Sunday, November 24, 2024
 

High Court

ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਹੁਣ ਨਿਯੁਕਤੀ ਦੀ ਤਰੀਕ ਤੋਂ ਮਿਲੇਗਾ ਪੂਰੀ ਤਨਖ਼ਾਹ ਦਾ ਲਾਭ

ਸਾਧੂ ਸਿੰਘ ਧਰਮਸੋਤ ਅਤੇ ਸੰਗਤ ਗਿਲਜ਼ੀਆ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ 'ਤੇ ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਪੰਜਾਬ ਹਰਿਆਣਾ ਹਾਈ ਕੋਰਟ ‘ਚ 11 ਐਡੀਸ਼ਨਲ ਜੱਜਾਂ ਦੀ ਕੀਤੀ ਨਿਯੁਕਤੀ, ਦੇਖੋ ਸੂਚੀ

ਪੰਜਾਬ ਦੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਹੋਈ ਰੱਦ

ਡੇਰਾ ਮੁਖੀ ਦੇ ਨਕਲੀ ਰਾਮ ਰਹੀਮ ਹੋਣ ਦੇ ਮਾਮਲੇ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਦਿੱਤਾ ਜਵਾਬ

ਕੁੱਖ 'ਚ ਪਲ ਰਹੇ ਬੱਚੇ ਨੂੰ ਗੋਦ ਨਹੀਂ ਲਿਆ ਜਾ ਸਕਦਾ : ਪੰਜਾਬ-ਹਰਿਆਣਾ High Court

ਹੁਣ ਜਨਤਕ ਥਾਵਾਂ ਤੇ ਗਾਲ੍ਹਾਂ ਕੱਢਣਾ ਪੈ ਸਕਦਾ ਹੈ ਮਹਿੰਗਾ, ਇਸ ਐਕਟ ਤਹਿਤ ਹੋਵੇਗੀ ਕਰਵਾਈ

'ਮਾਂ ਬਣਨਾ ਹੈ ਪਤੀ ਨੂੰ ਪੈਰੋਲ ਦਿਉ', ਪਤਨੀ ਦੀ ਬੇਨਤੀ 'ਤੇ ਹਾਈਕੋਰਟ ਨੇ ਦਿੱਤਾ ਇਤਿਹਾਸਕ ਫੈਸਲਾ

ਘਰੇਲੂ ਹਿੰਸਾ ਐਕਟ ਤਹਿਤ ਔਰਤਾਂ ਸਹੁਰੇ ਘਰ 'ਚ ਰਹਿਣ ਦੀਆਂ ਹੱਕਦਾਰ - ਦਿੱਲੀ ਹਾਈ ਕੋਰਟ

ਹਿਜਾਬ ਵਿਵਾਦ : ਹਿਜਾਬ 'ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਪ੍ਰਾਈਵੇਟ ਬੱਸਾਂ ਜ਼ਬਤ ਕਰਨ ਦੇ ਮਾਮਲੇ 'ਚ ਹਾਈਕੋਰਟ ਹੋਇਆ ਸਖ਼ਤ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਟੈਕਸ ਨਾ ਭਰਨ ਕਾਰਨ ਪੰਜਾਬ ਸਰਕਾਰ ਵੱਲੋਂ ਨਿਊ ਦੀਪ ਪ੍ਰਾਈਵੇਟ ਬੱਸ ਸਰਵਿਸ ਦੇ ਪਰਮਿਟ ਰੱਦ ਕਰ ਦਿੱਤੇ ਗਏ ਸਨ। ਜਿਸ ਵਿਰੁੱਧ ਦਾਇਰ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਤਿੰਨ ਤਲਾਕ ਦੇਣਾ ਪਿਆ ਮਹਿੰਗਾ, ਪਰਚਾ ਦਰਜ

ਆਖ਼ਰ ਗੁਰਦਾਸ ਮਾਨ ਨੂੰ ਮਿਲ ਹੀ ਗਈ ਰਾਹਤ

ਸਾਬਕਾ DGP ਸੁਮੇਧ ਸੈਣੀ ਦੀ ਪਟੀਸ਼ਨ ‘ਤੇ ਅੱਜ ਆ ਸਕਦੈ ਫੈਸਲਾ

High Court ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ

ਹਾਈ ਕੋਰਟ ਤੋਂ ਮਮਤਾ ਬੈਨਰਜੀ ਨੂੰ ਝਟਕਾ

ਸੁਮੇਧ ਸੈਣੀ ਕੇਸ ਵਿੱਚ ਅਦਾਲਤ ਦਾ ਵੱਡਾ ਫੈਸਲਾ

ਰੱਦ ਹੋ ਸਕਦੀ ਹੈ ਪੰਜਾਬ ’ਚ ਸਬ ਇੰਸਪੈਕਟਰਾਂ ਦੀ ਭਰਤੀ, ਪਟੀਸ਼ਨ ’ਤੇ ਨੋਟਿਸ ਜਾਰੀ

ਬੰਬੇ ਹਾਈ ਕੋਰਟ ਵਲੋਂ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਜਾਂਚ ਦੇ ਆਦੇਸ਼

ਬੰਬੇ ਹਾਈ ਕੋਰਟ ਨੇ ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਕੋਰੋਨਾ ਵਾਇਰਸ ਦਵਾਈਆਂ ਦੀ ਸਪਲਾਈ ਦੇ ਸਬੰਧ ਵਿੱਚ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਨਿਰਦੇਸ਼ ਮਹਾਰਾਸ਼ਟਰ ਸਰਕਾਰ ਨੂੰ ਦਿੱਤੇ ਗਏ ਹਨ।

ਘਰਾਂ `ਚ ਇਲਾਜ ਅਧੀਨ ਕੋਰੋਨਾ ਮਰੀਜਾਂ ਨੂੰ ਘਰ `ਚ ਹੀ ਮਿਲੇ ਆਕਸੀਜਨ : ਹਾਈਕੋਰਟ

ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ `ਚ ਕੋਰੋਨਾ ਮਰੀਜਾਂ ਨੂੰ ਦਰਪੇਸ਼ ਆਕਸੀਜਨ ਦੀ ਕਿੱਲਤ `ਤੇ ਹਾਈਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮੁਕੰਮਲ ਬੰਦੋਬਸਤ ਕਰਨ ਲਈ ਕਿਹਾ ਹੈ। ਜਸਟਿਸ ਰਾਜਨ ਗੁਪਤਾ ਤੇ ਜਸਟਿਸ ਕ

ਹਾਈਕੋਰਟ ਜੱਜ, ਜੁਡੀਸ਼ੀਅਲ ਅਫਸਰ ਤੇ ਕੋਰਟ ਸਟਾਫ ਨੂੰ ਹੋਇਆ ਕੋਰੋਨਾ 

ਚੰਡੀਗੜ੍ਹ : ਕੋਰੋਨਾ  ਦੇ ਵੱਧਦੇ ਕਹਿਰ ਨਾਲ ਜਿੱਥੇ ਰੋਜ ਕੋਰੋਨਾ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ  ਉਥੇ ਹੀ ਜੱਜਨੀ ਵੀ ਹੁਣ ਇਸ ਤੋਂ ਅਛੂਤੇ ਨਹੀਂ ਰਹੇ ਹਨ।  ਇਸ ਸਮੇਂ ਹਾਈਕੋਰਟ  ਦੇ 2 ਜੱਜਾਂ ਸਹਿਤ 3 ਜੁਡੀਸ਼ੀਅਲ ਅਫਸਰ ਅਤੇ ਹਾਈਕੋਰਟ  ਦੇ 62 ਮੁਲਾਜਮ ਕੋਰੋਨਾ ਦੀ ਜਕੜ ਵਿੱਚ ਆ ਗਏ ਹਨ । 

ਗੁਰਦੀਪ ਸਿਧਾਣਾ ਦਿੱਲੀ ਪੁਲਿਸ ’ਤੇ ਤਸੀਹੇ ਦੇਣ ਦੇ ਦੋਸ਼ ’ਤੇ ਡੀਸੀਪੀ ਸਪੈਸ਼ਲ ਸੈਲ ਨੂੰ ਨੋਟਿਸ ਜਾਰੀ

ਦਿਸ਼ਾ ਰਵੀ ਦੀ ਦਿੱਲੀ ਹਾਈ ਕੋਰਟ ਨੂੰ ਅਪੀਲ, ਜਾਂਚ ਦੇ ਤੱਥ ਮੀਡੀਆ 'ਚ ਲੀਕ ਕਰਨ ਤੋਂ ਰੋਕਿਆ ਜਾਵੇ

ਟੂਲਕਿੱਟ ਮਾਮਲੇ ਵਿੱਚ ਗਿਰਫ਼ਤਾਰ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਤੋਂ ਪੁਲਿਸ ਨੂੰ

ਟੂਲਕਿੱਟ ਮਾਮਲਾ : ਮੁਲਜ਼ਮ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਰਾਹਤ

ਟੂਲਕਿੱਟ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਦੋਸ਼ੀ ਨਿਕਿਤਾ ਜੈਕਬ ਨੂੰ ਵੱਡੀ ਰਾਹਤ ਦਿੱਤੀ ਹੈ। 

ਪੰਜਾਬ ਚੋਣਾਂ ਨੂੰ ਲੈ ਹਾਈ ਕੋਰਟ ਦਾ ਵੱਡਾ ਫੈਸਲਾ, ਉਮੀਦਵਾਰ ਆਪਣੇ ਖਰਚ ਤੇ ਕਰਵਾ ਸਕਦੇ ਵੀਡੀਓਗ੍ਰਾਫੀ📹

ਪੰਜਾਬ ਦੇ ਵੱਖ ਜਿਲ੍ਹਿਆਂ ਵਿੱਚ ਕੱਲ੍ਹ ਯਾਨੀ 14 ਫਰਵਰੀ ਨੂੰ ਨਗਰ ਨਿਗਮ ਚੋਣਾਂ ਹੋਣਗੀਆਂ। 

ਦਿੱਲੀ ਵਿਚ ਅੱਜ-ਭਲਕੇ ਲੱਗ ਸਕਦੈ ਕਰਫਿ਼ਊ

ਆਪ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰੀ ਰਾਜਧਾਨੀ 'ਚ ਰਾਤ 'ਚ ਕਰਫਿਊ ਲਗਾਉਣ ਦੇ ਸੰਬੰਧ 'ਚ ਤਿੰਨ ਤੋਂ ਚਾਰ ਦਿਨ 'ਚ ਫੈਸਲਾ ਕਰ ਸਕਦੀ ਹੈ ਪਰ ਅਜੇ ਤੱਕ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹੁਣ ਕੋਰਟ ਨੇ ਸਰਕਾਰ ਦੇ ਜਵਾਬ 'ਤੇ ਕਿਹਾ ਕਿ, ਜੋ ਵੀ ਸੋਚਣਾ ਹੈ ਉਸ ਨੂੰ ਬਿਨਾਂ ਸਮਾਂ ਗੁਆਏ ਸੋਚ ਸਮਝ ਕੇ ਇੱਕ ਫੈਸਲਾ ਲੈ ਲੈਣਾ ਚਾਹੀਦਾ ਹੈ। ਨਾਈਟ ਕਰਫਿਊ ਲਗਾਉਣ ਦਾ ਇਹੀ ਸਹੀ ਸਮਾਂ ਹੈ।

ਸਕੇ ਰਿਸ਼ਤਿਆਂ ਵਿਚ ਵਿਆਹ ਗ਼ੈਰ ਕਾਨੂੰਨੀ : ਹਾਈਕੋਰਟ

ਹਾਈਕੋਰਟ ਨੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਇਆ

ਧਰਨਾ ਪ੍ਰਦਰਸ਼ਨ 'ਤੇ ਰੋਕ, ਹਾਈ ਕੋਰਟ ਦੇ ਬਿਜਲੀ ਬੋਰਡ ਮੁਲਾਜ਼ਮਾਂ ਨੂੰ ਹੁਕਮ

ਹਾਈ ਕੋਰਟ ਨੇ ਰਾਜ ਬਿਜਲਈ ਬੋਰਡ ਦੇ ਕਰਮਚਾਰੀਆਂ ਦੇ ਧਰਨੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਹੈ । ਜੱਜ ਤਰਲੋਕ ਸਿੰਘ ਚੌਹਾਨ ਅਤੇ ਜੱਜ ਜਿਓਤਸਨਾ ਰਿਵਾਲ ਦੁਆ ਦੇ ਬੇਂਚ ਨੇ ਆਪਣੇ ਹੁਕਮ ਵਿੱਚ ਇਹ ਸਪੱਸ਼ਟ ਕੀਤਾ ਕਿ ਆਪਣੀਆਂ ਮੰਗਾ ਮਨਵਾਉਣ ਲਈ ਰਾਜ ਬਿਜਲਈ ਬੋਰਡ ਦੇ ਕਰਮਚਾਰੀ ਹੜਤਾਲ ਨਹੀਂ ਕਰ ਸਕਦੇ ।

ਦੋ ਬੱਚੀਆਂ ਦੀ ਮਾਂ ਨੇ ਪ੍ਰੇਮੀ ਨਾਲ ਰਹਿਣ ਲਈ ਹਾਈਕੋਰਟ ਵਲੋਂ ਮੰਗੀ ਸੁਰੱਖਿਆ, ਅਦਾਲਤ ਨੇ ਦਿੱਤਾ ਕਰਾਰਾ ਜਵਾਬ

ਆਪਣੇ ਹੀ ਤਰ੍ਹਾਂ ਦੇ ਇੱਕ ਵੱਖਰੇ ਮਾਮਲੇ ਵਿੱਚ ਦੋ ਬੱਚੀਆਂ ਦੀ ਮਾਂ ਨੇ ਪ੍ਰੇਮੀ ਨਾਲ ਰਹਿਣ ਲਈ ਪਤੀ ਅਤੇ ਸਹੁਰਾ-ਘਰ ਵਾਲਿਆਂ ਤੋਂ ਜਾਨ ਦਾ ਖ਼ਤਰਾ ਦੱਸਦੇ ਹੋਏ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕਰ ਸੁਰੱਖਿਆ ਦੀ ਮੰਗ ਕੀਤੀ । ਇਹ ਮੰਗ ਕਰਣਾ

ਤਬਲੀਗ਼ੀ ਮਰਕਜ਼ 'ਚ ਆਏ ਵਿਦੇਸ਼ੀਆਂ ਨੂੰ ਐਵੀਂ ਨਿਸ਼ਾਨਾ ਬਣਾਇਆ : ਹਾਈ ਕੋਰਟ

ਨਕਲੀ ਸ਼ਰਾਬ ਦਾ ਮਾਮਲਾ ਹਾਈ ਕੋਰਟ ਪੁੱਜਾ 

ਪੰਜਾਬ ਵਿਚ ਵੱਡੀ ਚਰਚਾ ਦਾ ਕੇਂਦਰ ਬਣੇ ਹੋਏ ਗ਼ੈਰ ਕਾਨੂੰਨੀ ਅਤੇ ਨਕਲੀ ਸ਼ਰਾਬ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕਹਰੇ ਬੈਂਚ ਨੇ ਸੁਣਵਾਈ ਜਨਹਿਤ ਦੇ ਤੌਰ ਉੱਤੇ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਕੇਸ ਚੀਫ਼ ਜਸਟੀਸ ਦੀ ਬੈਂਚ ਨੂੰ ਰੈਫ਼ਰ  ਕਰ ਦਿਤਾ ਹੈ। ਪੰਜਾਬ ਦੇ ਸਾਬਕਾ ਵਿਧਾਇਕ ਤਰਸੇਮ ਜੋਧਾ ਅਤੇ ਹਰਗੋਪਾਲ ਸਿੰਘ ਦੁਆਰਾ ਪਾਈ ਗਈ ਪਟੀਸ਼ਨ ਉੱਤੇ ਜਸਟਿਸ ਅਲਕਾ ਸਰੀਨ ਨੇ ਇਸ ਮਾਮਲੇ ਨੂੰ ਜਨਹਿਤ ਪਟੀਸ਼ਨ ਦੇ ਤੌਰ ਉੱਤੇ ਸੁਣਨ ਲਈ

ਵਿਆਹ ਦਾ ਵਾਅਦਾ ਕਰ ਸਰੀਰਕ ਸੰਬੰਧ ਬਣਾਉਣਾ ਬਲਾਤਕਾਰ ਨਹੀਂ : ਹਾਈ ਕੋਰਟ

Subscribe