Saturday, April 05, 2025
 

CAT

ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਲਈ ਅਰਜ਼ੀਆਂ ਅੱਜ ਤੋਂ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕ ਯੂਨੀਅਨਾਂ ਨਾਲ ਮੀਟਿੰਗਾਂ, ਨਿਯਮਾਂ ਅਨੁਸਾਰ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਸਕੂਲ ਸਿੱਖਿਆ ਮੰਤਰੀ ਵੱਲੋਂ “ਮਿਸ਼ਨ ਸਿੱਖਿਆ“ ਦਾ ਆਗ਼ਾਜ਼, ਨੰਗਲ ਦੇ ਵੱਖ-ਵੱਖ ਸਕੂਲਾਂ ਦੇ ਦੌਰੇ

CM ਮਾਨ ਨੇ ਬਾਰ ਐਸੋਸੀਏਸ਼ਨ ਲਈ ਢਾਈ ਕਰੋੜ ਦੇਣ ਦਾ ਕੀਤਾ ਐਲਾਨ

ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤੱਕ ਮੰਗੀਆਂ ਅਰਜ਼ੀਆਂ

 ਪੂਰੇ ਦੇਸ਼ ਦੇ ਫੌਜੀ ਸਕੂਲਾਂ ਵਿਚ ਵਿਦਿਅਕ ਸ਼ੈਸ਼ਨ 2021-22 ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਅਖਿਲ ਭਾਰਤੀ ਫੌਜੀ ਸਕੂਲ ਦਾਖਲਾ ਪ੍ਰੀਖਿਆ ਦੇ ਲਈ 19 ਨਵੰਬਰ, 2020 ਤਕ ਬਿਨੈ ਮੰਗੇ ਹਨਹਰਿਆਣਾ ਵਿਚ ਸਥਿਤ ਦੋ ਫੌਜੀ ਸਕੂਲਾਂ ਨਾਂਟ ਫੌਜੀ ਸਕੂਲ ਕੁੰਜਪੁਰਾ (ਕਰਨਾਲ) ਅਤੇ ਫੌਜੀ ਸਕੂਲ ਰਿਵਾੜੀ ਵਿਚ ਦਾਖਲਾ ਲੈਣ ਦੇ ਇਛੁੱਕ ਮੁੰਡੇ ਤੇ ਕੁੜੀਆਂ ਆਨਲਾਇਨ ਬਿਨੈ ਕਰ ਸਕਦੇ ਹਨ|

ਕੈਟ ਨੇ ਐਮਾਜ਼ਾਨ ਉੱਤੇ FDI ਨੀਤੀ ਅਤੇ ਫੇਮਾ ਕਾਨੂੰਨ ਦੀ ਉਲੰਘਣਾ ਕਰਨ ਦਾ ਲਾਇਆ ਦੋਸ਼

ਦੇਸ਼ ਦੇ ਵਪਾਰੀਆਂ ਦੀ ਪ੍ਰਮੁੱਖ ਸੰਸਥਾ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਬੁੱਧਵਾਰ ਨੂੰ ਉੱਘੀ ਈ-ਕਾਮਰਸ ਕੰਪਨੀ ਐਮਾਜ਼ਾਨ ਉੱਤੇ ਦੇਸ਼ ਦੀ ਐਫਡੀਆਈ ਨੀਤੀ ਅਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਕਾਰੋਬਾਰੀ ਸੰਸਥਾ ਦਾ ਦੋਸ਼ ਹੈ ਕਿ ਕੰਪਨੀ ਸਰਕਾਰ ਦੀ ਆਗਿਆ ਤੋਂ ਬਿਨਾਂ ਮਲਟੀ-ਬ੍ਰਾਂਡ ਪ੍ਰਚੂਨ ਸ਼ੁਰੂ ਕਰਨ ਦੀ ਸਾਜਿਸ਼ ਰਚ ਰਹੀ ਹੈ।

IPL 2020: ਕ੍ਰਿਕਟਰ ਕੋਹਲੀ ਨੇ ਕੈਚ ਛੱਡਣ 'ਚ ਬਣਾ ਦਿੱਤਾ ਰਿਕਾਰਡ

Unlock 4 : ਯੂਪੀ ਵਿੱਚ ਅੱਜ ਤੋਂ ਨਹੀਂ ਖੁੱਲਣਗੇ ਸਕੂਲ - ਕਾਲਜ, ਸਰਕਾਰ ਦੇ ਸੰਕੇਤ- ਅਜੇ ਹਾਲਾਤ ਠੀਕ ਨਹੀਂ

ਉੱਤਰ ਪ੍ਰਦੇਸ਼ ਵਿੱਚ ਫਿਲਹਾਲ ਸਕੂਲ ਨਹੀਂ ਖੋਲ੍ਹੇ ਜਾਣਗੇ। ਸਰਕਾਰ ਦੇ ਮੁਤਾਬਕ ਅਜੇ ਸੂਬੇ ਵਿੱਚ ਹਾਲਾਤ ਠੀਕ ਨਹੀਂ ਹਨ। ਇਸ ਲਈ ਸਕੂਲ ਜਾਂ ਕਾਲਜ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ 

UP ਸਪੈਸ਼ਲ ਸਿਕਿਉਰਿਟੀ ਫੋਰਸ ਦਾ ਗਠਨ

ਉੱਤਰ ਪ੍ਰਦਸ਼ ਦੀ ਯੋਗੀ ਸਰਕਾਰ ਵਲੋਂ ਯੂਪੀ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਗਠਨ ਦਾ ਨੋਟੀਫ਼ਿਕੇਸ਼ਨ ਜਾਰੀ 

ਬਿਗ ਬਰੇਕਿੰਗ… ਸੁਪਰਵਾਈਜ਼ਰ ਲਈ ਹਜ਼ਾਰਾਂ ਅਰਜ਼ੀਆਂ ਰੱਦ

ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮੀਸ਼ਨ ਹਮੀਰਪੁਰ ਨੇ ਸੁਪਰਵਾਈਜ਼ਰ (LDR) ਦੀਆਂ 8790 ਅਰਜ਼ੀਆਂ ਰੱਦ ਕਰ ਦਿਤੀਆਂ ਹਨ । ਆਂਗਨਵਾੜੀ ਵਰਕਰਾਂ ਦੇ ਸੁਪਰਵਾਈਜ਼ਰ ਲਈ ਜ਼ਿਆਦਾਤਰ ਅਰਜ਼ੀਆਂ ਅਧੂਰੀਆਂ ਮਿਲਦੀਆਂ ਹੋਏ ਹਨ ।

ਵਿਸ਼ਵ ਬੈਂਕ ਨੇ ਸਿਖਿਆ 'ਚ ਸੁਧਾਰ ਲਈ 3700 ਕਰੋੜ ਰੁਪਏ ਦੇ ਕਰਜ਼ ਨੂੰ ਦਿਤੀ ਮਨਜ਼ੂਰੀ

 ਵਿਸ਼ਵ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਉਸ ਦੇ ਕਾਰਜਕਾਰੀ ਬੋਰਡ ਆਫ਼ ਡਾਇਰੈਕਟਰ ਨੇ 6 ਭਾਰਤੀ ਸੂਬਿਆਂ 'ਚ ਸਕੂਲੀ ਸਿਖਿਆ ਦੀ ਗੁਣਵੱਤਾ ਅਤੇ ਕਾਰਜਸ਼ੀਲਤਾ 'ਚ ਸੁਧਾਰ ਲਈ 50 ਕਰੋੜ ਡਾਲਰ (3700 ਕਰੋੜ ਰੁਪਏ) ਦੇ ਕਰਜ਼ ਨੂੰ ਮਨਜ਼ੂਰੀ ਦਿਤੀ। ਵਿਸ਼ਵ ਬੈਂਕ ਦੇ ਇਕ ਬਿਆਨ 'ਚ ਕਿਹਾ ਕਿ ਬੋਰਡ ਆਫ਼ ਡਾਇਰੈਕਟਰ ਨੇ 24 ਜੂਨ 2020 ਨੂੰ ਕਰਜ਼ ਨੂੰ ਮਨਜ਼ੂਰੀ ਦਿਤੀ।

America : ਸਿੱਖ ਵਿਦਿਆਰਥੀ ਨੂੰ ਧਮਕਾਉਣ 'ਤੇ ਮਾਮਲਾ ਦਰਜ

ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, FASTag ਦੇ ਬਾਵਜੂਦ ਵੀ ਭਰਨਾ ਪੈ ਸਕਦਾ ਹੈ ਦੁੱਗਣਾ ਜ਼ੁਰਮਾਨਾ

ਗਾਇਕ ਰਣਜੀਤ ਬਾਵਾ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ, ਮੰਗੀ ਮਾਫ਼ੀ

Subscribe