ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਮਾਰ ਇਸ ਕਦਰ ਪੈ ਰਹੀ ਹੈ ਕਿ ਕਈ ਦੇਸ਼ਾਂ ਨੇ ਆਪਣੀਆਂ ਹਵਾਈ ਯਾਤਰਾਵਾਂ ਉਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾ ਦਿਤੀਆਂ ਹਨ।
ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ ’ਤੇ ਪਈ ਸੀ, ਕਿਉਂਕਿ ਲੌਕਡਾਊਨ ਹੋਣ ਕਾਰਨ ਲਗਭਗ ਸਾਰੇ ਮੁਲਕਾਂ ਨੇ ਹਵਾਈ ਯਾਤਰਾ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ।
ਅਮਰੀਕਾ ਵਿਚ ਪਾਇਲਟ ਦੀ ਫ਼ੁਰਤੀ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ ਗਿਆ ਤੇ ਬਹਾਦਰ ਪਾਇਲਟ ਨੇ 241 ਯਾਤਰੀਆਂ ਨੂੰ ਸੁਰੱਖਿਅਤ ਧਰਤੀ ’ਤੇ ਉਤਾਰ ਦਿਤਾ।
ਦੱਖਣੀ ਆਸਟ੍ਰੇਲੀਆ (SA) ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚਾਰਟਰ ਉਡਾਣਾਂ ਜ਼ਰੀਏ ਵਾਪਸ ਲਿਆਉਣ।
ਭਾਰਤ ਤੋਂ ਵਿਦੇਸ਼ ਜਾਣ ਵਾਲੀਆਂ ਉਡਾਣਾਂ ਸ਼ੁਰੂ ਕਰਨ ਵਿਚ ਇਕ ਹੋਰ ਮਹੀਨਾ ਲੱਗੇਗਾ।
ਭਾਰਤ ਦਾ ਸਭ ਤੋਂ ਵੱਡਾ ਉਦਯੋਗ ਸੰਗਠਿਤ ਟਾਟਾ ਸਮੂਹ, ਅੱਜ ਸੰਕਟ ਚੋਂ ਲੰਘ ਰਹੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੇ ਲਈ 'ਦਿਲਚਸਪੀ ਦਾ ਇਜ਼ਹਾਰ' (ਰਸਮੀ ਤੌਰ 'ਤੇ ਖਰੀਦਣ ਦੀ ਇੱਛਾ ਲਈ ਜਮ੍ਹਾਂ ਦਸਤਾਵੇਜ਼ ਕਰਵਾ ਸਕਦਾ ਹੈ)