ਪਾਪੁਲਰ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਨਵੀਂ ਪਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਪਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ।
ਬਾਲੀਵੁੱਡ ਡਰੱਗਸ ਮਾਮਲੇ ਵਿੱਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰੀਆ ਚੱਕਰਵਰਤੀ, ਅਰਜੁਨ ਰਾਮਪਾਲ ਆਦਿ ਕਈ ਮਸ਼ਹੂਰ ਹਸਤੀਆਂ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਗਾਂਧੀਨਗਰ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਅਹਿਮਦਾਬਾਦ (FSLA) ਨੇ 30 ਮਸ਼ਹੂਰ ਹਸਤੀਆਂ ਦਾ ਡਾਟਾ ਰਿਕਵਰ ਕੀਤਾ ਹੈ
ਬਾਲੀਵੁੱਡ ਅਦਾਕਾਰਾ ਤੇ ਪਾਲੀਟੀਸ਼ੀਅਨ ਉਰਮਿਲਾ ਮਾਤੋਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਜਿਸ ਤੇ ਉਹ ਥਾਣੇ ਪਹੁੰਚ ਗਈ ਅਤੇ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਜੇਕਰ ਤੁਸੀਂ ਵੀ ਇੰਸਟਾਗ੍ਰਾਮ, ਟਿਕਟੌਕ ਜਾਂ ਯੂਟਿਊਬ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਦੁਨੀਆ ਭਰ ਦੇ 23.5 ਕਰੋੜ ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਜਨਤਕ ਹੋ ਗਈ ਹੈ। ਇਸ ਵੱਡੇ ਡਾਟਾ ਲੀਕ ਦੀ ਜਾਣਕਾਰੀ ਸਕਿਓਰਟੀ ਰਿਸਰਚ ਕੰਪਨੀ ਕਾਮਪੇਰੀਟੇਕ (Comparitech) ਨੇ ਦਿੱਤੀ ਹੈ। ਹਾਲ ਹੀ 'ਚ ਡਾਰਕ ਵੈੱਬ ਦੇ ਫੋਰਮ 'ਤੇ 15 ਬਿਲੀਅਨ ਲਾਗਇਨ ਡਿਟੇਲ ਲੀਕ ਹੋਈ ਸੀ ਜਿਨ੍ਹਾਂ 'ਚੋਂ 386