ਪੰਜਾਬ 'ਚ ਸਰਕਾਰੀ ਨੌਕਰੀਆਂ ਲਈ ਉਮਰ ਹੱਥ ਵਧਾਈ ਜਾਵੇਗੀ : CM MannCM ਮਾਨ ਨੇ ਸਿਹਤ ਵਿਭਾਗ ਦੇ ਨਿਯੁਕਤੀ ਪੱਤਰ ਵੰਡ ਸਮਾਰੋਹ 'ਚ ਕੀਤਾ ਐਲਾਨਸਿਹਤ ਮਹਿਕਮੇ 'ਚ ਹੋਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਨੌਕਰੀ ਲਈ ਸੰਘਰਸ਼ ਕਰਦੇ ਨੌਜਵਾਨਾਂ ਲਈ ਜਰੂਰੀ ਸੋਧਾਂ ਕਰੇਗੀ ਸਰਕਾਰ: CM