ਪਾਕਿਸਤਾਨ ਦੇ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਅਤੇ ਵਿਦੇਸ਼ ਮੰਤਰਾਲੇ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਰੈਲੀ ਵੀ ਕੱਢੀ।
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਫਿਟਨੈਸ ਟੈਸਟ ਪਾਸ ਕਰ ਲਿਆ ਹੈ।
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਫਿਟਨੈੱਸ 'ਤੇ ਫ਼ੈਸਲਾ 11 ਦਸੰਬਰ ਨੂੰ ਉਨ੍ਹਾਂ ਦੇ ਅਗਲੇ ਫਿਟਨੈੱਸ ਟੈਸਟ ਦੇ ਬਾਅਦ ਲਿਆ ਜਾਵੇਗਾ, ਜਦੋਂਕਿ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ 4 ਟੈਸਟਾਂ ਦੀ ਬਾਰਡਰ-ਗਾਵਸਕਰ ਟਰਾਫੀ ਤੋਂ ਬਾਹਰ ਹੋ ਗਏ ਹਨ।
ਅਮਰੀਕਾ 'ਚ ਭਾਰਤ ਦੇ ਸਫ਼ੀਰ ਤਰਣਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਹੌਸਲੇ ਵਧਾਊ ਆਰਥਿਕ ਸੁਧਾਰਾਂ ਨੂੰ ਕੋਰੋਨਾ ਮਹਾਮਾਰੀ ਵੀ ਹੁਣ ਨਹੀਂ ਰੋਕ ਸਕੇਗੀ। ਲੀਕ ਤੋਂ ਹਟ ਕੇ ਹੋ ਰਹੇ ਇਨ੍ਹਾਂ ਸੁਧਾਰਾਂ ਦਾ ਅਮਰੀਕਾ ਦੇ ਕਾਰੋਬਾਰੀਆਂ ਨੂੰ ਲਾਭ ਉਠਾਉਣਾ ਚਾਹੀਦਾ। ਸੰਧੂ ਆਈਆਈਏ ਵੱਲੋਂ ਵਰਜੀਨੀਆ ਬਿਜ਼ਨੈਸ ਰਾਊਂਡਟੇਬਲ ਵਿਚ ਬੋਲ ਰਹੇ ਸਨ। ਸੰਧੂ ਨੇ ਕਿਹਾ ਕਿ ਅਜਿਹਾ ਮੌਕਾ ਹੈ ਜਦੋਂ ਦੇਸ਼ ਦੇ ਸਾਰੇ ਸੈਕਟਰ ਵਿਚ ਆਰਥਿਕ
ਹਿਟਲਰ ਦੀ ਨਾਜ਼ੀ ਫੌਜ ਵਲੋਂ ਪੋਲੈਂਡ ਤੇ ਕਬਜੇ ਤੋਂ ਬਾਅਦ ਯਹੂਦੀਆਂ ਪ੍ਰਤੀ ਹਿਟਲਰ ਨੇ ਆਪਣਾ ਰਵਈਆ ਸਖ਼ਤ ਕਰ ਲਿਆ ਸੀ। ਯਹੂਦੀਆਂ ਨੂੰ ਸਜਾ ਦੇਣ ਲਈ ਸਾਰੇ ਪੋਲੈਂਡ ਵਿਚ ਜਗ੍ਹਾ-ਜਗ੍ਹਾ ਤਸ਼ੱਦਦ ਕੈੰਪ ਅਤੇ ਮੌਤ ਕੈੰਪ ਬਣਾਏ ਗਏ। ਇਨ੍ਹਾਂ ਤਸ਼ੱਦਦ ਕੈੰਪਾਂ ਵਿਚ ਯਹੂਦੀਆਂ ਨੂੰ ਜਬਰਨ ਲਿਆ ਕੇ ਓਹਨਾ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ ਅਤੇ ਮੌਤ ਦੇ ਕੈੰਪਾਂ ਵਿਚ ਓਹਨਾ ਨੂੰ ਅਜ਼ੀਬ ਤਰੀਕਿਆਂ ਨਾਲ ਮੌਤ ਦੇ ਘਾਟ ਉਤਾਰ ਦਿਤਾ ਜਾਂਦਾ ਸੀ। ਇਸ ਕੰਮ ਦਾ ਮੋਢੀ ਡਾਕਟਰ ਜੋਸੇਫ ਮੈਂਗੇਲੇ ਸੀ ਜਿਸਨੂੰ "ਮੌਤ ਦਾ ਦੇਵਤਾ" (Todesengel) ਵਜੋਂ ਵੀ ਜਾਣਿਆ ਜਾਂਦਾ ਹੈ ਇਹ ਦੂਜੇ ਵਿਸ਼ਵ ਸ਼ੁੱਧ ਦੇ ਸਮੇਂ ਇੱਕ ਜਰਮਨ ਐਸ ਐਸ ਅਧਿਕਾਰੀ (Schutzstaffel) ਅਤੇ ਡਾਕਟਰ ਸੀ।
1940 ਵਿਚ ਇਕ ਬ੍ਰਿਟਿਸ਼ ਪਣਡੁੱਬੀ ਦੁਆਰਾ ਮਾਰਿਆ ਗਿਆ ਅਤੇ ਡੁੱਬਿਆ ਹੋਇਆ ਇਕ ਜਰਮਨ ਜੰਗੀ ਬੇੜੇ ਦੇ ਮਲਬੇ ਨੂੰ ਦੱਖਣੀ ਨਾਰਵੇ ਦੇ ਉੱਤਰੀ ਸਮੁੰਦਰੀ ਤੱਟ ਦੇ ਡੂੰਘੇ ਪਾਣੀ ਵਿਚ ਲੱਭਿਆ ਗਿਆ.ਨਾਰਵੇ ਦੇ ਇਲੈਕਟ੍ਰਿਕ ਗਰਿੱਡ ਆਪਰੇਟਰ ਸਟੈਟਨੇਟ ਨੇ ਸਮੁੰਦਰੀ ਤੱਟ ਦੇ ਸੋਨਾਰ ਸਕੈਨ 'ਤੇ 2017 ਵਿਚ ਸਮੁੰਦਰੀ ਜਹਾਜ਼ ਦੇ ਡਿੱਗਣ ਨੂੰ ਇਸ ਦੇ ਅੰਡਰ ਵਾਟਰ ਬਿਜਲੀ ਕੇਬਲ ਦੇ ਨੇੜੇ ਰੱਖਿਆ.
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਅਪਣੇ ਮੁਲਾਜ਼ਮਾਂ ਨੂੰ ਇਨ੍ਹਾਂ ਦੋਹਾਂ ਭਾਸ਼ਾਵਾਂ ਦੇ ਜਾਣਕਾਰ ਬਣਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਾਬਕਾ ਗ੍ਰਹਿ ਮੰਤਰੀ ਨੇ ਚੇਨਈ ਹਵਾਈ ਅੱਡੇ 'ਤੇ ਡੀਐਮਕੇ ਸੰਸਦ ਮੈਂਬਰ ਕਨੀਮੋÂਂ ਦੇ ਹਿੰਦੀ ਵਿਚ ਗੱਲਬਾਤ ਨਾ ਕਰਨ 'ਤੇ ਸੀਆਈਐਸਐਫ਼ ਅਧਿਕਾਰੀ ਦੁਆਰਾ ਕਥਿਤ ਤੌਰ 'ਤੇ ਵਿਵਾਦਤ ਟਿਪਣੀ ਕੀਤੇ ਜਾਣ ਨਾਲ ਜੁੜੇ ਵਿਵਾਦ ਦੇ ਸਬੰਧ ਵਿਚ