Friday, November 22, 2024
 

Football

ਫੁੱਟਬਾਲ: 85 ਸਾਲਾਂ 'ਚ ਪਹਿਲੀ ਵਾਰ ਫੀਫਾ ਨੇ ਭਾਰਤੀ ਫੁੱਟਬਾਲ ਮਹਾਸੰਘ ਨੂੰ ਕੀਤਾ ਮੁਅੱਤਲ

ਮਸ਼ਹੂਰ ਫ਼ੁੱਟਬਾਲਰ ਗਰਡ ਮੁਲਰ ਦਾ ਦਿਹਾਂਤ

ਯੂਰੋ ਕੱਪ 2020 ਜਿੱਤਣ ’ਤੇ ਇਟਲੀ ਵਾਸੀਆਂ ਨੇ ਖ਼ੁਸ਼ੀ ਵਿਚ ਥਾਂ-ਥਾਂ ਮਨਾਏ ਜਸ਼ਨ

ਯੂਰੋ ਕੱਪ 2020 ਦੇ ਫ਼ਾਈਨਲ ਮੈਚ ਵਿਚ ਇਟਲੀ ਵਲੋਂ ਇੰਗਲੈਂਡ (Italy vs England) ਨੂੰ ਹਰਾ ਕੇ ਕੱਪ ਤੇ ਕਬਜ਼ਾ ਕਰ ਲਿਆ। ਰੋਮਾਂਚ ਭਰੇ ਮੈਚ ਵਿੱਚ ਇਟਲੀ ਤੇ ਇੰਗਲੈਂਡ 1-1 ਤੇ ਬਰਾਬਰੀ ’ਤੇ ਰਹੇ ਸਨ।

ਵਿਸ਼ਵ ਕੱਪ ਕਵਾਲੀਫਾਇਰਸ 2022 : ਇਟਲੀ ਨੇ ਬੁਲਗਾਰਿਆ ਨੂੰ 2 - 0 ਨਾਲ ਹਰਾਇਆ

ਇਟਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵਿਸ਼ਵ ਕੱਪ ਕਵਾਲੀਫਾਇਰਸ 2022 ਗਰੁਪ ਸੀ ਮੁਕਾਬਲੇ ਵਿੱਚ ਬੁਲਗਾਰਿਆ ਨੂੰ 2 - 0 ਨਾਲ ਹਰਾ ਦਿੱਤਾ ਹੈ। ਇਹ ਇਟਲੀ ਦੀ ਲਗਾਤਾਰ 24ਵੀਂ ਅਤੇ ਵਿਸ਼ਵ ਕਪ ਕਵਾਲੀਫਾਇਰਸ ਵਿੱਚ ਦੂਜੀ ਜਿੱਤ ਹੈ।

ਰੋਬਰਟ ਲੇਵੈਂਡੋਵਸਕੀ ਚੁਣੇ ਗਏ ਫੀਫਾ ਦੇ ਸਰਬੋਤਮ ਪੁਰਸ਼ ਖਿਡਾਰੀ

ਪੋਲੈਂਡ ਦੇ ਸਟਰਾਈਕਰ ਰੋਬਰਟ ਲੇਵੈਂਡੋਵਸਕੀ ਨੂੰ ਫੀਫਾ ਦੇ ਸਰਬੋਤਮ ਪੁਰਸ਼ ਖਿਡਾਰੀ ਵਜੋਂ ਚੁਣਿਆ ਗਿਆ ਹੈ। 

ਇੰਟਰ ਮਿਲਾਨ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਕੋਰੋਨਾ ਨਾਲ ਹੋਏ ਪੀੜਤ

ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ।ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ।

ਕ੍ਰਿਸਟੀਆਨੋ ਰੋਨਾਲਡੋ ਕੋਰੋਨਾਵਾਇਰਸ ਤੋਂ ਸੰਕ੍ਰਮਿਤ, ਹੋਏ ਕੁਅਰਨਟਾਇਨ

ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਰੋਨਾਵਾਇਰਸ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਹਨ, ਪੁਰਤਗਾਲੀ ਫੁਟਬਾਲ ਫੈਡਰੇਸ਼ਨ (ਐਫਪੀਐਫ) ਨੇ ਐਲਾਨ ਕੀਤਾ ਹੈ। ਪੁਰਤਗਾਲ ਦਾ ਮੁਕਾਬਲਾ ਬੁੱਧਵਾਰ ਨੂੰ ਨੈਸਨ ਲੀਗ ਦੇ ਗਰੁੱਪ ਗੇਮ ਵਿੱਚ ਸਵੀਡਨ ਨਾਲ ਹੋਇਆ। ਫਰਨਾਂਡੋ ਸੈਂਟੋਜ਼ ਦੀ ਪੁਰਤਗਾਲ ਟੀਮ ਦੇ ਸਾਰੇ ਖਿਡਾਰੀਆ ਦਾ ਕੋਰੋਨਾ ਟੈਸਟ ਕੀਤਾ, ਹਾਲਾਕਿ ਰੋਨਾਲਡੋ ਤੋਂ ਇਲਾਵਾ ਸੱਭ ਦੀ ਰਿਪੋਰਟ ਨਕਾਰਾਤਮਕ ਹੈ ਅਤੇ ਇਹ ਸੱਭ ਖਿਡਾਰੀ ਖੇਡਣ ਲਈ ਉਪਲਬਧ ਹਨ।

ਫੀਫਾ ਵਿਸ਼ਵ ਕੱਪ : ਏਸ਼ੀਆਈ ਕੁਆਲੀਫਾਇੰਗ ਮੁਕਾਬਲੇ ਮੁਲਤਵੀ

ਕੋਰੋਨਾ ਵਾਇਰਸ ਮਹਾਮਾਰੀ ਕਾਰਨ 2022 ਫੀਫਾ ਵਿਸ਼ਵ ਕੱਪ ਦੇ ਏਸ਼ੀਆਈ ਕੁਆਲੀਫਾਇੰਗ ਮੁਕਾਬਲੇ 2021 ਲਈ ਮੁਲਤਵੀ ਹੋਣ ਤੋਂ ਬਾਅਦ ਭਾਰਤੀ ਫੁੱਟਬਾਲ ਟੀਮ ਇਸ ਸਾਲ ਕੋਈ ਮੈਚ ਨਹੀਂ ਖੇਡੇਗੀ। ਏਸ਼ੀਆਈ ਫੁੱਟਬਾਲ ਪਰਿਸੰਘ (ਏ. ਐੱਫ. ਸੀ.) ਨੇ 2022 ਵਿਸ਼ਵ ਕੱਪ ਤੇ 2023 ਏਸ਼ੀਆਈ ਕੱਪ ਦੇ ਅਕਤੂਬਰ ਤੇ ਨਵੰਬਰ ’ਚ ਹੋਣ ਵਾਲੇ ਸਾਰੇ ਪੁਰਸ਼ ਕੁਆਲੀਫਾਇਰ ਮੁਕਾਬਲਿਆਂ ਨੂੰ ਮੁਲਤਵੀ ਕਰ ਦਿੱਤਾ ਹੈ। ਭਾਰਤ ਨੇ ਪਿਛਲਾ ਕੌਮਾਂਤਰੀ ਮੁਕਾਬਲਾ ਪਿਛਲੇ ਸਾਲ ਨਵੰਬਰ ’ਚ ਮਸਕਟ ’ਚ ਓਮਾਨ ਵਿਰੁੱਧ ਖੇਡਿਆ ਸੀ, ਜੋ ਕੁਆਲੀਫਾਇੰਗ ਮੈਚ ਸੀ। 

ਪ੍ਰੀਮੀਅਰ ਲੀਗ ਦੀ ਤਾਜ਼ਾ ਟੈਸਟਿੰਗ ਵਿਚ covid ਦਾ ਇਕ ਵੀ ਮਾਮਲਾ ਨਹੀਂ

AIFF ਦੇ ਤਕਨੀਕੀ ਡਾਇਰੈਕਟਰ ਅਹੁਦੇ ਲਈ 4 ਉਮੀਦਵਾਰ

ਨੇਪਾਲ ਦੀ ਚੁਣੌਤੀ ਨੂੰ ਟੱਕਰ ਦੇਣ ਲਈ ਤਿਆਰ ਭਾਰਤੀ ਮਹਿਲਾ ਫ਼ੁੱਟਬਾਲ ਟੀਮ

Subscribe