Thursday, November 14, 2024
 

piyush goyal

ਟਰੇਨਾਂ ਭੇਜਣ ਲਈ ਤਿਆਰ ਸੁਰੱਖਿਆ ਦੀ ਗਾਰੰਟੀ ਦੇਵੇ ਪੰਜਾਬ ਸਰਕਾਰ : ਰੇਲ ਮੰਤਰੀ

ਨਵੇਂ ਖੇਤੀਬਾੜੀ ਕਾਨੂੰਨਾਂ ਕਾਰਨ ਹੋ ਰਹੇ ਧਰਨੇ-ਪ੍ਰਦਰਸ਼ਨਾਂ ਦੀ ਵਜ੍ਹਾ ਨਾਲ ਪੰਜਾਬ 'ਚ ਠੱਪ ਰੇਲ ਸੇਵਾਵਾਂ ਨੂੰ ਮੜ ਸ਼ੁਰੂ ਕਰਨ ਲਈ ਰੇਲ ਮੰਤਰੀ ਪਿਊਸ਼ ਗੋਇਲ ਨੇ ਰੇਲਵੇ ਸਟਾਫ ਅਤੇ ਰੇਲ ਗੱਡੀਆਂ 'ਚ ਸਫਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੀਵਾਲੀ, ਗੁਰਪੁਰਬ ਮੌਕੇ ਯਾਤਰਾ ਕਰਨਾ ਚਾਹੁੰਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਟਰੇਨਾਂ ਚਲਾ ਸਕੀਏ। ਗੋਇਲ ਨੇ ਕਿਹਾ ਕਿ ਟਰੇਨਾਂ ਚਲਾਉਣ ਲਈ ਜ਼ਰੂਰੀ ਹੈ ਕਿ ਸਾਰੇ 

ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਸਿਖਰ 'ਤੇ ਕਾਬਜ਼

ਕੇਂਦਰ ਸਰਕਾਰ ਦੀ ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਇਸ ਸਾਲ ਵੀ ਨੰਬਰ ਇੱਕ 'ਤੇ ਬਰਕਰਾਰ ਹੈ। ਉਥੇ ਹੀ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ 'ਚ ਉੱਤਰ ਪ੍ਰਦੇਸ਼ ਅਤੇ ਐਸਪਾਇਰਿੰਗ ਲੀਡਰਸ ਕੈਟਾਗਰੀ 'ਚ ਹਰਿਆਣਾ, ਝਾਰਖੰਡ, ਉਤਰਾਖੰਡ ਸ਼ਾਮਲ ਕੀਤੇ ਗਏ ਹਨ। ਇਹ ਲਗਾਤਾਰ ਦੂਜੀ ਦਰਜਾਬੰਦੀ ਹੈ, ਜਿਨਾਂ ਵਿਚ ਸੂਬਿਆਂ ਦੀ ਸਟਾਰਟਅਪ ਲਈ ਕੀਤੇ ਜਾ ਰਹੇ 

ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਂ ਦਾ ਇੰਤਕਾਲ

Subscribe