Saturday, April 05, 2025
 

Digital

ਹੁਣ ਸਰਕਾਰੀ ਦਫ਼ਤਰਾਂ 'ਚ ਫਾਈਲਾਂ ਦੀ ਬਜਾਏ ਹੋਵੇਗਾ ਆਨਲਾਈਨ ਕੰਮ

ਡਿਜੀਟਲ ਇੰਡੀਆ ਦੇ 6 ਸਾਲ ਪੂਰੇ ਹੋਣ ਮੌਕੇ, Paytm ਨੇ ਕੀਤਾ ਵੱਡਾ ਐਲਾਨ

ਜੇਲ੍ਹਾਂ ਅੰਦਰ ਕੈਦੀਆਂ ਲਈ ਡਿਜੀਟਲ ਕ੍ਰਾਂਤੀ ਦਾ ਆਗਾਜ਼🤟

ਅੱਤਵਾਦ ਖ਼ਿਲਾਫ਼ ਲੜਨ ਵਾਲੇ ਵਿਭਾਗਾਂ ਅਤੇ ਕਰੈਕਟਿਵ ਸੇਵਾਵਾਂ ਨਾਲ ਸਬੰਧਤ ਮੰਤਰੀ 

ਵਿਸਤਾਰਾ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ

ਟਾਟਾ ਸਮੂਹ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰ ਲਾਈਨ ਨੇ ਹਵਾਈ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। 

ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਮਿਲੇਗੀ ਹੁਣ ਮੋਬਾਇਲ ਐਪ ਤੋਂ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੀ ਨਹਿਰੂ ਲਾਇਬ੍ਰੇਰੀ ਵਿੱਚ ਮੌਜੂਦ ਈ-ਸੰਸਾਧਨਾਂ ਦੀ ਜਾਣਕਾਰੀ ਹੁਣ ਮੋਬਾਇਲ ਐਪ ਤੋਂ ਮਿਲ ਸਕੇਗੀ। 

PhonePe 'ਤੇ ਵੱਡਾ ਫੀਚਰ, ਹੁਣ ਟੈਕਸ-ਟੂ-ਵਿਨ ਰਾਹੀਂ ਫਾਈਲ ਕੀਤਾ ਜਾ ਸਕਦਾ ਹੈ ਇਨਕਮਟੈਕਸ

ਕੋਵਿਡ-19 ਦੌਰਾਨ ਡਿਜੀਟਲ ਪਲੇਟਫਾਰਮ ਨੇ ਖੂਬ ਤਰੱਕੀ ਕੀਤੀ ਹੈ। ਵਾਇਰਸ ਕਰਕੇ ਵੱਧ ਤੋਂ ਵੱਧ ਲੋਕ ਹੁਣ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰਨਾ ਪਸੰਦ ਕਰ ਰਹੇ ਹਨ। ਅਜਿਹੇ ਚ ਆਨਲਾਈਨ ਭੁਗਤਾਨ ਵਾਲੀਆਂ ਕੰਪਨੀਆਂ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਡਿਜੀਟਲ ਪੇਮੈਂਟ ਵੋਲੇਟ ਐਪ ਫੋਨਪੇ ਨੇ ਵੀ ਆਪਣੇ ਯੂਜ਼ਰਜ਼ ਲਈ ਇਕ ਵੱਡੀ ਸੁਵਿਧਾ ਮੁਹਇਆ ਕਰਵਾਈ ਹੈ। 

ਕੈਟ ਨੇ ਕੁਝ ਬੈਂਕਾਂ 'ਤੇ ਐਮਾਜਾਨ-ਫਲਿੱਪਕਾਰਟ ਨਾਲ ਮਿਲੀਭੁਗਤ ਦਾ ਲਗਾਇਆ ਇਲਜਾਮ

ਭਾਰੀ ਛੋਟਾਂ ਕਾਰਨ ਚਰਚਾ ਵਿਚ ਰਹੇ ਐਮਾਜ਼ਾਨ-ਫਲਿੱਪਕਾਰਟ ਅਤੇ ਕੁਝ ਹੋਰ ਈ-ਕਾਮਰਸ ਪੋਰਟਲ ਉੱਤੇ ਕੁਝ ਬੈਂਕਾਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਪਾਰਿਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀ.ਏ.ਟੀ.) ਨੇ ਸੋਮਵਾਰ ਨੂੰ ਇਨ੍ਹਾਂ ਪੋਰਟਲਾਂ ਤੋਂ ਮਾਲ ਖਰੀਦਣ ਲਈ ਬੈਂਕਾਂ ਦੁਆਰਾ ਦਿੱਤੀ ਗਈ ਕੈਸ਼ ਬੈਕ ਦੇ ਨਾਲ ਤੁਰੰਤ ਛੂਟ ਦੀ ਪੇਸ਼ਕਸ਼ ਨੂੰ ਗੰਭੀਰ ਮੁੱਦਾ ਕਿਹਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਜੱਜ ਜਸਟਿਸ ਐਸ.ਐਨ. ਅਗਰਵਾਲ ਵੱਲੋਂ ਸਰਦਾਰ ਵਲੱਭਭਾਈ ਪਟੇਲ 'ਤੇ ਲਿਖਿਤ ਤਿੰਨ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ

ਸਰਕਾਰੀ calander, ਡਾਇਰੀ ਆਦਿ ਦੀ ਛਪਾਈ ਨਹੀ ਹੋਵੇਗੀ

ਡਿਜ਼ੀਟਲ ਦੀ ਵਧਦੀ ਮੰਗ 'ਤੇ ਇਸ ਤੋਂ ਮਿਲਣ ਵਾਲੀ ਸਹੂਲੀਅਤ ਨੂੰ ਦੇਖਦਿਆਂ ਹੋਏ ਵਿੱਤ ਮੰਤਰਾਲੇ ਵੀ ਡਿਜ਼ੀਟਲੀਕਰਨ ਵਲ ਵਧ ਚਲਾ ਹੈ। ਮੰਤਰਾਲੇ ਹੁਣ ਕੈਲੰਡਰ, ਡਾਇਰੀ ਤੇ ਹੋਰ ਸਾਮਾਨ ਸਾਮਗ੍ਰੀ ਜਿਨ੍ਹਾਂ ਦੀ ਪਹਿਲਾਂ ਭੌਤਿਕ ਤੌਰ 'ਤੇ ਛਪਾਈ ਹੁੰਦੀ ਸੀ ਉਸ ਨੂੰ ਬੰਦ ਕਰ ਰਿਹਾ ਹੈ। ਹੁਣ ਇਨ੍ਹਾਂ ਸਾਮਗ੍ਰੀਆਂ ਦਾ ਇਸਤੇਮਾਲ ਡਿਜੀਟਲ ਤੌਰ 'ਤੇ ਹੋਵੇਗਾ।

Subscribe