Sunday, November 24, 2024
 

post

ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੂਕਰੀਆਂ ਮਾਰਨ ਵਾਲੇ ਹੁਣ ਜਾਣਗੇ ਜੇਲ

ਤਰਨ ਤਾਰਨ : ਸੋਸ਼ਲ ਮੀਡੀਆ ਉਤੇ ਭੜਕਾਉ ਪੋਸਟਾਂ ਪਾਉਣ ਵਾਲੇ ਹੁਣ ਆਪਣੀ ਖੈਰ ਮਨਾ ਲੈਣ ਨਹੀਂ ਤਾਂ ਉਨ੍ਹਾਂ ਵਿਰੁਧ ਪਰਚਾ ਦਰਜ ਹੋਵੇਗਾ ਅਤੇ ਜੇਲ ਜਾਣਗੇ। ਦਰਅਸਲ ਸੋਸ਼ਲ ਮੀਡੀਆ ਉਤੇ ਹਥਿਆਰਾਂ ਨਾਲ ਲੈਸ ਹੋ ਕੇ ਫੋਟੋਆਂ ਰਾਹੀਂ ਪੋਸਟਾਂ ਪਾਉਣ ਵਾਲਿਆਂ ਵਿਰੁਧ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿਤਾ ਹੈ।

ਰਾਕੇਸ਼ ਟਿਕੈਤ ਨੂੰ ਜੁਤੀਆਂ ਮਾਰਨ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ ਵਾਲੇ ਪੋਸਟਰ ਲੱਗੇ

ਸੋਸ਼ਲ ਮੀਡੀਆ 'ਤੇ ਦੀਆ ਮਿਰਜ਼ਾ ਦੀ ਇਹ ਤਸਵੀਰ ਬਟੋਰ ਰਹੀ ਹੈ ਖੂਬ ਵਾਹ ਵਾਹ

ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟ ਮਾਰਟਮ ਬਾਰੇ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫ਼ੈਸਲਾ ਰੱਦ ਕੀਤਾ

ਸੁਖਪਾਲ ਸਿੰਘ ਖਹਿਰਾ ਦੇ ਲਗੇ ਇਤਰਾਜ਼ਯੋਗ ਪੋਸਟਰ

ਕਾਨਪੁਰ : ਗੈਂਗਸਟਰ ਛੋਟਾ ਰਾਜਨ ਅਤੇ ਮੁੰਨਾ ਬਜਰੰਗੀ ਦੀ ਤਸਵੀਰ ਵਾਲੇ ਡਾਕ ਟਿਕਟ ਜਾਰੀ ਕਰਨ ਵਾਲੇ ਅਧਿਕਾਰੀ ਦੀ ਆਈ ਸ਼ਾਮਤ 🏤

ਕਾਨਪੁਰ ਦੇ ਮੁੱਖ ਡਾਕਘਰ ਤੋਂ ਅੰਡਰਵਲਡ ਮਾਫੀਆ ਡਾਨ ਛੋਟਾ ਰਾਜਨ ਅਤੇ ਮਾਰੇ ਜਾ ਚੁੱਕੇ ਗੈਂਗਸਟਰ ਮੁੰਨਾ ਬਜਰੰਗੀ ਦੀ ਤਸਵੀਰਾਂ ਵਾਲੇ ਡਾਕ ਟਿਕਟ ਜਾਰੀ ਕੀਤੇ ਜਾਣੇ ਮਗਰੋਂ ਵਿਭਾਗ ਨੇ ਇਸ ਮਾਮਲੇ ’ਚ ਜ਼ਿੰਮੇਦਾਰ ਪਾਏ ਜਾਣ ਵਾਲੇ ਇਕ ਵਿਭਾਗ ਦੇ ਮੁਲਾਜ਼ਮ ਨੂੰ ਮੁਅੱਤਲ ਕਰ ਦਿਤਾ ਹੈ। 

ICC : ਵੂਮੈਨ ਟੀ-20 ਵਿਸ਼ਵ ਕੱਪ ਮੁਲਤਵੀ

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਵੀਰਵਾਰ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਸਿਸਟਮ 'ਚ ਬਦਲਾਅ ਦੇ ਇਲਾਵਾ ਇਕ ਹੋਰ ਐਲਾਨ ਕੀਤਾ ਹੈ। ICC ਦੀ ਕਾਰਜਕਾਰੀ ਬੈਠਕ 'ਚ ਵੂਮੈਨ ਟੀ-20 ਵਿਸ਼ਵ ਕੱਪ ਨੂੰ ਇਕ ਹੋਰ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ। ਇਹ ਟੂਰਨਾਮੈਂਟ ਨਵੰਬਰ 2022 'ਚ ਦੱਖਣੀ ਅਫਰੀਕਾ 'ਚ ਹੋਣ ਵਾਲਾ ਸੀ ਪਰ ਹੁਣ ਫਰਵਰੀ 2023 ਵਿਚ ਕੀਤਾ ਜਾਵੇਗਾ। 

ਬਿਕਨੀ ਮਾਡਲ ਦੀ ਭੜਕਾਊ ਤਸਵੀਰ 'ਤੇ ਪੋਪ ਫ੍ਰਾਂਸਿਸ ਵਲੋਂ ਲਾਈਕ ਨੇ ਪਾਇਆ ਸਿਆਪਾ

 ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਦੇ ਅਧਿਕਾਰਤ ਇੰਸ‍ਟਾਗ੍ਰਾਮ ਅਕਾਊਂਟ ਤੋਂ ਬਿਕਨੀ ਬ੍ਰਾਜ਼ੀਲ ਮਾਡਲ ਦੀ ਭੜਕਾਊ ਤਸ‍ਵੀਰ ਲਾਈਕ ਕੀਤੇ ਜਾਣ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਯੂਜ਼ਰ ਨੇ ਪੋਪ ਦੇ ਇੰਸ‍ਟਾਗ੍ਰਾਮ ਅਕਾਊਂਟ @francisus ਦਾ ਮਾਡਲ ਦੀ ਤਸ‍ਵੀਰ ਨੂੰ ਲਾਈਕ ਕਰਨ ਦਾ ਸ‍ਕਰੀਨਸ਼ਾਟ ਵੀ ਲਿਆ ਹੈ।

ਟਾਈਟਲ ਬਦਲਣ ਤੋਂ ਬਾਅਦ ਅਕਸ਼ੈ ਅਤੇ ਕਿਆਰਾ ਦੀ ਫਿਲਮ 'ਲਕਸ਼ਮੀ' ਦਾ ਨਵਾਂ ਪੋਸਟਰ ਜਾਰੀ

ਨਿਰਮਾਤਾਵਾਂ ਨੇ ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫਿਲਮ 'ਲਕਸ਼ਮੀ' ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਹਾਲ ਹੀ ਵਿੱਚ ਫਿਲਮ ਦਾ ਟਾਈਟਲ ਬਦਲਿਆ ਗਿਆ ਹੈ। ਇਸ ਫਿਲਮ ਦਾ ਪਹਿਲਾਂ ਟਾਈਟਲ ‘ਲਕਸ਼ਮੀ ਬੰਬ’ ਰੱਖਿਆ ਗਿਆ ਸੀ। 

ਪੰਜਾਬੀ ਯੂਨੀਵਰਸਿਟੀ 'ਚ ਰੈਫਰੰਡਮ-2020 ਦਾ ਲੱਗਿਆ ਪੋਸਟਰ

ਪੰਜਾਬੀ ਯੂਨੀਵਰਸਿਟੀ ਵਿਖੇ ਰੈਫਰੰਡਮ-2020 ਦਾ ਪੋਸਟਰ ਲੱਗਣ ਨਾਲ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਦੇਰ ਰਾਤ ਰੈਫਰੰਡਮ-2020 ਦਾ ਪੋਸਟਰ ਲੱਗਾ ਵਿਖਾਈ ਦਿੱਤਾ, ਜਿਸ ਦੀ ਭਿਣਕ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਹੀ ਪੋਸਟਰ ਨੂੰ ਉਤਾਰ ਕੇ ਇਸ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ।

ਚੰਡੀਗੜ੍ਹ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰ ਬਾਹਰ ਨਹੀਂ ਲਗਾਏ ਜਾਣਗੇ ਪੋਸਟਰ

ਪੰਜਾਬ ਤੋਂ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰਾਂ ਬਾਹਰ ਕਿਸੇ ਤਰ੍ਹਾਂ ਦੇ ਪੋਸਟਰ ਲਗਾਉਣ ਅਤੇ ਮਰੀਜ਼ਾਂ ਦੇ ਹੱਥਾਂ 'ਤੇ ਸਟੈਂਪ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸਾਸ਼ਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਦੀ 

ਕੋਰੋਨਾ ਮਰੀਜ਼ਾਂ ਦੇ ਘਰ ਦੇ ਬਾਹਰ ਹੁਣ ਨਹੀਂ ਲੱਗਣ ਨੋਟਿਸ

ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਵੱਧਦੇ ਕੋਰੋਨਾ ਵਾਇਰਸ ਦੇ ਗ੍ਰਾਫ ਦੇ ਨਾਲ-ਨਾਲ ਇਸ ਮਹਾਮਾਰੀ ਨਾਲ ਜੁੜੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਅਜਿਹੇ 'ਚ ਆਈਸੋਲੇਸ਼ਨ 'ਚ ਰਹਿ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਰੇਲਗੱਡੀ ’ਚ ਮਿਲੀ ਯਾਤਰੀ ਦੀ ਲਾਸ਼

ਡਾਕ ਵਿਭਾਗ ਘਰੋਂ-ਘਰੀਂ ਪਹੁੰਚਾਏਗਾ ਸ਼ਾਹੀ-ਲੀਚੀ ਤੇ ਜ਼ਰਦਾਲੂ-ਅੰਬ

ਕਾਂਗਰਸ ਨੇ ਸਿੰਧੀਆ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ, ਕੇਸ ਦਰਜ

America : ਪਾਸਤਾ ਕੰਪਨੀ 'ਚ ਫੈਲਿਆcovid-19

ਲੁਟੇਰਿਆਂ ਨੇ ਸਬਜ਼ੀ ਵੇਚਣ ਵਾਲੇ ਦਾ ਕੀਤਾ ਕਤਲ

Subscribe