੍ਹ ਕੇ ਰੱਖਦੀ ਹੈ। ਹਾਲ ਹੀ ਵਿਚ ਨਿਆ ਸ਼ਰਮਾ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਕੇਸ 

ਕੀ ਸੁਸ਼ਾਂਤ ਦੀ ਮੌਤ ਦਾ ਕਾਰਨ ਬਣਿਆ ਗਾਂਜਾ ? Cook ਨੇ ਕੀਤਾ ਬਹੁਤ ਖੁਲਾਸਾ

ਸੁਸ਼ਾਂਤ ਸਿੰਘ ਰਾਜਪੂਤ ਕੇਸ : #ArrestSSRKillers ਟਵਿੱਟਰ 'ਤੇ ਕਰ ਰਿਹਾ ਟਰੈਂਡ, ਕਰਨ ਜੌਹਰ ਵੀ ਆਏ ਨਿਸ਼ਾਨੇ 'ਤੇ

ਸੁਸ਼ਾਂਤ ਕੇਸ ਵਿੱਚ ਨਵਾਂ ਖੁਲਾਸਾ, ਮੋਬਾਈਲ ਚੈਟ ਆਈ ਸਾਹਮਣੇ

'ਬਾਲੀਵੁਡ ਦਾ ਵਾਟਰਗੇਟ ਹੈ ਸੁਸ਼ਾਂਤ ਦੀ ਹੱਤਿਆ', ਸੁਬਰਮੰਣਿਇਮ ਸਵਾਮੀ ਬੋਲੇ : ਇਨਸਾਫ਼ ਮਿਲਣ ਤੱਕ ਹਾਰ ਨਹੀਂ ਮੰਨਣੀ

ਸੁਸ਼ਾਂਤ ਸਿੰਘ ਰਾਜਪੂਤ ਲਈ ਲੱਖਾਂ ਲੋਕ ਇਕੱਠੇ ਆਏ ਅਤੇ ਉਨ੍ਹਾਂ ਨੇ ਸੁਸ਼ਾਂਤ ਲਈ ਅਰਦਾਸ ਕੀਤੀ

ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਨਵਾਂ ਮੋੜ

ਰਿਆ ਚੱਕਰਵਰਤੀ ਦੀ ਪਟੀਸ਼ਨ 'ਤੇ 5 ਅਗੱਸਤ ਨੂੰ ਸੁਪਰੀਮ ਕੋਰਟ 'ਚ ਸੁਣਵਾਈ

ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਵਿਚ ਈਡੀ ਨੇ Black money ਦਾ ਮਾਮਲਾ ਦਰਜ ਕੀਤਾ

ਚਿਰਾਗ ਪਾਸਵਾਨ ਨੇ ਕਿਹਾ, ਸੁਸ਼ਾਂਤ ਸੁਸਾਇਡ ਕੇਸ ਦੀ ਸੀ.ਬੀ.ਆਈ. ਜਾਂਚ ਹੋਵੇ

ਸੁਸ਼ਾਂਤ ਦੀ ਆਖ਼ਰੀ ਫ਼ਿਲਮ Dil Bechara ਨੇ ਤੋੜੇ ਸਾਰੇ ਰਿਕਾਰਡ

ਹੁਣ ਹੋਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਪਣੇਗੀ ਸੁਸਸ਼ਾਂਤ ਦੀ ਮੌਤ ‘ਤੇ ਤੇ ਫਿਲਮ

ਸੁਸ਼ਾਤ ਸਿੰਘ ਖੁਦਕੁਸ਼ੀ ਮਾਮਲਾ: ਸਲਮਾਨ-ਕਰਨ ਸਣੇ 8 ਲੋਕਾਂ ਖਿਲਾਫ ਕੇਸ ਦਰਜ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਖੁਲਾਸਾ, ਪੂਰਾ ਦੇਸ਼ ਹੈਰਾਨ

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਆਤਮ ਹੱਤਿਆ

Subscribe